70 ਸਾਲਾ ਬਜ਼ੁਰਗ ਬਾਬੇ ਨੂੰ 18 ਸਾਲਾ ਮੁੰਡੇ ਨਾਲ ਸ਼ਰਤ ਲਗਾਉਣੀ ਪੈ ਗਈ ਮਹਿੰਗੀ

ਪੁਰਾਣੇ ਸਮਿਆਂ ਵਿੱਚ ਅਕਸਰ ਪਿੰਡਾਂ ਵਿੱਚ ਕਈ ਖਾਣ ਪੀਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਜਿਵੇਂ ਕਿ ਦੁੱਧ ਪੀਣਾ ਜਾਂ ਫਿਰ ਲੱਸੀ ਪੀਣੀ, ਜੋ ਵੀ ਕੋਈ ਸਭਤੋਂ ਪਹਿਲਾਂ ਦੁੱਧ ਪੀ ਲੈਂਦਾ ਸੀ ਤਾਂ ਉਸਨੂੰ ਇਨਾਮ ਦਿੱਤਾ ਜਾਂਦਾ ਸੀ। ਪਰ ਇਸ ਸਮੇਂ ਪੰਜਾਬ ਦੀ ਜਵਾਈ ਗਲਤ ਰਾਹਾਂ ਵੱਲ ਨੂੰ ਤੁਰਦੀ ਜਾ ਰਹੀ ਹੈ ਅਤੇ ਅਸੀਂ ਇਹ ਸਭ ਭੁਲਦੇ ਜਾ ਰਹੇ ਹਾਂ।

ਇਸੇ ਲਈ ਇੱਕ ਵੀਰ ਵੱਲੋਂ ਦੋ ਨੌਜਵਾਨਾਂ ਅਤੇ ਦੋ ਬਜ਼ੁਰਗਾਂ ਦਾ ਇੱਕ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਉਸਨੇ ਇਨ੍ਹਾਂ ਨੂੰ 5-5 ਫਰੂਟੀਆਂ ਪੀਣ ਲਈ ਕਿਹਾ। ਇਨ੍ਹਾਂ ਸਾਰਿਆਂ ਵੱਲੋਂ 500-500 ਰੁਪਏ ਦੀ ਸ਼ਰਤ ਲਗਾਈ ਗਈ ਅਤੇ ਜਿੱਤਣ ਵਾਲੇ ਨੂੰ ਇਹ ਸਾਰਾ 2000 ਦਾ ਇਨਾਮ ਮਿਲਣ ਦੀ ਸ਼ਰਤ ਲਗਾਈ ਗਈ।

ਯਾਨੀ ਕਿ ਜਿਸ ਕਿਸੇ ਨੇ ਵੀ ਸਬਤੋਂ ਪਹਿਲਾਂ 5 ਫਰੂਟੀਆਂ ਪੀਤੀਆਂ ਉਸਨੂੰ 2000 ਰੁਪਏ ਦਾ ਇਨਾਮ ਮਿਲੇਗਾ। ਜਿਵੇਂ ਕਿ ਤੁਸੀਂ ਹੇਠਾਂ ਵੀਡੀਓ ਵਿਚ ਦੇਖ ਸਕਦੇ ਹੋ ਕਿ ਸ਼ੁਰੂਆਤ ਵਿੱਚ ਤਾਂ ਇੱਕ ਬਜ਼ੁਰਗ ਨੇ ਕਾਫੀ ਤੇਜ਼ੀ ਨਾਲ ਫਰੂਟੀਆਂ ਨੂੰ ਪੀਣਾ ਸ਼ੁਰੂ ਕੀਤਾ ਅਤੇ ਕੁਝ ਹੀ ਸਮੇਂ ਵਿੱਚ ਇਸ ਬਜ਼ੁਰਗ ਨੇ 2 ਫਰੂਟੀਆਂ ਪੀ ਲਈਆਂ।

ਪਰ ਜਿਵੇਂ ਜਿਵੇਂ ਇਹ ਮੁਕਾਬਲਾ ਅੱਗੇ ਗਿਆ ਤਾਂ ਇਸ ਬਜ਼ੁਰਗ ਦੀ ਸਪੀਡ ਘਟ ਗਈ ਅਤੇ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਇਹ ਸ਼ਰਤ ਜਿੱਤ ਲਈ। ਇਸ ਨੌਜਵਾਨ ਮੁੰਡੇ ਨੇ ਸਭਤੋਂ ਪਹਿਲਾਂ 5 ਫਰੂਟੀਆਂ ਪੀਤੀਆਂ ਅਤੇ 2000 ਰੁਪਏ ਦਾ ਇਨਾਮ ਜਿਤਿਆ। ਇਸਤੋਂ ਸਾਨੂ ਹੀ ਸਿੱਖਣਾ ਚਾਹੀਦਾ ਹੈ ਕਿ ਇਹੀ ਸਾਡਾ ਪੁਰਾਣਾ ਪੰਜਾਬ ਹੈ ਅਤੇ ਪੰਜਾਬ ਦੀ ਜਵਾਈ ਨੂੰ ਗਲਤ ਰਾਹਾਂ ਤੋਂ ਕੱਢ ਕੇ ਅਸੀਂ ਮੁੜ ਪੁਰਾਣਾ ਪੰਜਾਬ ਬਣਾਈਏ। ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com