ਇੱਥੋਂ ਸਸਤੇ ਕੱਪੜੇ ਕਿਤੋਂ ਨੀ ਮਿਲਨੇ, ਸਰਦੀਆਂ ਵਾਲ਼ੇ ਕੱਪੜੇ ਇੱਕ ਦੇ ਮੁੱਲ ਵਿੱਚ ਖਰੀਦੋ ਦੋ ਸੂਟ

ਦੋਸਤੋ ਸਰਦੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਨ੍ਹਾਂ ਦਿਨਾਂ ਅਸੀ ਸਾਰੇ ਸਰਦੀਆਂ ਦੇ ਕੱਪੜੇ ਖਰੀਦਦੇ ਹਾਂ। ਖਾਸ ਤੌਰ ‘ਤੇ ਬੱਚਿਆਂ ਦੇ ਸਰਦੀਆਂ ਦੇ ਕੱਪੜੇ ਪਹਿਲਾਂ ਖਰੀਦਣੇ ਪੈਂਦੇ ਹਨ ਕਿਉਂਕਿ ਬੱਚਿਆਂ ਨੂੰ ਠੰਡ ਜਲਦੀ ਲਗਦੀ ਹੈ ਅਤੇ ਉਨ੍ਹਾਂ ਨੂੰ ਬਿਮਾਰ ਹੋਣ ਤੋਂ ਬਚਾਉਣ ਲਈ ਅਸੀਂ ਸਰਦੀ ਦੀ ਸ਼ੁਰੂਆਤ ਵਿੱਚ ਹੀ ਬੱਚਿਆਂ ਦਾ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਹਨ।

ਪਰ ਆਮ ਬਜਾਰਾਂ ਵਿੱਚ ਬੱਚਿਆਂ ਦੇ ਸਰਦੀਆਂ ਦੇ ਕੱਪੜੇ ਬਹੁਤ ਮਹਿੰਗੇ ਮਿਲਦੇ ਹਨ। ਇਸ ਲਈ ਅਸੀ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਜਾਣਕਾਰੀ ਦੇਵਾਂਗੇ ਜਿੱਥੋਂ ਤੁਸੀਂ ਮਹਿੰਗੇ ਸ਼ੋਰੂਮ ਵਾਲੇ ਵਧੀਆ ਕੁਆਲਿਟੀ ਦੇ ਗਰਮ ਕੱਪੜੇ ਵੀ ਬਹੁਤ ਸਸਤੇ ਭਾਅ ਵਿੱਚ ਖਰੀਦ ਸਕਦੇ ਹੋ। ਬੱਚਿਆਂ ਦੇ ਇੰਨੇ ਸਸਤੇ ਕੱਪੜੇ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਗੇ ਅਤੇ ਉਹ ਵੀ ਬੈਸਟ ਕੁਆਲਿਟੀ ਦੇ ਕੱਪੜੇ।

ਇੱਥੋਂ ਤੁਸੀਂ ਇੱਕ ਸੂਟ ਦੇ ਰੇਟ ਵਿੱਚ ਬੱਚਿਆਂ ਦੇ ਦੋ ਸਰਦੀ ਵਾਲੇ ਸੂਟ ਖਰੀਦ ਸਕਦੇ ਹੋ। ਇੱਥੋਂ ਤੁਹਾਨੂੰ ਸਿਰਫ 900 ਰੁਪਏ ਦੀ ਕੀਮਤ ਵਿੱਚ ਦੋ ਸੂਟ ਮਿਲ ਜਾਣਗੇ। ਇਸ ਤਰਾਂ ਦੀ ਕੁਆਲਿਟੀ ਦੇ ਕੱਪੜੇ ਸ਼ੋਰੂਮਾਂ ਵਿੱਚ ਘੱਟ ਤੋਂ ਘੱਟ 1000 ਤੋਂ ਲੈਕੇ 1500 ਰੁਪਏ ਵਿੱਚ ਇੱਕ ਸੂਟ ਵੇਚਿਆ ਜਾਂਦਾ ਹੈ। ਇਸੇ ਤਰਾਂ ਇੱਥੋਂ ਤੁਸੀਂ ਜੈਂਟਸ ਸ਼ਰਟਾਂ ਅਤੇ ਟੀ ਸ਼ਰਟਾਂ ਵੀ ਖਰੀਦ ਸਕਦੇ ਹੋ ਉਹ ਵੀ ਸਿਰਫ 80 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ।

ਖਾਸ ਗੱਲ ਇਹ ਹੈ ਕਿ ਤੁਹਾਨੂੰ ਇੱਕ ਦੇ ਨਾਲ ਇੱਕ ਟੀ ਸ਼ਰਟ ਬਿਲਕੁਲ ਫ੍ਰੀ ਮਿਲੇਗੀ। ਇਸੇ ਤਰਾਂ ਇੱਥੋਂ ਤੁਸੀਂ ਲੇਡੀਜ਼ ਪਰਸ ਅਤੇ ਹੈਂਡ ਬੈਗ ਵੀ ਬਹੁਤ ਹੀ ਘੱਟ ਕੀਮਤ ਉੱਤੇ ਖਰੀਦ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਰੂਮ ਦਾ ਨਾਮ ਵਿਸ਼ਾਲ ਮੈਗਾ ਮਾਰਟ ਹੈ ਅਤੇ ਇਹ ਲਗਭਗ ਹਰ ਸ਼ਹਿਰ ਵਿੱਚ ਹੁੰਦਾ ਹੈ। ਤੁਸੀਂ ਵੀ ਆਪਣੇ ਸ਼ਹਿਰ ਵਿੱਚੋਂ ਹੀ ਇਸ ਸ਼ੋਰੂਮ ਤੋਂ ਸਸਤੇ ਕੱਪੜੇ ਖਰੀਦ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com