ਹੁਣ ਸਿਰਫ 45 ਦਿਨਾਂ ‘ਚ ਘੱਟ ਖਰਚੇ ਨਾਲ ਕਰੋ ਘਰ ਤਿਆਰ, ਨਾ ਸੀਮਿੰਟ, ਇੱਟ, ਨਾ ਬਲਾਕ ਦੀ ਲੋੜ, ਆ ਗਈ ਨਵੀਂ ਤਕਨੀਕ

ਦੋਸਤੋ ਅੱਜ ਅਸੀਂ ਤਹਾਨੂੰ ਇਕ ਅਜਿਹੇ ਘਰ ਬਾਰੇ ਦੱਸਣ ਜਾ ਰਹੇ ਹੈ ਜੋ ਨਾ ਤਾਂ ਇਹ ਇੱਟਾਂ ਨਾਲ ਬਣਿਆ, ਨਾ ਇਹ ਬਲੋਕਾਂ ਨਾਲ ਬਣਿਆ, ਨਾ ਹੀ ਇਹ ਕੰਕਰੀਟ ਦਾ ਬਣਿਆ ਹੋਇਆ ਅਤੇ ਇਹ ਸਿਰਫ 45 ਦਿਨ ਵਿਚ ਹੀ ਤਿਆਰ ਕਰ ਦਿੱਤਾ ਗਿਆ ਹੈ ਜਿਸਦੇ ਵਿਚ ਟਾਇਲਾਂ, ਪੇਂਟ,ਪਲਮਿੰਗ ਸਾਰਾ ਕੰਮ ਸਿਰਫ 45 ਦਿਨ ਵਿਚ ਪੂਰਾ ਕਰ ਦਿੱਤਾ ਸੀ

ਇਸ ਤਕਨੀਕ ਨਾਲ ਬਣਾਏ ਹੋਏ ਘਰ ਚ ਕਦੇ ਵੀ ਸ਼ੋਰਾਂ ਸਲਾਬ ਕਦੀ ਨਹੀਂ ਨਜ਼ਰ ਆਵੇਗਾ ਅਤੇ ਇਸਤੇ ਲਾਈਫ ਟਾਈਮ ਦੀ ਗਰੰਟੀ ਹੈ। ਤੁਸੀਂ ਇਸ ਤਕਨੀਕ ਨਾਲ ਦੋ ਮੰਜਿਲ, ਚਾਰ ਮੰਜਿਲ,ਛੇ ਮੰਜਿਲ ਜਿੰਨੀਆਂ ਮਰਜ਼ੀ ਮੰਜ਼ਿਲ ਬਣਾ ਸਕਦੇ ਹੋ ਕਿਸੇ ਵੀ ਤਰਾਂ ਦੀ ਕੋਈ ਪ੍ਰੋਬਲਮ ਨਹੀਂ ਆਵੇਗੀ । ਇਹ ਘਰ 100% earthquake resistant ਭਾਵ ਇਸਤੇ ਭੁਚਾਲ ਦਾ ਕੋਈ ਅਸਰ ਨਹੀਂ ਹੁੰਦਾ । ਇਹਨਾਂ ਘਰਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਗਰਮੀਆਂ ਚ ਠੰਡੇ ਰਹਿੰਦੇ ਨੇ ਤੇ ਸਰਦੀਆਂ ਚ ਗਰਮ ਰਹਿੰਦੇ ਹਨ।

ਇਸਦਾ ਜੋ ਫਰੇਮ ਵਰਕ ਹੈ ਉਹ ਸਟੀਲ ਦਾ ਹੈ ਜਿਹਦੇ ਉੱਤੇ 150 ਜੀਐਸਐਮ ਦੀ ਕੋਟਿੰਗ ਹੈ । ਮਤਲਬ ਉਹਨੂੰ ਕਦੀ ਵੀ ਜੰਗ ਨਹੀਂ ਲੱਗੂਗਾ । ਇਸ ਘਰ ਦਾ ਟੋਟਲ ਕਵਰਡ ਸਕੇਅਰ ਫੁੱਟ ਏਰੀਆ 1350 ਸਕੇਅਰ ਫੀਟ ਹੈ ਤੇ ਇਸਨੂੰ 15 ਜਨਵਰੀ ਨੂੰ ਸ਼ੁਰੂ ਕਰਕੇ 15 ਮਾਰਚ ਨੂੰ ਹੈਂਡ ਓਵਰ ਕਰਤਾ ਇਸ ਤਰਾਂ । ਇਸ ਘਰ ਨੂੰ ਤਿਆਰ ਹੋਣ ਵਿਚ ਸਿਰਫ 2 ਮਹੀਨੇ ਦਾ ਸਮਾਂ ਲੱਗਿਆ । ਇਸਦੀ ਕੀਮਤ ਤੇ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਹੋਈ ਵੀਡੀਓ ਦੇਖੋ

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com