ਜਾਣੋ 2021 ਵਿੱਚ ਕਿਹੜੀ ਕਿਹੜੀ ਤਰੀਕ ਨੂੰ ਹੋਣਗੀਆਂ ਛੁੱਟੀਆਂ

ਹਰ ਵਾਰ ਦੀ ਤਰਾਂ ਇਸ ਵਾਰ ਵੀ ਪੰਜਾਬ ਸਰਕਾਰ ਵੱਲੋਂ 2021 ਨੂੰ ਲੈਕੇ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਸ ਦੇ ਲਈ ਇੱਕ ਕਲੈਂਡਰ ਜਾਰੀ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ 2021 ਦੇ ਜਾਰੀ ਕਲੈਂਡਰ ਦੇ ਹਿਸਾਬ ਨਾਲ ਸਰਕਾਰ ਵੱਲੋਂ 26 ਗਜ਼ਟਿਡ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।

ਇਸਦੇ ਨਾਲ ਹੀ ਪੰਜਾਬ ਸਰਕਾਰ ਨੇ 31 ਤਿਉਹਰਾਂ ਦੀ ਲਿਸਟ ਵੀ ਜਾਰੀ ਕੀਤੀ ਹੈ ਅਤੇ ਇਨ੍ਹਾਂ 31 ਛੁੱਟੀਆਂ ਵਿੱਚੋਂ 2 ਤਿਉਹਾਰਾਂ ਤੇ ਮੁਲਾਜ਼ਮ ਛੁੱਟੀ ਆਪਣੇ ਹਿਸਾਬ ਨਾਲ ਲੈ ਸਕਦਾ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਲੈਂਡਰ ਦੇ ਹਿਸਾਬ ਨਾਲ 15 ਅਜਿਹੇ ਤਿਉਹਾਰ ਹਨ ਜਿੰਨਾਂ ਤੇ ਕੋਈ ਵੀ ਮੁਲਾਜ਼ਮ ਸਾਲ ਵਿੱਚ 4 ਵਾਰ ਅੱਧੇ ਦਿਨ ਦੀ ਛੁੱਟੀ ਲੈ ਸਕਦਾ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਲੰਡਰ ਦੇ ਅਨੁਸਾਰ ਛੁੱਟੀਆਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ।

31 ਵਿੱਚੋਂ ਮੁਲਾਜ਼ਮਾਂ ਲਈ 2 ਰਾਖਵੀਆਂ ਛੁੱਟੀਆਂ  

ਮੁਲਾਜ਼ਮ ਹੇਠਾਂ ਦੱਸੇ 15 ਤਿਉਹਾਰਾਂ ਵਿੱਚ ਅੱਧੇ ਦਿਨ ਦੀ ਛੁੱਟੀ ਲੈ ਸਕਦੇ ਨੇ