ਇੱਥੋਂ ਸਿਰਫ 300 ਰੁ: ਵਿੱਚ ਕੁੜਤਾ ਪਜਾਮਾ ਅਤੇ 2645 ਰੁ: ਵਿੱਚ ਕੋਟ ਪੈਂਟ

ਦੋਸਤੋ ਸਰਦੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਨਾਲ ਹੀ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਵੀ ਆ ਚੁੱਕਿਆ ਹੈਂ ਅਤੇ ਇਨ੍ਹਾਂ ਦਿਨਾਂ ਵਿੱਚ ਅਸੀਂ ਸਾਰਿਆਂ ਨੇ ਵਿਆਹ ਸ਼ਾਦੀਆਂ ਲਈ ਕੱਪੜੇ ਖਰੀਦਣੇ ਹੁੰਦੇ ਹਨ। ਜਿਵੇਂ ਕਿ ਕੁੜਤਾ ਪਜਾਮਾ, ਕੋਟ ਪੈਂਟ, ਬਾਸ੍ਕੇਟ, ਬਲੇਜ਼ਰ ਅਤੇ ਸ਼ੇਰਵਾਨੀਆਂ ਵਗੈਰਾ ਸਾਨੂੰ ਕਾਫੀ ਮਹਿੰਗੇ ਰੇਟਾਂ ਉੱਤੇ ਮਿਲਦੀਆਂ ਹਨ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ੋਰੂਮ ਬਾਰੇ ਜਾਣ ਕਾਰੀ ਦੇਣ ਜਾ ਰਹੇ ਹਾਂ ਜਿੱਥੋਂ ਤੁਸੀਂ ਇਹ ਸਭ ਚੀਜਾਂ ਸਭਤੋਂ ਸਸਤੀਆਂ ਖਰੀਦ ਸਕਦੇ ਹੋ। ਤੁਹਾਨੂੰ ਇੱਥੋਂ ਪੂਰਾ ਦੁਨੀਆਂ ਤੋਂ ਸਸਤਾ ਕੋਟ ਪੈਂਟ ਅਤੇ ਕੁੜਤਾ ਪਜਾਮਾ ਖਰੀਦ ਸਕਦੇ ਹੋ। ਦੋਸਤੋ ਇਸ ਸ਼ੋਰੂਮ ਦਾ ਨਾਮ matu shree dastar ਹੈ ਅਤੇ ਇਹ ਲੁਧਿਆਣਾ ਸ਼ਹਿਰ ਵਿੱਚ ਸਥਿਤ ਹੈ।

ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇੱਥੋਂ ਤੁਸੀਂ ਸਿਰਫ 300 ਰੁਪਏ ਵਿੱਚ ਕੁੜਤਾ ਪਜਾਮਾ ਅਤੇ 2645 ਰੁਪਏ ਵਿੱਚ ਸਿਲਾਈ ਸਮੇਤ ਕੋਟ ਪੈਂਟ ਖਰੀਦ ਸਕਦੇ ਹੋ। ਇੱਥੇ ਤੁਹਾਨੂੰ ਹਰ ਡਿਜ਼ਾਈਨ ਅਤੇ ਰੰਗ ਦੇ ਕੋਟ ਪੈਂਟ , ਬਲੇਜ਼ਰ, ਕੁੜਤਾ ਪਜਾਮਾ, ਬਾਸ੍ਕੇਟ ਅਤੇ ਸ਼ੇਰਵਾਨੀਆਂ ਮਿਲ ਜਾਣਗੀਆਂ। ਇੰਨੇ ਸਸਤੇ ਵਿਆਹ ਤੇ ਪਾਉਣ ਵਾਲੇ ਕੱਪੜੇ ਤੁਹਾਨੂੰ ਕਿਤੋਂ ਕਿਰਾਏ ‘ਤੇ ਵੀ ਨਹੀਂ ਮਿਲਨੇ।

ਤੁਸੀਂ ਇਨ੍ਹਾਂ ਕੱਪੜਿਆਂ ਦੇ ਰੇਟ ਸੁਣਕੇ ਹੈਰਾਨ ਰਹਿ ਜਾਓਗੇ ਅਤੇ ਖਾਸ ਗੱਲ ਇਹ ਹੈ ਕਿ ਕੁਆਲਿਟੀ ਵੀ ਤੁਹਾਨੂੰ ਬਹੁਤ ਵਧੀਆ ਮਿਲੇਗੀ। ਤੁਸੀਂ ਇਕਠੀ ਸ਼ੋਪਿੰਗ ਕਰਦੇ ਹੋ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲੇਗਾ। ਯਾਨੀ ਤੁਹਾਨੂੰ ਪੈਸੇ ਵੀ ਬਚ ਜਾਣਗੇ ਅਤੇ ਤੁਹਾਨੂੰ ਕੁਆਲਿਟੀ ਵੀ ਵਧੀਆ ਮਿਲੇਗੀ। ਸਾਰੇ ਕੱਪੜਿਆਂ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

MATU SHREE DASTAR
Near Gora Kirpana Wala & Gurdwara Kalgidhar Sahib , Ludhiana
95011-09680, 86748-86248

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com