ਇੱਥੋਂ ਕੌਡੀਆਂ ਦੇ ਭਾਅ ਖਰੀਦੋ ਬਿਜਲੀ ਦਾ ਸਾਰਾ ਸਮਾਨ, ਸਿਰਫ 3.5 ਰੁਪਏ ਤੋਂ ਸ਼ੁਰੂ

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਸੇ ਤਰਾਂ ਬਿਜਲੀ ਦਾ ਸਾਰਾ ਸਮਾਨ ਵੀ ਬਹੁਤ ਜਿਆਦਾ ਮਹਿੰਗਾ ਹੋ ਰਿਹਾ ਹੈ। ਹਰ ਇੱਕ ਚੀਜ ਦੀ ਕੀਮਤ ਵਧਦੀ ਜਾ ਰਹੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕੰਪਨੀ ਬਾਰੇ ਜਾਣਕਾਰੀ ਦੇਵਾਂਗੇ ਜਿੱਥੋਂ ਤੁਸੀਂ ਬਿਜਲੀ ਦਾ ਸਾਰਾ ਸਮਾਨ ਕੌਡੀਆਂ ਦੇ ਭਾਅ ਖਰੀਦ ਸਕਦੇ ਹੋ।

ਜੀ ਹਾਂ, ਇੱਥੋਂ ਤੁਸੀਂ ਹੋਲਸੇਲ ਤੋਂ ਵੀ ਘੱਟ ਕੀਮਤ ਵਿਚ ਬਿਜਲੀ ਦਾ ਸਮਾਨ ਖਰੀਦ ਸਕਦੇ ਹੋ। ਇੱਥੋਂ ਤੁਸੀਂ ਸਾਰੀ ਇਲੈਕਟ੍ਰਿਕ ਅਸੈਸਰੀ ਜਿਵੇਂ ਕਿ ਬੋਰਡ, ਸਵਿੱਚ, ਸਾਕਟ, ਤਾਰਾਂ, ਹੋਲ੍ਡਰ ਅਤੇ ਇਸ ਤਰਾਂ ਦਾ ਸਾਰਾ ਸਮਾਨ ਖਰੀਦ ਸਕਦੇ ਹੋ। ਇੱਥੋਂ ਤੁਹਾਨੂੰ ਹਰ ਇੱਕ ਕੁਆਲਿਟੀ ਦਾ ਬਿਜਲੀ ਦਾ ਸਮਾਨ ਮਿਲ ਜਾਵੇਗਾ। ਇਹ ਆਪ ਹੀ ਇਹ ਸਾਰਾ ਸਮਾਨ ਤਿਆਰ ਕਰਦੇ ਹਨ ਅਤੇ ਇਸੇ ਕਾਰਨ ਇੰਨੇ ਸਸਤੇ ਰੇਟਾਂ ‘ਤੇ ਵੇਚਦੇ ਹਨ।

ਇਸ ਕੰਪਨੀ ਦਾ ਨਾਮ ਰਾਧੇ ਇੰਟਰਪ੍ਰਾਈਸੇਸ ਹੈ ਅਤੇ ਇਹ ਦਿੱਲੀ ਦੇ ਪਿਤਮਪੁਰਾ ਵਿੱਚ ਸਥਿਤ ਹੈ। ਤੁਸੀਂ ਚਾਹੋ ਤਾਂ ਇੱਥੋਂ ਜਿਆਦਾ ਮਾਤਰਾ ਵਿਚ ਬਿਜਲੀ ਦਾ ਸਮਾਨ ਖਰੀਦ ਕੇ ਆਪਣੇ ਸ਼ਹਿਰ ਵਿੱਚ ਆਪਣੀ ਦੁਕਾਨ ਵੀ ਖੋਲ ਸਕਦੇ ਹੋ ਅਤੇ ਡਬਲ ਤੋਂ ਵੀ ਜਿਆਦਾ ਕਮਾਈ ਕਰ ਸਕਦੇ ਹੋ। ਸਭਤੋਂ ਪਹਿਲਾਂ ਸਵਿੱਚ ਦੀ ਗੱਲ ਕਰੀਏ ਤਾਂ ਤੁਸੀਂ ਵਧੀਆ ਕੁਆਲਿਟੀ ਦੀ ਸਵਿੱਚ ਦੇ 100 ਪੀਸ ਇਥੋਂ ਸਿਰਫ 350 ਰੁਪਏ ਵਿਚ ਖਰੀਦ ਸਕਦੇ ਹੋ।

ਯਾਨੀ ਸਿਰਫ 3.50 ਰੁਪਏ ਵਿੱਚ ਇੱਕ ਸਵਿੱਚ। ਵਧੀਆ ਕੁਆਲਿਟੀ ਵਿੱਚ ਇੰਨੀ ਸਸਤੀ ਸਵਿੱਚ ਤੁਹਾਨੂੰ ਕਿਤੋਂ ਵੀ ਨਹੀਂ ਮਿਲੇਗੀ। ਇਸੇ ਤਰਾਂ ਫੈਨ ਸ਼ੀਟ ਤੁਹਾਨੂੰ ਇਥੋਂ ਸਿਰਫ 120 ਰੁਪਏ ਵਿਚ 20 ਪੀਸ ਮਿਲ ਜਾਣਗੇ। ਹੋਰ ਸਾਰਾ ਸਮਾਨ ਵੀ ਇਸੇ ਤਰਾਂ ਤੁਹਾਨੂੰ ਬਹੁਤ ਸਸਤਾ ਮਿਲੇਗਾ। ਪੂਰੇ ਸਮਾਨ ਦੀ ਕੀਮਤ ਸਮੇਤ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Radhey Enterprises
TP-65, Near DDA Market, Pitampura Delhi
Contact: 9971652623, 8700586224

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com