ਹਰ ਤਰਾਂ ਦੇ Laptop ਦੀ ਸਭਤੋਂ ਸਸਤੀ ਮਾਰਕੀਟ, ਸਿਰਫ 6500 ਰੁਪਏ ਤੋਂ ਸ਼ੁਰੂ

ਅੱਜ ਦੇ ਸਮੇਂ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਸਦੇ ਕੋਲ ਚੰਗਾ ਫੋਨ ਅਤੇ ਨਾਲ ਹੀ ਚੰਗਾ ਲੈਪਟਾਪ ਹੋਵੇ। ਜਿਆਦਾਤਰ ਕੰਮ ਵੀ ਅੱਜ ਕੱਲ ਲੈਪਟਾਪ ‘ਤੇ ਹੀ ਹੁੰਦੇ ਹਨ ਪਰ ਨਵੇਂ ਲੈਪਟਾਪ ਬਹੁਤ ਜਿਆਦਾ ਮਹਿੰਗੇ ਮਿਲਦੇ ਹਨ। ਇਸੇ ਤਰਾਂ ਜਿਆਦਾਤਰ ਸ਼ਹਿਰਾਂ ਵਿੱਚ ਪੁਰਾਣੇ ਲੈਪਟਾਪ ਵੀ ਬਹੁਤ ਜਿਆਦਾ ਕੀਮਤ ਉੱਤੇ ਵੇਚੇ ਜਾਂਦੇ ਹਨ ਅਤੇ ਹਰ ਕੋਈ ਨਹੀਂ ਖਰੀਦ ਸਕਦਾ।

ਇਸ ਲਈ ਅੱਜ ਅਸੀਂ ਤੁਹਾਨੂੰ ਲੈਪਟਾਪ ਦੀ ਸਭਤੋਂ ਸਸਤੀ ਮਾਰਕੀਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਮਾਰਕੀਟ ਵਿੱਚੋਂ ਹਰ ਤਰਾਂ ਦੇ ਲੈਪਟਾਪ ਇੰਨੇ ਸਸਤੇ ਮਿਲਦੇ ਹਨ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੰਨੀ ਘੱਟ ਕੀਮਤ ਵਿੱਚ ਲੈਪਟਾਪ ਵੀ ਮਿਲ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੁਕਾਨ ਦਾ ਨਾਮ Rana Computers ਹੈ ਅਤੇ ਇਹ ਦਿੱਲੀ ਵਿੱਚ ਸਥਿਤ ਹੈ।

ਤੁਸੀਂ ਇੱਥੋਂ 2500 ਰੁਪਏ ਤੋਂ ਲੈਕੇ 70 ਹਜ਼ਾਰ ਰੁਪਏ ਤੱਕ ਦੀ ਕੀਮਤ ਦੇ ਹਰ ਕੁਆਲਿਟੀ ਅਤੇ ਹਰ ਕੰਪਨੀ ਦੇ ਲੈਪਟਾਪ ਖਰੀਦ ਸਕਦੇ ਹੋ। ਤੁਸੀਂ ਚਾਹੋ ਤਾਂ ਇਨ੍ਹਾਂ ਤੋਂ ਜਿਆਦਾ ਮਾਲ ਖਰੀਦਕੇ ਆਪਣੇ ਸ਼ਹਿਰ ਵਿੱਚ ਲੈਪਟਾਪ ਦਾ ਕੰਮ ਵੀ ਸ਼ੁਰੂ ਕਰ ਸਕਦੇ ਹੋ ਅਤੇ ਡਬਲ ਕਮਾਈ ਕਰ ਸਕਦੇ ਹੋ। ਤੁਸੀਂ ਇਨ੍ਹਾਂ ਤੋਂ ਟਚਸਕ੍ਰੀਨ ਲੈਪਟਾਪ ਵੀ ਬਹੁਤ ਹੀ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ।

ਇੱਕ ਹੋਰ ਖਾਸ ਗੱਲ ਇਹ ਹੈ ਕਿ ਇਹ ਸਾਰੇ ਲੈਪਟਾਪ ਤੁਹਾਨੂੰ ਬਹੁਤ ਵਧੀਆ ਕੰਡੀਸ਼ਨ ਵਿੱਚ ਮਿਲਣਗੇ ਅਤੇ ਕਿਸੇ ਤਰਾਂ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ। ਜੇਕਰ ਤੁਹਾਨੂੰ ਲੈਪਟਾਪ ਪਸੰਦ ਨਾ ਆਵੇ ਤਾਂ ਤੁਸੀਂ 30 ਦਿਨਾਂ ਤੱਕ ਲੈਪਟਾਪ ਬਦਲ ਸਕਦੇ ਹੋ ਜਾਂ ਫਿਰ ਇਨ੍ਹਾਂ ਨੂੰ ਵਾਪਿਸ ਦੇ ਸਕਦੇ ਹੋ ਅਤੇ ਸਿਰਫ ਤੁਹਾਨੂੰ ਕਿਰਾਇਆ ਦੇਣਾ ਪਵੇਗਾ।

ਤੁਸੀਂ ਇਥੋਂ C2D ਡੈਸਕਟੋਪ (2 Gb ਰੈਮ, 160 gb ਹਾਰਡ ਡਿਸਕ) ਸਿਰਫ 2500 ਰੁਪਏ ਵਿੱਚ ਖਰੀਦ ਸਕਦੇ ਹੋ। ਇਸੇ ਤਰਾਂ ਲੈਪਟਾਪ (asus chromebook) ਇਥੋਂ ਤੁਸੀਂ ਸਿਰਫ 6500 ਰੁਪਏ ਦੀ ਸ਼ੁਰੂਆਤੀ ਕੀਮਤ ਤੋਂ ਖਰੀਦ ਸਕਦੇ ਹੋ। ਇਸੇ ਤਰਾਂ ਸਾਰੇ ਲੈਪਟਾਪ ਦੀ ਕੀਮਤ ਸਮੇਤ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Rana Computers
Kirari chowk, Shop no. 202, Opposite Manish book depot, Nithari Road, Nangoli,Delhi-110086
Near Nangoli metro station/Green line
Mobile no 9555447340,9818201228

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com