50 ਤੋਂ 70 ਦਿਨਾਂ ਦੀ ਕਣਕ ਤੇ ਜਰੂਰ ਕਰੋ ਇਹ ਸਪਰੇਅ, 70 ਮਣ ਝਾੜ ਦੀ ਗਰੰਟੀ

ਕਿਸਾਨ ਵੀਰ ਇਨ੍ਹਾਂ ਦਿਨਾਂ ਵਿੱਚ ਸੋਚਣ ਲਗਦੇ ਹਨ ਕਿ ਕਣਕ ਵਿੱਚ ਅਜਿਹੀਆਂ ਕਿਹੜੀਆਂ ਚੀਜਾਂ ਦਾ ਇਸਤੇਮਾਲ ਕੀਤਾ ਜਾਵੇ ਜਿਨ੍ਹਾਂ ਨਾਲ ਕਣਕ ਦਾ ਝਾੜ ਵੀ ਵੱਧ ਮਿਲੇ ਅਤੇ ਨਾਲ ਹੀ ਸਾਰੀਆਂ ਬਿਮਾਰੀਆਂ ਅਤੇ ਨਦੀਨਾਂ ਤੋਂ ਵੀ ਕਣਕ ਨੂੰ ਬਚਾਇਆ ਜਾ ਸਕੇ।

ਇਸੇ ਲਈ ਅੱਜ ਅਸੀਂ ਤੁਹਾਨੂੰ ਕਣਕ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ੍ਹ ਦੱਸਣ ਜਾ ਰਹੇ ਹਾਂ ਤੇ ਨਾਲ ਹੀ ਕਣਕ ਦਾ ਝਾੜ ਵਧਾਉਣ ਅਤੇ ਕਣਕ ਦਾ ਜਿਆਦਾ ਫੁਟਾਰਾ ਕਰਵਾਉਣ ਦਾ ਬਹੁਤ ਅਸਰਦਾਰ ਤਰੀਕਾ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ ਤੇ ਤੁਸੀਂ ਉਸਨੂੰ ਆਜਮਾ ਕੇ ਆਪਣੀ ਫਸਲ ਤੋਂ ਚੰਗਾ ਉਤਪਾਦਨ ਲੈ ਸਕਦੇ ਹੋ।

ਕਿਸਾਨ ਵੀਰੋ ਅਸੀਂ ਤੁਹਾਨੂੰ ਅੱਜ ਇੱਕ ਅਜਿਹੀ ਸਪਰੇਅ ਬਾਰੇ ਜਾਣਕਾਰੀ ਦੇਵਾਂਗੇ ਜਿਸ ਨਾਲ ਤੁਸੀਂ ਕਣਕ ਦੇ ਝਾੜ ਨੂੰ ਡਬਲ ਕਰ ਸਕਦੇ ਹੋ ਅਤੇ 28 ਕੁਇੰਟਲ ਤੱਕ ਝਾੜ ਗਰੰਟੀ ਨਾਲ ਮਿਲੇਗਾ। ਖਾਸ ਗੱਲ ਇਹ ਹੈ ਕਿ ਇਸ ਸਪਰੇਅ ‘ਤੇ ਤੁਹਾਡਾ ਸਿਰਫ 70 ਰੁਪਏ ਦਾ ਖਰਚਾ ਆਵੇਗਾ। ਇਹ ਸਪਰੇਅ ਤੁਸੀਂ 50 ਤੋਂ 70 ਦਿਨਾਂ ਦੀ ਕਣਕ ‘ਤੇ ਕਰ ਸਕਦੇ ਹੋ ਅਤੇ ਝਾੜ ਨੂੰ ਡਬਲ ਕਰ ਸਕਦੇ ਹੋ।

ਬਹੁਤ ਸਾਰੇ ਕਿਸਾਨਾਂ ਦਾ ਇਨ੍ਹਾਂ ਦਿਨਾਂ ਵਿੱਚ ਸਾਡੀ ਕਣਕ ਨੇ ਬੂਟਾ ਨਹੀਂ ਮਾਰਿਆ। ਉੱਤੇ ਵੱਲ ਵੱਧ ਰਹੀ ਹੈ ਅਤੇ ਬੂਟਾ ਨਹੀਂ ਬਣਿਆ ਹੈ। ਬਹੁਤ ਸਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਹਾਲੇ ਉਨ੍ਹਾਂ ਨੇ ਕੱਖਾਂ ਵਾਲੀ ਸਪਰੇਅ ਕਰਨੀ ਹੈ ਅਤੇ ਕਈ ਕਿਸਾਨਾਂ ਨੇ ਇਹ ਸਪਰੇਅ ਕਰ ਦਿੱਤੀ ਹੈ। ਪਰ ਅਸੀਂ ਤੁਹਾਨੂੰ ਇੱਕ ਅਜਿਹੀ ਸਪਰੇਅ ਬਾਰੇ ਦੱਸਾਂਗੇ ਜਿਸਨੂੰ ਤੁਸੀਂ 50 ਤੋਂ 70 ਦਿਨਾਂ ਦੀ ਕਣਕ ‘ਤੇ ਕਰ ਸਕਦੇ ਹੋ ਅਤੇ ਸਿਰਫ 70 ਰੁਪਏ ਦੇ ਖਰਚੇ ਵਿੱਚ 70 ਮਣ ਝਾੜ ਪ੍ਰਾਪਤ ਕਰ ਸਕਦੇ ਹੋ।

ਇਸ ਸਪਰੇਅ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com.