ਪੰਜਾਬੀ ਕਿਸਾਨ ਨੇ ਸ਼ੌਂਕ ਨਾਲ ਬਣਾਇਆ ਫਾਰਮ ਹਾਊਸ, ਦੇਖਕੇ ਰਹਿ ਜਾਓਗੇ ਹੈਰਾਨ

ਅਕਸਰ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਸ਼ੌਂਕ ਪੁਗਾਉਣ ਲਈ ਪੰਜਾਬੀ ਜਾਣੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਪੰਜਾਬੀ ਜੱਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੇ ਇਹ ਸਾਬਿਤ ਕਰ ਦਿਖਾਇਆ ਹੈ। ਇਸ ਵੀਰ ਨੇ ਪੂਰੇ ਸ਼ੌਂਕ ਨਾਲ ਆਪਣਾ ਫਾਰਮ ਹਾਊਸ ਤਿਆਰ ਕਰਵਾਇਆ ਹੈ ਅਤੇ ਇਸਨੂੰ ਦੇਖਕੇ ਲੋਕ ਹੈਰਾਨ ਰਹਿ ਜਾਂਦੇ ਹਨ।

ਇਹ ਇੱਕ ਕਿਸਾਨ ਵੀਰ ਹੈ ਅਤੇ ਇਸਨੇ ਆਪਣੇ ਖੇਤ ਦੇ ਵਿੱਚ ਫਾਰਮ ਹਾਊਸ ਤਿਆਰ ਕਰ ਦਿੱਤਾ ਹੈ। ਇਸ ਫਾਰਮ ਹਾਊਸ ਦੇ ਸਾਰੇ ਪਾਸੇ ਫਲਾਂ ਦੇ ਬੂਟੇ ਲੱਗੇ ਹੋਏ ਹਨ ਅਤੇ ਚਾਰਦੀਵਾਰੀ ਕੀਤੀ ਹੋਈ ਹੈ। ਇਸ ਫਾਰਮ ਹਾਊਸ ਦੇ ਵਿੱਚ ਇੱਕ ਸਵੀਮਿੰਗ ਵੀ ਬਣਾਇਆ ਗਿਆ ਹੈ ਆਜੋ ਕਿ ਦੇਖਣ ਵਿੱਚ ਕਿਸੇ ਫਾਈਵ ਸਟਾਰ ਹੋਟਲ ਦੇ ਪੂਲ ਨਾਲੋਂ ਘੱਟ ਨਹੀਂ ਹੈ।

ਇਸਦੇ ਨਾਲ ਹੀ ਬੈਠਣ ਲਈ ਵੀ ਬਹੁਤ ਸੋਹਣੀ ਜਗ੍ਹਾ ਬਣਾਈ ਗਈ ਹੈ। ਇਹ ਫਾਰਮ ਹਾਊਸ ਬਿਲਕੁਲ ਖੇਤ ਦੇ ਵਿਚਕਾਰ ਬਣਾਇਆ ਗਿਆ ਹੈਂ ਤੇ ਇਸਦੇ ਆਲੇ ਦੁਆਲੇ ਫਸਲਾਂ ਲਗਾਈਆਂ ਜਾਂਦੀਆਂ ਹਨ। ਇਸ ਫਾਰਮ ਹਾਊਸ ਨੂੰ ਬਹੁਤ ਸੋਹਣਾ ਤਿਆਰ ਕੀਤਾ ਗਿਆ ਹੈ ਅਤੇ ਇਹ ਕਿਸੇ ਕੋਠੀ ਤੋਂ ਘੱਟ ਨਹੀਂ ਹੈ।

ਇਸ ਵਿੱਚ ਦੋ ਕਮਰੇ ਅਤੇ ਇੱਕ ਰਸੋਈ ਵੀ ਬਣਾਈ ਗਈ ਹੈ ਅਤੇ ਬੈੱਡਰੂਮ ਦੇ ਨਾਲ ਹੀ ਬਾਥਰੂਮ ਵੀ ਬਣਾਇਆ ਗਿਆ ਹੈ। ਇਸ ਤਰਾਂ ਦਾ ਫਾਰਮ ਹਾਊਸ ਤੁਸੀਂ ਪੰਜਾਬ ਵਿੱਚ ਬਹੁਤ ਘਟ ਬਣੇ ਦੇਖੇ ਹੋਣਗੇ ਅਤੇ ਇਸ ਵੀਰ ਨੇ ਕਿਹਾ ਕਿ ਇਨ੍ਹਾਂ ਨੂੰ ਸ਼ੁਰੂ ਤੋਂ ਹੀ ਸ਼ੌਂਕ ਸੀ ਕਿ ਖੇਤ ਵਿੱਚ ਇੱਕ ਫਾਰਮ ਹਾਊਸ ਬਣਾਇਆ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com