ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕਰੋ ਇਹ ਕੰਮ ਕਦੇ ਨਹੀਂ ਬਣੇਗਾ ਤੇਜ਼ਾਬ

ਦੋਸਤੋ ਭਾਰਤ ਖਾਸ ਕਰਕੇ ਪੰਜਾਬ ਵਿੱਚ ਇਹ ਚੀਜ ਤੁਸੀਂ ਲੋਕਾਂ ਦੇ ਮਿਹਦੇ ਵਿੱਚ ਤੇਜਾਬ ਬਣਨ ਦੀ ਸਮਸਿਆ ਆਮ ਦੇਖੀ ਹੋਵਗੀ ਪਰ ਇਹ ਤਾਂ ਅਜੇ ਸ਼ੁਰੁਆਤ ਹੈ ਕਿਓਂਕਿ ਤੇਜਾਬ ਸਾਡੇ ਸਰੀਰ ਵਿਚ ਕੈਂਸਰ ਦਾ ਕਾਰਨ ਬਣ ਸਕਦਾ ਹੈ

ਇਸ ਸਮਸਿਆ ਦਾ ਹੱਲ਼ ਸਾਨੂੰ ਅਮਰੀਕਾ ਵਾਲੇ ਡਾਕਟਰ ਸਾਹਿਬ ਨੇ ਦਿੱਤਾ ਹੈ ਜਿਨ੍ਹਾਂ ਦੇ ਅਨੁਸਾਰ ਜੇਕਰ ਤੁਸੀਂ ਤੇਜਾਬ ਬਣਨ ਤੋਂ ਰੋਕਣ ਲਈ ਸਾਨੂੰ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਖਾਲੀ ਪੇਟ ਕਦੇ ਵੀ ਚਾਹ ਨਹੀਂ ਪੀਣੀ ਚਾਹੀਦੀ ਕਿਓਂਕਿ ਇਹ ਤੇਜਾਬ ਬਣਨ ਦਾ ਸਭ ਤੋਂ ਵੱਡਾ ਕਾਰਨ ਹੈ ਨਾਲ ਹੀ ਤੇ ਤਲੀਆਂ ਚੀਜਾਂ ਘੱਟ ਖਾਓ ਤੇ ਰਾਤ ਨੂੰ ਰੋਟੀ ਖਾ ਕੇ ਉਸ ਹੀ ਟਾਇਮ ਸੋਣਾ ਨਹੀਂ ਚਾਹੀਦਾ ਇਹ ਵੀ ਪੇਟ ਚ ਤੇਜਾਬ ਬਨਣ ਦਾ ਬਹੁਤ ਵੱਡਾ ਕਾਰਨ ਹੁੰਦਾ ਹੈ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਜੇਕਰ ਇਸ ਸਮਸਿਆ ਨੂੰ ਨਾ ਰੋਕਿਆ ਜਾਵੇ ਤਾਂ ਇਸ ਨਾਲ ਕੈਂਸਰ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਨੂੰ ਰੋਟੀ ਖਾ ਕੇ ਪਾਣੀ ਨਹੀਂ ਪੀਣਾ ਚਾਹੀਦਾ ਹਮੇਸ਼ਾਂ ਅੱਧਾ ਘੰਟਾ ਰੁਕ ਕੇ ਪਾਣੀ ਪੀਣਾ ਚਾਹੀਦਾ ਹੈ,ਤੇ ਨਾ ਹੀ ਰੋਟੀ ਖਾਂਦੇ ਨਾਲ ਸੌਣਾ ਚਾਹੀਦਾ ਹੈ ਤੇ ਨਾ ਹੀ ਕਦੇ ਰੋਟੀ ਖਾਂਦੇ ਨਾਲ ਤੁਰਨਾ ਕਰਨਾ ਚਾਹੀਦਾ ਹੈ ਇਸ ਨਾਲ ਰੋਟੀ ਆਪਣੇ ਪੇਟ ਵਿਚ ਹਿਲਦੀ ਡੁਲਦੀ ਰਹਿੰਦੀ ਹੈ ਤੇ ਫਿਰ ਜਿਸ ਨਾਲ ਕੈਂਸਰ ਦੀ ਸਮੱਸਿਆ ਪੈਦਾ ਵੀ ਹੋ ਸਕਦੀ ਹੈ।

ਇਸ ਤੋਂ ਇਲਾਵਾ ਸਾਨੂੰ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਪਾਣੀ ਗਰਮ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਗੈਸ ਬੰਦ ਕਰ ਕੇ ਉਸ ਵਿਚ ਚਾਹ-ਪੱਤੀ ਸੁੱਟ ਦੇਣੀ ਹੈ ਤੇ ਪੰਜ ਮਿੰਟ ਲਈ ਢੱਕ ਕੇ ਰੱਖ ਦੇਣਾ ਹੈ ਤੇ ਫਿਰ ਦੁੱਧ ਅਲੱਗ ਗਰਮ ਕਰਕੇ ਚਾਹ ਵਿਚ ਪਾ ਦਵੋ ਤੇ ਇਸ ਦਾ ਸੇਵਨ ਕਰ ਲਵੋ

ਇਹ ਚਾਹ ਆਪਣੇ ਸਰੀਰ ਚ ਤੇਜਾਬ ਨਹੀ ਬਣਾਏ ਗੀ ਤੇ ਇਹ ਆਪਣੇ ਸਰੀਰ ਚ ਬਹੁਤ ਫਾਇਦੇ ਵੀ ਕਰੇਗੀ ਤੇ ਇਸ ਤਰਾਂ ਚਾਹ ਦੇ ਸੇਵਨ ਨਾਲ ਆਪਾਂ ਕੈਂਸਰ ਵਰਗੀ ਬੀਮਾਰੀ ਤੋਂ ਵੀ ਬਚ ਸਕਦੇ ਹਾਂ ਕਿਉਂਕਿ ਇਹ ਚਾਹ ਆਪਣੇ ਪੇਟ ਵੀ ਤੇਜਾਬ ਨਹੀ ਬਣਾਏ ਗੀ ਇਸ ਲਈ ਤੁਸੀਂ ਇਸ ਤਰਾਂ ਚਾਹ ਦਾ ਸੇਵਨ ਕਰੋ। ਹੋਰ ਜ਼ਿਆਦਾ ਜਾਣਕਾਰੀ ਲਈ ਹੇਠਾਂ ਦਿਤੀ ਹੋਈ ਵੀਡੀਓ ਦੇਖੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ