ਇਸ ਨੌਜਵਾਨ ਕਿਸਾਨ ਨੇ ਆਪਣੀ ਹੀ ਕਣਕ ਨੂੰ ਲਾ ਦਿੱਤੀ ਅੱਗ, ਦੱਸਿਆ ਇਹ ਕਾਰਨ

ਕਿਸਾਨਾਂ ਨੂੰ ਇਨ੍ਹਾਂ ਦਿਨਾਂ ਵਿੱਚ ਫਸਲ ਦੇ ਪੱਕਣ ਦੀ ਉਡੀਕ ਰਹਿੰਦੀ ਹੈ ਕਿਉਂਕਿ ਫਸਲ ਪੱਕਣ ਤੋਂ ਬਾਅਦ ਕਿਸਾਨ ਜਦੋਂ ਇਸਨੂੰ ਵੱਢ ਕੇ ਮੰਡੀ ਵਿੱਚ ਲੈਕੇ ਜਾਂਦਾ ਹੈ ਤਾਂ ਹੀ ਉਸਨੂੰ ਉਸਦੀ ਕਈ ਮਹੀਨਿਆਂ ਦੀ ਮਿਹਨਤ ਦਾ ਮੁੱਲ ਮਿਲਦਾ ਹੈ। ਪਰ ਕਈ ਵਾਰ ਕਿਸੇ ਨਾ ਕਿਸੇ ਕਾਰਨ ਕਿਸਾਨਾਂ ਦੀ ਫਸਲ ਖਰਾਬ ਹੋ ਜਾਵੇ ਜਾਂ ਫਿਰ ਕਈ ਵਾਰ ਕਿਸੇ ਕਾਰਨ ਕਣਕ ਦੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਤਾਂ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ।

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਪੱਕਣ ਤੋਂ ਬਾਅਦ ਉਸਨੂੰ ਵੱਢ ਕੇ ਮੰਡੀ ਲਿਜਾਣ ਦੀ ਬਜਾਏ ਆਪਣੇ ਹੱਥੀਂ ਹੀ ਅੱਗ ਲਗਾ ਦੇਵੇ। ਇੱਕ ਨੌਜਵਾਨ ਕਿਸਾਨ ਵੱਲੋਂ ਅਜਿਹਾ ਹੀ ਕੀਤਾ ਗਿਆ ਹੈ। ਇਸ ਕਿਸਾਨ ਨੇ ਆਪਣੀ ਹੀ ਕਣਕ ਦੀ ਫਸਲ ਨੂੰ ਆਪਣੇ ਹੱਥੀਂ ਅੱਗ ਲਾ ਦਿੱਤੀ । ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਕਿਸਾਨ ਦੇ ਅਜਿਹਾ ਕਰਨ ਦਾ ਕੀ ਕਾਰਨ ਹੈ।

ਇਸ ਨੌਜਵਾਨ ਕਿਸਾਨ ਦਾ ਕਹਿਣਾ ਹੈ ਕਿ ਮੇਰੇ ‘ਤੇ ਪਰਚੇ ਕੀਤੇ ਜਾ ਰਹੇ ਹਨ ਅਤੇ ਮੈਨੂੰ ਭੜਕਾਇਆ ਜਾ ਰਿਹਾ ਹੈ। ਇਸੇ ਕਾਰਨ ਇਹ ਨੌਜਵਾਨ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਖੁਦ ਅੱਗ ਲਗਾ ਰਿਹਾ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਖੁਦਕੁਸ਼ੀ ਵੀ ਕਰ ਲਵੇਗਾ ਪਰ ਲੜਾਈ ਨਹੀਂ ਚਾਹੁੰਦਾ। ਇਸੇ ਕਾਰਨ ਉਹ ਆਪਣੀ ਕਣਕ ਦੀ ਫਸਲ ਨੂੰ ਅੱਗ ਲਗਾ ਰਿਹਾ ਹੈ।

ਦਰਅਸਲ ਇਸ ਕਿਸਾਨ ਵੱਲੋਂ ਆਪਣੀ ਹੀ ਕਣਕ ਨੂੰ ਅੱਗ ਲਗਾ ਕੇ ਇੱਕ ਵੀਡੀਓ ਬਣਾਈ ਗਈ ਹੈ ਜਿਸ ਵਿੱਚ ਇਸ ਕਿਸਾਨ ਵੱਲੋਂ ਇਹ ਸਭ ਕਿਹਾ ਗਿਆ ਹੈ। ਇਸ ਕਿਸਾਨ ਨੇ ਨਾਲ ਹੀ ਇਹ ਵੀ ਕਿਹਾ ਕਿ ਹੁਣ ਪ੍ਰਸ਼ਾਸ਼ਨ ਕੁਝ ਮਰਜੀ ਕਰ ਲਵੇ ਉਸਨੂੰ ਕੋਈ ਪ੍ਰਵਾਹ ਨਹੀਂ ਹੈ। ਇਸ ਕਿਸਾਨ ਵੱਲੋਂ ਬਣਾਈ ਗਈ ਵੀਡੀਓ ਵਿੱਚ ਉਸਨੇ ਹੋਰ ਕੀ ਕੁਝ ਕਿਹਾ, ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

https://www.facebook.com/watch/?v=349315217157229&extid=CL-UNK-UNK-UNK-AN_GK0T-GK1C&ref=sharing

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com