ਜਾਣੋ ਕਣਕ ਦੇ ਕਿਨਾਰੇ ਪੀਲੇ ਹੋਣ ਦਾ ਹੱਲ ਅਤੇ ਪਿਛੇਤੀ ਕਣਕ ਦਾ ਝਾੜ ਵਧਾਉਣ ਦਾ ਫਾਰਮੂਲਾ

ਕਿਸਾਨ ਵੀਰ ਇਨ੍ਹਾਂ ਦਿਨਾਂ ਵਿੱਚ ਸੋਚਣ ਲਗਦੇ ਹਨ ਕਿ ਕਣਕ ਵਿੱਚ ਅਜਿਹੀਆਂ ਕਿਹੜੀਆਂ ਚੀਜਾਂ ਦਾ ਇਸਤੇਮਾਲ ਕੀਤਾ ਜਾਵੇ ਜਿਨ੍ਹਾਂ ਨਾਲ ਕਣਕ ਦਾ ਝਾੜ ਵੀ ਵੱਧ ਮਿਲੇ ਅਤੇ ਨਾਲ ਹੀ ਸਾਰੀਆਂ ਬਿਮਾਰੀਆਂ ਅਤੇ ਨਦੀਨਾਂ ਤੋਂ ਵੀ ਕਣਕ ਨੂੰ ਬਚਾਇਆ ਜਾ ਸਕੇ।

ਇਸੇ ਲਈ ਅੱਜ ਅਸੀਂ ਤੁਹਾਨੂੰ ਕਣਕ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ੍ਹ ਦੱਸਣ ਜਾ ਰਹੇ ਹਾਂ ਤੇ ਨਾਲ ਹੀ ਪਿਛੇਤੀ ਕਣਕ ਦਾ ਝਾੜ ਵਧਾਉਣ ਅਤੇ ਕਣਕ ਦਾ ਜਿਆਦਾ ਫੁਟਾਰਾ ਕਰਵਾਉਣ ਦਾ ਬਹੁਤ ਅਸਰਦਾਰ ਤਰੀਕਾ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ ਤੇ ਤੁਸੀਂ ਉਸਨੂੰ ਆਜਮਾ ਕੇ ਆਪਣੀ ਫਸਲ ਤੋਂ ਚੰਗਾ ਉਤਪਾਦਨ ਲੈ ਸਕਦੇ ਹੋ।

ਅਸੀਂ ਜੋ ਤਰੀਕਾ ਦੱਸਣ ਜਾ ਰਹੇ ਹਾਂ ਇਸਨੂੰ ਵਰਤ ਕੇ ਤੁਸੀਂ ਕਣਕ ਦਾ ਝਾੜ ਨੂੰ ਡਬਲ ਕਰ ਸਕਦੇ ਹੋ ਅਤੇ ਜਿਸ ਕਣਕ ਦੇ ਕਿਨਾਰੇ ਪੀਲੇ ਹੋ ਗਏ ਹਨ ਉਹ ਵੀ ਬਿਲਕੁਲ ਠੀਕ ਹੋ ਜਾਣਗੇ ਅਤੇ ਕਣਕ ਬਹੁਤ ਸੋਹਣੀ ਦਿਖਣ ਦੇ ਨਾਲ ਨਾਲ ਝਾੜ ਵੀ ਚੰਗਾ ਦੇਵੇਗੀ। ਅਗੇਤੀਆਂ ਕਣਕਾਂ ਇਸ ਸਮੇਂ ਦੇਖਣ ਸਮੇਂ ਬਹੁਤ ਸੋਹਣੀਆਂ ਹਨ ਪਰ ਇਸਦੀਆਂ ਨੋਕਾਂ ਪੀਲੀਆਂ ਦਿੱਖ ਰਹੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਸਮੱਸਿਆ ਦੇ ਹੱਲ ਲਈ ਕਿਸੇ ਵੀ ਸਪਰੇਅ ਦੀ ਲੋੜ ਨਹੀਂ ਹੈ ਅਤੇ ਇਹ ਕਣਕ ਧੁੱਪਾਂ ਲੱਗ ਕੇ ਹੀ ਠੀਕ ਹੋ ਜਾਵੇਗੀ। ਇਸੇ ਤਰਾਂ ਪਿਛੇਤੀ ਕਣਕ ਦਾ ਝਾੜ ਵਧਾਉਣ ਦਾ ਫਾਰਮੂਲਾ ਜਾਨਣ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com