ਸਭਤੋਂ ਸਸਤੀ ਹੈ ਥਰਮੋਕੋਲ ਸੀਲਿੰਗ, ਸਿਰਫ 2500 ਰੁਪਏ ਆਉਂਦਾ ਹੈ ਖਰਚਾ

ਦੋਸਤੋ ਅਸੀ ਘਰ ਬਣਾਉਣ ਤੋਂ ਬਾਅਦ ਉਸ ਵਿੱਚ ਜਦੋਂ ਡਾਉਨ ਸੀਲਿੰਗ ਕਰਵਾਉਂਦੇ ਹਾਂ ਤਾਂ ਇਸ ਵਿੱਚ ਕਾਫ਼ੀ ਸਮਾਂ ਵੀ ਲੱਗਦਾ ਹੈ ਅਤੇ ਸਾਨੂੰ ਕਾਫ਼ੀ ਖਰਚਾ ਕਰਨਾ ਪੈਂਦਾ ਹੈ। ਪਰ ਤੁਸੀ ਬਹੁਤ ਹੀ ਘੱਟ ਖਰਚੇ ਵਿੱਚ ਵੀ ਆਪਣੇ ਘਰ ਵਿੱਚ ਸੀਲਿੰਗ ਕਰਵਾ ਸਕਦੇ ਹੋ ਅਤੇ ਖਾਸ ਗੱਲ ਇਹ ਹੈ ਕਿ ਇਹ ਸੀਲਿੰਗ ਕਰਵਾਉਣ ਉੱਤੇ ਗਰਮੀਆਂ ਵਿੱਚ ਅੰਦਰੋਂ ਘਰ ਬਿਲਕੁਲ ਠੰਡਾ ਰਹੇਗਾ।

ਅਸੀ ਗੱਲ ਕਰ ਰਹੇ ਹਾਂ ਥਰਮੋਕੋਲ ਸੀਲਿੰਗ ਬਾਰੇ। ਤੁਸੀਂ PVC ਸੀਲਿੰਗ ਬਾਰੇ ਸੁਣਿਆ ਹੋਵੇਗਾ ਜੋ ਕਿ ਦੇਖਣ ਵਿੱਚ ਕਾਫ਼ੀ ਸੁੰਦਰ ਲਗਦੀ ਹੈ ਅਤੇ ਇਸ ਵਿੱਚ ਅਸੀ ਵੱਖ ਵੱਖ ਤਰ੍ਹਾਂ ਦੇ ਡਿਜ਼ਾਇਨ ਬਣਵਾ ਸਕਦੇ ਹਾਂ। ਪਰ PVC ਸੀਲਿੰਗ ਕਰਵਾਉਣ ਵਿੱਚ ਸਮਾਂ ਬਹੁਤ ਜ਼ਿਆਦਾ ਲੱਗਦਾ ਹੈ ਅਤੇ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਹੈ।

ਥਰਮੋਕੋਲ ਸੀਲਿੰਗ ਦਾ ਮਟੀਰਿਅਲ ਵੀ ਬਹੁਤ ਸਸਤਾ ਆਵੇਗਾ ਅਤੇ ਇਸਨੂੰ ਕਰਨ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲਗਦਾ ਜਿਸ ਵਿੱਚ ਤੁਹਾਡਾ ਲੇਬਰ ਦਾ ਖਰਚਾ ਵੀ ਬਹੁਤ ਘੱਟ ਹੋਵੇਗਾ। ਸਿਰਫ 2500 ਤੋਂ 3000 ਰੁਪਏ ਦੇ ਖਰਚੇ ਵਿੱਚ ਤੁਸੀ ਥਰਮੋਕੋਲ ਸੀਲਿੰਗ ਕਰਵਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਥਰਮੋਕੋਲ ਸੀਲਿੰਗ ਕਰਨ ਤੋਂ ਬਾਅਦ ਗਰਮੀ ਦੇ ਮੌਸਮ ਵਿੱਚ ਤੁਹਾਡਾ ਘਰ ਅੰਦਰੋਂ ਬਿਲਕੁਲ ਠੰਡਾ ਰਹਿੰਦਾ ਹੈ। ਥਰਮੋਕੋਲ ਸੀਲਿੰਗ ਕਰਨ ਦਾ ਤਰੀਕਾ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com