1 ਕਰੋੜ ਨੂੰ ਕੁਇੰਟਲ ਵਿਕਦੀ ਹੈ ਇਹ ਫ਼ਸਲ, ਕਿਸਾਨਾਂ ਨੂੰ ਕਰੇਗੀ ਮਾਲਾਮਾਲ

ਸਾਡੇ ਦੇਸ਼ ਦੇ ਬਹੁਤ ਸਾਰੇ ਕਿਸਾਨ ਅੱਜ ਦੇ ਸਮੇਂ ਵਿੱਚ ਕਣਕ ਝੋਨੇ ਦੀ ਰਵਾਇਤੀ ਖੇਤੀ ਵਿੱਚ ਜ਼ਿਆਦਾ ਕਮਾਈ ਨਾ ਹੋਣ ਦੇ ਕਾਰਨ ਇਸਦਾ ਦਾ ਕੋਈ ਬਦਲ ਖੋਜ ਰਹੇ ਹਨ। ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂਨੂੰ ਕਿਸੇ ਅਜਿਹੀ ਫਸਲ ਬਾਰੇ ਜਾਣਕਾਰੀ ਮਿਲੇ ਜਿਸ ਨਾਲ ਉਹ ਘੱਟ ਤੋਂ ਘੱਟ ਲਾਗਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰ ਸਕਣ।

ਯਾਨੀ ਜਿਆਦਾਤਰ ਕਿਸਾਨ ਝੋਨੇ ਅਤੇ ਕਣਕ ਦੀ ਖੇਤੀ ਨੂੰ ਛੱਡ ਕੇ ਹੋਰ ਫਸਲਾਂ ਦੀ ਖੇਤੀ ਕਰ ਰਹੇ ਹਨ। ਕਣਕ ਅਤੇ ਝੋਨੇ ਵਿੱਚ ਬਿਮਾਰੀਆਂ ਵਿੱਚ ਇੰਨੀਆਂ ਜਿਆਦਾ ਹੋ ਗਈਆਂ ਹਨ ਕਿ ਆਉਣ ਵਾਲਾ ਸਮਾਂ ਇਨ੍ਹਾਂ ਫਸਲਾਂ ਲਈ ਬਹੁਤ ਚੰਗਾ ਨਜ਼ਰ ਨਹੀਂ ਆ ਰਿਹਾ। ਇਸ ਕਾਰਨ ਕਿਸਾਨਾਂ ਨੂੰ ਆਪਣਾ ਮਨ ਬਦਲਣ ਦੀ ਲੋੜ ਹੈ ਅਤੇ ਇਨ੍ਹਾਂ ਫਸਲਾਂ ਦੇ ਬਦਲ ਲੱਭਣੇ ਜਰੂਰੀ ਹਨ।

ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਫਸਲ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਦੀ ਖੇਤ ਨਾਲ ਕਿਸਾਨ ਲਗਭਗ ਕਰੋੜਪਤੀ ਬਣ ਸਕਦੇ ਹਨ ਅਤੇ ਸਭਤੋਂ ਖਾਸ ਗੱਲ ਇਹ ਹੈ ਕਿ ਇਸ ਖੇਤੀ ਵਿੱਚ ਖਰਚਾ ਵੀ ਬਹੁਤ ਘੱਟ ਹੋਵੇਗਾ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਹ ਫਸਲ ਲਗਭਗ ਇੱਕ ਕਰੋੜ ਰੁਪਏ ਪ੍ਰਤੀ ਕੁਇੰਟਲ ਦੇ ਰੇਟ ‘ਤੇ ਵਿਕਦੀ ਹੈ ਯਾਨੀ ਕਿ ਇੱਕ ਲੱਖ ਰੁਪਏ ਕਿੱਲੋ।

ਖਾਸ ਗੱਲ ਇਹ ਹੈ ਕਿ ਇਸ ਖੇਤੀ ਲਈ ਨਾ ਤਾਂ ਤੁਹਾਨੂੰ ਬਹੁਤੀ ਜ਼ਮੀਨ ਦੀ ਲੋੜ ਪਵੇਗੀ ਅਤੇ ਨਾ ਹੀ ਮਹਿੰਗੇ ਟ੍ਰੈਕਟਰ ਖਰੀਦਣ ਪੈਣਗੇ। ਇਸ ਖੇਤੀ ਨੂੰ ਤੁਸੀਂ ਇੱਕ ਬੰਦ ਕਮਰੇ ਵਿੱਚ ਹੀ ਕਰ ਸਕਦੇ ਹੋ ਅਤੇ ਕਰੋੜਾਂ ਰੁਪਏ ਕਮਾ ਸਕਦੇ ਹੋ। ਕਿਸਾਨ ਵੀਰੋ ਅਸੀਂ ਗੱਲ ਕਰ ਰਹੇ ਹਾਂ ਮੈਡੀਕਲ ਮਸ਼ਰੂਮ ਦੀ ਖੇਤੀ ਬਾਰੇ।

ਇਹ ਮਸ਼ਰੂਮ ਦੀ ਇੱਕ ਅਜਿਹੀ ਕਿਸਮ ਹੈ ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਅਤੇ ਇਸਨੂੰ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸਦੀ ਡਿਮਾਂਡ ਕਾਫੀ ਜਿਆਦਾ ਰਹਿੰਦੀ ਹੈ ਅਤੇ ਇਸਦੀ ਖੇਤੀ ਬਹੁਤ ਘੱਟ ਲੋਕ ਕਰ ਰਹੇ ਹਨ,ਇਸੇ ਕਾਰਨ ਇਸਦੀ ਇੰਨੀ ਜਿਆਦਾ ਕੀਮਤ ਹੈ। ਇਸ ਮਸ਼ਰੂਮ ਦੀ ਖੇਤੀ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com