ਦੋਸਤੋ ਡੌਂਕੀ ਲਾ ਕੇ ਅਮਰੀਕਾ ਨਾ ਜਾਉ ਸਿਰਫ 1 ਲੱਖ ਵਿੱਚ ਬਣੇਗਾ ਕੰਮ

ਦੋਸਤੋ ਰੋਜ਼ਗਾਰ ਨਾ ਮਿਲਣ ਦੇ ਕਾਰਨ ਲੱਖਾਂ ਲੋਕ ਪੰਜਾਬ ਛੱਡ ਕੇ ਕੈਨੇਡਾ ਜਾ ਰਹੇ ਹਨ । ਪਰ ਬਹੁਤ ਜਿਆਦਾ ਸਟੂਡੈਂਟ ਜਾਣ ਨਾਲ ਕੈਨੇਡਾ ਦਾ ਅੱਜ ਕੀ ਹਾਲ ਹੈ ਇਹ ਸਭ ਨੂੰ ਪਤਾ ਹੈ ਇਸ ਕਰਕੇ ਲੋਕ ਕੋਈ ਵੱਖਰੀ ਜਗ੍ਹਾ ਤੇ ਜਾਣਾ ਚਾਹੁੰਦੇ ਹਨ ਅਜਿਹੇ ਵਿੱਚ ਅਸੀਂ ਤੁਹਾਨੂੰ ਦੱਸ ਦਿੰਨੇ ਹਾਂ ਕਿ ਤੁਸੀਂ ਅਮਰੀਕਾ ਵਿੱਚ ਵੀ ਜਾ ਸਕਦੇ ਹੋ ਉਹ ਵੀ ਬਹੁਤ ਘੱਟ ਪੈਸੇ ਲਗਾ ਕੇ।

ਜੇਕਰ ਤੁਸੀਂ ਵੀ ਸਟਡੀ ਵੀਜੇ ਦੇ ਲਈ ਅਮਰੀਕਾ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਸਿਰਫ ਇੱਕ ਲੱਖ ਰੁਪਏ ਦੇ ਵਿੱਚ ਆਪਣਾ ਅਮਰੀਕਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਇਸਦੇ ਲਈ ਸਿਰਫ ਇਕ ਲੱਖ ਦਾ ਖਰਚਾ ਆਵੇਗਾ ਜਿਸ ਵਿਚ ਫੰਡ ਵੀ ਸ਼ੋ ਕਰਕੇ ਦਿੱਤਾ ਜਾਵੇਗਾ ਤੇ ਅੰਬੈਸੀ ਫੀਸ ਵੀ ਭਰ ਦਿੱਤੀ ਜਾਵੇਗੀ

ਇਸ ਦੇ ਲਈ ਤੁਹਾਨੂੰ ਕੋਈ ਡੌਂਕੀ ਲਾਉਣ ਦੀ ਜਰੂਰਤ ਨਹੀਂ ਅਤੇ ਕੋਈ ਹੋਰ ਗਲਤ ਕੰਮ ਕਰਨ ਦੀ ਜਰੂਰਤ ਨਹੀਂ ਤੁਸੀਂ ਲੀਗਲ ਤਰੀਕੇ ਦੇ ਨਾਲ ਅਮਰੀਕਾ ਦਾ ਵੀਜ਼ਾ ਲੈ ਸਕਦੇ ਹੋ। ਨਾਲ ਹੀ ਤੁਸੀਂ ਜਿਸ ਵੀ ਸਰਕਾਰੀ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਅਮਰੀਕਾ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਉੱਥੇ ਵੀ ਦਾਖਲਾ ਦਵਾਇਆ ਜਾਵੇਗਾ।

ਇਸ ਸਟਡੀ ਵੀਜੇ ਵਿੱਚ ਤੁਹਾਨੂੰ ਪੰਜ ਸਾਲ ਦਾ ਵੀਜ਼ਾ ਮਿਲੇਗਾ । ਜੇਕਰ ਤੁਹਾਡੀ ਸਟਡੀ ਸਿਰਫ ਦੋ ਸਾਲ ਦੀ ਹੈ ਫਿਰ ਵੀ ਤੁਹਾਨੂੰ ਪੰਜ ਸਾਲ ਦਾ ਵੀਜ਼ਾ ਜਰੂਰ ਮਿਲੇਗਾ। Website- https://gsglobaloverseas.com/

ਵੀਜੇ ਸੰਬੰਧਿਤ ਬਾਕੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਹੋਈ ਵੀਡੀਓ ਜਰੂਰ ਦੇਖੋ