ਜਲਦ ਲਾਂਚ ਹੋਵੇਗੀ Royal Enfield ਦੀ ਇਹ ਨਵੀਂ ਇਲੈਕਟ੍ਰਿਕ ਬਾਈਕ, ਜਾਣੋ ਕੀਮਤ

ਜਿਵੇਂ ਕਿ ਤੁਸੀ ਜਾਣਦੇ ਹੋ ਕਿ Royal Enfield ਦੀਆਂ ਬਾਈਕਸ ਦੇ ਲੋਕ ਬਹੁਤ ਦੀਵਾਨੇ ਹਨ। ਇਸਨੂੰ ਚਾਹੁਣ ਵਾਲਿਆਂ ਨੂੰ Royal Enfield ਦੀਆਂ ਬਾਈਕਸ ਦੇ ਨਵੇਂ ਮਾਡਲ ਦੇ ਲਾਂਚ ਦਾ ਇੰਤਜਾਰ ਰਹਿੰਦਾ ਹੈ ਤਾਂਕਿ ਉਹ ਇਸਨੂੰ ਖਰੀਦ ਸਕਣ। ਤੁਹਾਨੂੰ ਦੱਸ ਦੇਈਏ ਕਿ ਹੁਣ ਜਲਦੀ ਹੀ ਰਾਇਲ ਇਨਫੀਲਡ ਭਾਰਤ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ ਬਾਇਕ ਲਾਂਚ ਕਰਨ ਜਾ ਰਹੀ ਹੈ।

ਇਹ ਨਵੀਂ ਬਾਈਕ ਲੋਕਾਂ ਦੇ ਦਿਲਾਂ ਉੱਤੇ ਰਾਜ ਕਰੇਗੀ। ਕੰਪਨੀ ਵੱਲੋਂ ਇਸਦੀ ਜਾਣਕਾਰੀ ਦੇ ਦਿੱਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਦੱਸ ਦੇਈਏ ਕਿ ਇਸਦਾ ਲੁਕ ਬਹੁਤ ਵਧੀਆ ਹੈ। ਇਸਨੂੰ ਕੰਪਨੀ ਜਬਰਦਸਤ ਫੀਚਰਸ ਦੇ ਨਾਲ ਭਾਰਤੀ ਮਾਰਕੀਟ ਵਿੱਚ ਪੇਸ਼ ਕਰੇਗੀ।

ਅੱਜ ਦੇ ਸਮੇਂ ਵਿੱਚ ਰਾਇਲ ਇਨਫੀਲਡ ਦਾ ਕਰੇਜ ਸਭਤੋਂ ਜ਼ਿਆਦਾ ਹੈ। ਹਾਲਾਂਕਿ ਇਸਦੀ ਕੀਮਤ ਜਿਆਦਾ ਹੁੰਦੀ ਹੈ ਅਤੇ ਜਿਆਦਾਤਰ ਲੋਕ ਇਸਨ੍ਹੂੰ ਖਰੀਦ ਨਹੀਂ ਸਕਦੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਨੀ ਨੇ ਘੱਟ ਕੀਮਤ ਵਿੱਚ ਚੰਗੇ ਫੀਚਰਸ ਦੀ ਬਾਇਕ ਕੱਢੀ ਹੈ।

ਰਾਇਲ ਇਨਫੀਲਡ ਨੇ ਆਪਣੀਆਂ ਦੋ ਬਾਈਕਸ ਨੂੰ ਪੇਸ਼ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਬਾਈਕ ਨੂੰ shortgun 650 ਦਾ ਨਾਮ ਦਿੱਤਾ ਗਿਆ ਹੈ ਅਤੇ ਇਸਦਾ ਲੁਕ ਅਤੇ ਫੀਚਰ ਬਾਕੀ ਬਾਈਕਸ ਤੋਂ ਕਾਫੀ ਅਲਗ ਹਨ। ਲੋਕਾਂ ਨੂੰ ਹੁਣ ਸਿਰਫ ਇਸ ਬਾਈਕ ਦੇ ਲਾਂਚ ਹੋਣ ਦਾ ਇੰਤਜਾਰ ਹੈ। ਇਸਦਾ bobber ਸਟਾਇਲ ਹੈ।

ਕੀਮਤ ਦੀ ਗੱਲ ਕਰੀਏ ਤਾਂ ਰਾਇਲ ਅਨਫੀਲਡ shortgun ਦੀ ਕੀਮਤ 3ਲੱਖ ਤੱਕ ਹੋ ਸਕਦੀ ਹੈ। ਫੀਚਰਸ ਦੀ ਵਜ੍ਹਾ ਨਾਲ ਲੋਕ ਇਸ ਬਾਈਕ ਨੂੰ ਬਹੁਤ ਪਸੰਦ ਕਰ ਰਹੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰਾਇਲ ਇਨਫੀਲਡ ਮੰਨੀ ਹੋਈ ਕੰਪਨੀ ਹੈ ਅਤੇ ਇਸ ਕੰਪਨੀ ਨੇ ਇੱਕ ਤੋਂ ਵਧਕੇ ਇੱਕ ਬਾਇਕ ਕੱਢੀ ਹੈ।

ਲੁਕ ਅਤੇ ਫੀਚਰਸ ਵਿੱਚ ਰਾਇਲ ਇਨਫੀਲਡ ਨੂੰ ਕੋਈ ਟੱਕਰ ਨਹੀਂ ਦੇ ਸਕਦਾ। ਇਸ ਵਿੱਚ ਟਿਅਰਡ ਰੋਪਸ ਫਿਊਲ ਟੈਂਕ ਹੈ। ਗੋਲ ਹੈੱਡਲਾਈਟ ਅਤੇ ਸਟਾਰਲਾਇਟ ਹੈ। ਹੁਣ ਦੇਖਣਾ ਇਹ ਹੈ ਕਿ ਕੰਪਨੀ ਇਸਨੂੰ ਕਦੋਂ ਤੱਕ ਲਾਂਚ ਕਰਦੀ ਹੈ।