ਇੱਥੋਂ ਸਿਰਫ 3950 ਰੁ: ਵਿੱਚ ਖਰੀਦੋ LED ਅਤੇ 6750 ਰੁ: ਵਿੱਚ ਵਾਸ਼ਿੰਗ ਮਸ਼ੀਨ

ਦੋਸਤੋ, ਅੱਜ ਦੇ ਸਮੇਂ ਵਿੱਚ ਬਿਜਲੀ ਉਪਕਰਨ ਜਿਵੇਂ ਕਿ ਫਰਿੱਜ, ਮਾਈਕ੍ਰੋਵੇਵ, ਕੂਲਰ, ਐਲ.ਈ.ਡੀ. ਟੀ.ਵੀ., ਏ.ਸੀ ਅਤੇ ਵਾਸ਼ਿੰਗ ਮਸ਼ੀਨ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਹੁਣ ਇਹ ਕਾਫੀ ਸਸਤੇ ਮਿਲਦੇ ਹਨ। ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਹੁਣ ਇਨ੍ਹਾਂ ਇਲੈਕਟ੍ਰਾਨਿਕ ਉਪਕਰਨਾਂ ਜਿਵੇਂ LED ਟੀਵੀ, ਫਰਿੱਜ, ਕੂਲਰ, ਮੋਬਾਈਲ, ਵਾਸ਼ਿੰਗ ਮਸ਼ੀਨ, ਬੈੱਡ ਅਤੇ ਸੋਫੇ ਆਦਿ ‘ਤੇ ਬਹੁਤ ਡਿਸਕਾਊਂਟ ਮਿਲ ਰਿਹਾ ਹੈ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਇਲੈਕਟ੍ਰੋਨਿਕਸ ਦੇ ਸ਼ੋਰੂਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੱਥੇ ਤੁਸੀਂ ਹਰ ਤਰਾਂ ਦਾ ਇਲੈਕਟ੍ਰੋਨਿਕਸ ਦਾ ਸਮਾਨ ਬਹੁਤ ਹੀ ਘੱਟ ਕੀਮਤ ਉੱਤੇ ਖਰੀਦ ਸਕਦੇ ਹੋ। ਇੱਕ ਹੋਰ ਖਾਸੀਅਤ ਇਹ ਵੀ ਹੈ ਕਿ ਇੱਥੋਂ ਤੁਹਾਨੂੰ ਕੋਈ ਵੀ ਸਮਾਨ ਬਹੁਤ ਹੀ ਆਸਾਨ ਕਿਸ਼ਤਾਂ ‘ਤੇ ਅਤੇ 0% ਵਿਆਜ ਉੱਤੇ ਮਿਲ ਜਾਵੇਗਾ।

ਯਾਨੀ ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਤੁਸੀਂ ਸਿਰਫ ਇੱਕ ਰੁਪਇਆ ਦੇਕੇ ਬਿਨਾ ਵਿਆਜ ਤੋਂ ਕਿਸ਼ਤਾਂ ਉੱਤੇ ਕੋਈ ਵੀ ਸਮਾਨ ਆਪਣੇ ਘਰ ਲਿਜਾ ਸਕਦੇ ਹੋ। ਇੱਥੋਂ ਤੁਹਾਨੂੰ LED ਖਰੀਦਣ ‘ਤੇ ਨਾਲ ਗੀਜ਼ਰ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਅਤੇ ਇਸੇ ਤਰਾਂ ਫਰਿੱਜ ਦੇ ਨਾਲ ਵਾਟਰ ਫਿਲਟਰ ਬਿਲਕੁਲ ਫ੍ਰੀ ਮਿਲੇਗਾ। ਦੋਸਤੋ ਇਸ ਸ਼ੋਰੂਮ ਦਾ ਨਾਮ ਜਨਤਾ ਬੈਟਰੀ ਹੈ ਅਤੇ ਇਹ ਫਗਵਾੜਾ ਸ਼ਹਿਰ ਵਿੱਚ ਸਥਿਤ ਹੈ।

ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਦੁਨੀਆ ਦੀ ਸਭਤੋਂ ਸਸਤੀ LED ਮਿਲਦੀ ਹੈ। ਜੀ ਹਾਂ, ਤੁਸੀਂ ਜਾਣਕੇ ਹੈਰਾਨ ਰਹਿ ਜਾਓਗੇ ਕਿ ਇੱਥੋਂ ਤੁਸੀਂ 24 ਇੰਚ LED ਸਿਰਫ 3990 ਰੁਪਏ ਦੀ ਕੀਮਤ ‘ਤੇ ਖਰੀਦ ਸਕਦੇ ਹੋ। ਇਸੇ ਤਰਾਂ ਤੁਹਾਨੂੰ ਇੱਥੋਂ ਵਾਸ਼ਿੰਗ ਮਸ਼ੀਨ ਸਿਰਫ 6750 ਰੁਪਏ ਅਤੇ ਫਰਿੱਜ ਸਿਰਫ 9690 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਮਿਲ ਜਾਵੇਗੀ। ਸਾਰੇ ਸਮਾਨ ਦੀ ਕੀਮਤ ਸਮੇਤ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Janta Battery (Phagwara)
90411-76453,94639-30456

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com