ਮਿੱਟੀ ਦੇ ਕੁੱਜੇ ‘ਚ ਤਿੰਨ ਰਾਤਾਂ ਪਾਕੇ ਖਾ ਲਾਓ ਆਹ ਚੀਜ਼, ਹਫਤੇ ਬਾਅਦ ਜੜ੍ਹ ਤੋਂ ਖਤਮ ਹੋਵੇਗਾ ਸਰਵਾਈਕਲ, ਬਹੁਤ ਪੁਰਾਣਾ ਤੇ ਕਾਮਯਾਬ ਨੁਸਖਾ 

ਦੋਸਤੋ ਅੱਜ ਦੇ ਟਾਈਮ ਦੇ ਵਿੱਚ ਲੋਕ ਗੋਲੀਆਂ ਖਾ-ਖਾ ਕੇ ਇੱਕ ਸਰਵਾਈਕਲ ਦੇ ਪਿੱਛੇ ਮਰਨੇ ਵਾਲੇ ਹੋਏ ਪਏ ਹਨ। ਲੋਕਾਂ ਦਾ ਇਨਾ ਕੁ ਬੁਰਾ ਹਾਲ ਆ ਕਿਸੇ ਨੂੰ ਚੱਕਰ ਆਈ ਜਾਂਦੇ ਹਨ, ਕਿਸੇ ਦੀਆਂ ਅੱਖਾਂ ਘੁੰਮਦੀਆਂ ਨੇ, ਕਿਸੇ ਨੂੰ ਉਲਟੀ ਆਉਣ ਨੂੰ ਕਰੀ ਜਾਂਦਾ, ਕਿਸੇ ਦੇ ਮੋਢਿਆ ‘ਚ ਦਰਦ ਹੋਈ ਜਾਂਦਾ, ਕਿਸੇ ਨੂੰ ਸਿਰ ‘ਚ ਦਰਦ ਜਿਹਨੂੰ ਮਾਈਗਰੇਨ ਕਹਿੰਦੇ ਆ ਇਹ ਇੱਕ ਸਰਵਾਈਕਲ ਕਰਕੇ ਲੋਕਾਂ ਨੂੰ ਇਨਾ ਜਿਆਦਾ ਹਿਲਾਇਆ ਪਿਆ ਖਾਸ ਕਰਕੇ ਔਰਤਾਂ ਨੂੰ ਇਸਦੀ ਜ਼ਿਆਦਾ ਦਿੱਕਤ ਰਹਿੰਦੀ ਹੈ ।

ਸਰਵਾਈਕਲ ਹੋਣ ਦੇ ਕਈ ਕਾਰਨ ਹਨ ਜਿਵੇਂ ਤੁਹਾਡੇ ਗਰਦਨ ਦੇ ਮਸਲ ਵੀਕ ਹੋ ਗਏ ਜਾਂ ਤਾਂ ਤੁਸੀਂ ਉਹਨੂੰ ਨਜਾਇਜ਼ ਪਿੱਲੋ ਲਾ ਕੇ ਸੋਂਦੇ ਹੋ ਜਾਂ ਤੁਸੀਂ ਆਪਣੇ ਸਿਰ ਦੇ ਉੱਤੇ ਭਾਰ ਚੱਕ ਲਿਆ ਜਾਂ ਕਈ ਬੰਦੇ ਆਪਣੇ ਮਨ ਤੇ ਬਹੁਤ ਜ਼ਿਆਦਾ ਬੋਝ ਰੱਖਦੇ ਹਨ ਜਿਸ ਨਾਲ ਵੀ ਸਰਵਾਈਕਲ ਹੋ ਜਾਂਦਾ ਹੈ ।

ਕਈ ਬੰਦਿਆਂ ਦੇ ਤੇਜ਼ਾਬ ਬਹੁਤ ਬਣਦਾ ਹੈ ਜਿਸ ਕਾਰਨ ਉਹਨੂੰ ਸਰਵਾਈਕਲ ਹੁੰਦਾ ਕਿਉਂਕਿ ਤੇਜ਼ਾਬ ਨੇ ਸਾਡੀ ਹੱਡੀਆਂ ਤੇ ਮਸਲ ਵੀਕ ਕਰ ਦਿੰਦਾ ਹੈ । ਤੇਜ਼ਾਬ ਦੇ ਨਾਲ ਹੀ ਤੁਹਾਡਾ ਨਰਵਸ ਸਿਸਟਮ ਇਨਾ ਵੀਕ ਹੋ ਜਾਂਦਾ ਹੈ ਤੁਹਾਨੂੰ ਨਾਲੋ ਨਾਲ ਸਰਵਾਈਕਲ ਦੇ ਨਾਲ ਮਾਈਗਰੇਨ ਸ਼ੁਰੂ ਹੋ ਜਾਣਾ। ਪਰ ਆਪਾਂ ਦੇਖੋ ਇੱਕ ਸੌਖੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਘਰ ਬਹਿ ਕੇ ਜਿਹੜਾ ਸਰਵਾਈਕਲ ਨੂੰ ਠੀਕ ਕਰ ਸਕਦੇ ਹੋ ਕੁਝ ਪਰਹੇਜ਼ ਰੱਖ ਕੇ ਕੁਝ ਐਕਸਰਸਾਈਜ਼ਾਂ ਕਰਕੇ ।

ਦੋਸਤੋ ਸਰਵਾਈਕਲ ਦੀ ਸਮਸਿਆ ਦਾ ਮੁੱਖ ਕਾਰਨ ਹੱਡੀਆਂ ਦਾ ਮਜਬੂਤ ਨਾ ਹੋਣਾ ਹੈ ਤੇ ਹੱਡੀਆਂ ਮਜਬੂਤ ਕਰਨ ਦੇ ਲਈ ਕੈਲਸ਼ੀਅਮ ਤੇ ਵਿਟਾਮਨ ਡੀ ਦੀ ਜਰੂਰਤ ਪੈਂਦੀ ਹੈ । ਵਿਟਾਮਿਨ ਡੀ ਸਾਨੂੰ ਧੁੱਪ ਤੋਂ ਮਿਲਦਾ ਹੈ ਤੇ ਕੈਲਸ਼ੀਅਮ ਸਾਨੂੰ ਖਾਣੇ ਵਿੱਚ ਲੈਣਾ ਪੈਂਦਾ ਹੈ ।

ਇਸ ਲਈ ਅੱਜ ਅਸੀਂ ਜੋ ਨੁਸਖਾ ਦੱਸਣ ਜਾ ਰਹੇ ਹਾਂ ਉਸਦੇ ਨਾਲ ਤੁਹਾਡਾ ਕੈਲਸ਼ੀਅਮ ਕੁਝ ਦਿਨਾਂ ਵਿੱਚ ਹੀ ਪੂਰਾ ਹੋ ਜਾਵੇਗਾ ਤੇ ਆਉਂਦੇ 50 ਸਾਲਾਂ ਤਕ ਤੁਹਾਡੇ ਅੰਦਰ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ । ਨੁਸਖੇ ਦੀ ਪੂਰੀ ਜਾਣਕਾਰੀ ਹੇਠਾਂ ਦਿੱਤੀ ਹੋਈ ਵੀਡੀਓ ਵਿੱਚ ਦੇਖੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ।