ਮੋਟਾਪਾ, ਜੋੜਾਂ ਦਾ ਦਰਦ ਤੇ ਕਮਜ਼ੋਰੀ ਦਾ ਪੱਕਾ ਇਲਾਜ ਹੈ ਅਦਰਕ ਦੀ ਪੰਜੀਰੀ, ਇਸ ਤਰਾਂ ਬਣਾਓ

ਅੱਜ ਦੇ ਸਮੇਂ ਵਿਚ ਅਸੀਂ ਸਾਰੇ ਆਪਣੀ ਸਿਹਤ ਨੂੰ ਲੈਕੇ ਕਾਫੀ ਚਿੰਤਿਤ ਰਹਿੰਦੇ ਹਾਂ ਕਿਉਂਕਿ ਸਾਡਾ ਲਾਈਫਸਟਾਈਲ ਅਤੇ ਸਾਡਾ ਖਾਣ ਪੀਣ ਇਸ ਤਰਾਂ ਦਾ ਹੋ ਗਿਆ ਹੈ ਕਿ ਸਾਡਾ ਸਰੀਰ ਬਿਮਾਰੀਆਂ ਦੀ ਗ੍ਰਿਫਤ ਵਿਚ ਆਉਂਦਾ ਜਾ ਰਿਹਾ ਹੈ। ਜਿਆਦਾਤਰ ਲੋਕਾਂ ਨੂੰ ਰੀੜ੍ਹ ਦੀ ਹੱਡੀ ਨਾਲ ਸਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਮਣਕਿਆਂ ਦਾ ਗੈਪ, ਸਰਵਾਈਕਲ, ਕਮਰ ਦਰਦ, ਹੱਥ ਪੈਰ ਸੁੰਨ ਹੋਣਾ ਅਤੇ ਜੋੜਾਂ ਦਾ ਦਰਦ ਆਦਿ।

ਇਸੇ ਤਰਾਂ ਬਹੁਤ ਸਾਰੇ ਲੋਕਾਂ ਨੂੰ ਮੋਟਾਪਾ, ਪੁਰਾਣਾ ਨਜ਼ਲਾ ਅਤੇ ਸਰੀਰਕ ਕਮਜ਼ੋਰੀ ਦੀ ਸਮੱਸਿਆ ਵੀ ਹੁੰਦੀ ਹੈ। ਅਸੀਂ ਬਹੁਤ ਮਹਿੰਗੇ ਡਾਕਟਰਾਂ ਕੋਲ ਜਾਂਦੇ ਹਾਂ ਅਤੇ ਮਹਿੰਗੀਆਂ ਮਹਿੰਗੀਆਂ ਦਵਾਈਆਂ ਵੀ ਖਾਂਦੇ ਹਾਂ ਪਰ ਫਿਰ ਵੀ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਨਹੀਂ ਮਿਲਦਾ ਜਿਸ ਤੋਂ ਬਾਅਦ ਜਿਆਦਾਤਰ ਲੋਕ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਇਸ ਲਈ ਅਸੀਂ ਤੁਹਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਇੱਕ ਹੱਲ ਦਸਣ ਜਾ ਰਹੇ ਹਾਂ।

ਦੋਸਤੋ ਅਸੀਂ ਗੱਲ ਕਰ ਰਹੇ ਹਾਂ ਅਦਰਕ ਦੀ ਪੰਜੀਰੀ ਬਾਰੇ। ਅਦਰਕ ਦੀ ਪੰਜੀਰੀ ਮੋਟਾਪੇ ਦੀ ਸਮੱਸਿਆ, ਜੋੜਾ ਦਾ ਦਰਦ, ਪੁਰਾਣਾ ਨਜ਼ਲਾ ਅਤੇ ਸਰੀਰਕ ਕਮਜ਼ੋਰੀ ਦੀ ਸਮੱਸਿਆ ਤੋਂ ਤੁਹਾਨੂੰ ਜ਼ਿੰਦਗੀ ਭਰ ਲਈ ਛੁਟਕਾਰਾ ਦਵੇਗੀ। ਅੱਜ ਅਸੀਂ ਤੁਹਾਨੂੰ ਅਦਰਕ ਦੀ ਪੰਜੀਰੀ ਬਣਾਉਣ ਦਾ ਪੂਰਾ ਤਰੀਕਾ ਦੱਸਾਂਗੇ ਅਤੇ ਤੁਸੀਂ ਆਪ ਹੀ ਘਰ ਵਿੱਚ ਅਦਰਕ ਦੀ ਪੰਜੀਰੀ ਤਿਆਰ ਕਰ ਸਕਦੇ ਹੋ।

ਇਸ ਪੰਜੀਰੀ ਨੂੰ ਤਿਆਰ ਕਰਨ ਲਈ ਤੁਸੀਂ ਇੱਕ ਕਿੱਲੋ ਕਣਕ ਦਾ ਆਟਾ, ਇੱਕ ਕਿੱਲੋ ਦੇਸੀ ਘਿਓ, ਅੱਧਾ ਕਿੱਲੋ ਗੁੜ, ਅੱਧਾ ਕਿੱਲੋ ਅਦਰਕ, 5 ਗ੍ਰਾਮ ਸੁੰਢ, 5 ਗ੍ਰਾਮ ਕਾਲੀਆਂ ਮਿਰਚਾਂ, 5 ਗ੍ਰਾਮ ਸਾਬਤ ਧਨੀਆ, 5 ਗ੍ਰਾਮ ਜ਼ੀਰਾ, 5 ਗ੍ਰਾਮ ਦਾਲਚੀਨੀ, 5 ਗ੍ਰਾਮ ਮਗਾਂ, 5 ਗ੍ਰਾਮ ਇਲਾਇਚੀ ਦੇ ਬੀਜ, 5 ਗ੍ਰਾਮ ਜਾਵਿਤ੍ਰੀ, 5 ਗ੍ਰਾਮ ਪਿੱਪਲ ਮੂਲ, 5 ਗ੍ਰਾਮ ਕਾਲੀ ਜ਼ੀਰੀ, 5 ਗ੍ਰਾਮ ਵਾ ਵੜਿੰਗ, 5 ਗ੍ਰਾਮ ਨਾਗ ਕੇਸਰ ਅਤੇ 5 ਗ੍ਰਾਮ ਤੇਜ਼ ਪੱਤਾ ਲੈਣਾ ਹੈ।

ਇਸ ਪੰਜੀਰੀ ਨੂੰ ਬਣਾਉਣ ਅਤੇ ਖਾਣ ਦਾ ਤਰੀਕਾ ਜਾਨਣ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com