ਵਧਦੀ ਹੋਈ ਗਰਮੀ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਛੁੱਟੀਆਂ ਨੂੰ ਲੈ ਕੇ ਕੀਤਾ ਇਹ ਫੈਸਲਾ

ਦੋਸਤੋ ਦਿਨ ਬੇ ਦਿਨ ਗਰਮੀ ਵੱਧਦੀ ਜਾ ਰਹੀ ਹੈ । ਅਜਿਹੇ ਵਿੱਚ ਵੱਧਦੀ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ ਜਾਰੀ ਕੀਤੀ ਹੈ।

ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਛੁੱਟੀਆਂ ਦੀ ਮਿਤੀ ਦੱਸੀ ਗਈ ਹੈ । ਇਸ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਗਰਮੀਆਂ ਦੀ ਛੁੱਟੀਆਂ ਛੁੱਟੀਆਂ ਦੀ ਮਿਤੀ 1 ਜੂਨ ਰੱਖੀ ਗਈ ਹੈ । ਭਾਵਇਕ ਜੂਨ ਤੋਂ ਬਾਅਦ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੂੰ ਛੁੱਟੀਆਂ ਹੋ ਜਾਣਗੀਆਂ।

ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕਈ ਲੋਕਾਂ ਵਿੱਚ ਨਰਾਜ਼ਗੀ ਦੇਖਣ ਨੂੰ ਮਿਲੀ ਹੈ ਕਿ ਗਰਮੀ ਨੇ ਛੁੱਟੀਆਂ ਤਾਂ ਪਹਿਲਾਂ ਵੀ ਇਸ ਤਰੀਕ ਨੂੰ ਹੀ ਹੁੰਦੀਆਂ ਸਨ ਗਰਮੀ ਨੂੰ ਦੇਖਦੇ ਹੋਏ ਸਰਕਾਰ ਨੂੰ ਪਹਿਲਾਂ ਛੁੱਟੀਆਂ ਕਰਨੀਆਂ ਚਾਹੀਦੀਆਂ ਸਨ ਜੇਕਰ ਇਸੇ ਤਰ੍ਹਾਂ ਹੀ ਗਰਮੀ ਪੈਂਦੀ ਰਹੀ ਤਾਂ ਹੋ ਸਕਦਾ ਹੈ ਸਰਕਾਰ ਆਪਣਾ ਫੈਸਲਾ ਬਦਲ ਲਵੇ ਅਤੇ ਪਹਿਲਾਂ ਛੁੱਟੀਆਂ ਕਰ ਦੇਵੇ।