ਇੱਥੇ AC, ਫਰਿੱਜ, ਕੂਲਰ ਅਤੇ LED ਟੀਵੀ ‘ਤੇ ਮਿਲ ਰਿਹਾ ਸਭਤੋਂ ਵੱਡਾ ਡਿਸਕਾਊਂਟ

ਦੋਸਤੋ, ਅੱਜ ਦੇ ਸਮੇਂ ਵਿੱਚ ਬਿਜਲੀ ਉਪਕਰਨ ਜਿਵੇਂ ਕਿ ਫਰਿੱਜ, ਮਾਈਕ੍ਰੋਵੇਵ, ਕੂਲਰ, ਐਲ.ਈ.ਡੀ. ਟੀ.ਵੀ., ਏ.ਸੀ ਅਤੇ ਵਾਸ਼ਿੰਗ ਮਸ਼ੀਨ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਹੁਣ ਇਹ ਕਾਫੀ ਸਸਤੇ ਮਿਲਦੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦਿੱਲੀ ਵਿੱਚ ਇਲੈਕਟ੍ਰੋਨਿਕਸ ਦਾ ਸਾਰਾ ਸਮਾਨ ਬਹੁਤ ਸਸਤਾ ਮਿਲਦਾ ਹੈ ਅਤੇ ਬਹੁਤ ਸਾਰੇ ਲੋਕ ਦਿੱਲੀ ਤੋਂ ਸਮਾਨ ਖਰੀਦ ਕੇ ਆਪਣੇ ਸ਼ਹਿਰਾਂ ਵਿੱਚ ਵੇਚਦੇ ਹਨ।

ਅੱਜ ਅਸੀਂ ਤੁਹਾਨੂੰ ਦਿੱਲੀ ਦੀ ਇੱਕ ਅਜਿਹੀ ਦੁਕਾਨ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਤੁਸੀਂ ਸਭ ਤੋਂ ਘੱਟ ਕੀਮਤ ਵਿੱਚ ਇਹ ਸਾਰਾ ਸਾਮਾਨ ਖਰੀਦ ਸਕਦੇ ਹੋ। ਇਸ ਦੁਕਾਨ ਤੋਂ ਤੁਸੀਂ ਹਰ ਇਲੈਕਟ੍ਰਾਨਿਕ ਉਪਕਰਨ ਨੂੰ 50% ਤੋਂ ਵੱਧ ਡਿਸਕਾਊਂਟ ‘ਤੇ ਖਰੀਦ ਸਕਦੇ ਹੋ। ਦੋਸਤੋ, ਅਸੀਂ ਗੱਲ ਕਰ ਰਹੇ ਹਾਂ ਦਿੱਲੀ ਵਿੱਚ ਸਥਿਤ ਬਾਲਾਜੀ ਇਲੈਕਟ੍ਰੋਨਿਕਸ ਨਾਮ ਦੀ ਦੁਕਾਨ ਬਾਰੇ।

ਜੇਕਰ ਤੁਸੀਂ ਚਾਹੋ ਤਾਂ ਇੱਥੋਂ ਆਪਣੇ ਘਰ ਲਈ ਇਲੈਕਟ੍ਰੋਨਿਕਸ ਆਈਟਮਾਂ ਵੀ ਖਰੀਦ ਸਕਦੇ ਹੋ ਜਾਂ ਜਿਆਦਾ ਮਾਤਰਾ ਵਿੱਚ ਖਰੀਦ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਅਤੇ ਲੱਖਾਂ ਰੁਪਏ ਕਮਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਵੱਡੇ ਵੱਡੇ ਬਰੈਂਡਾਂ ਦੀਆਂ ਹਨ ਅਤੇ ਤੁਹਾਨੂੰ ਸਾਰੇ ਉਪਕਰਣਾਂ ‘ਤੇ ਬ੍ਰਾਂਡ ਵਾਰੰਟੀ ਵੀ ਮਿਲੇਗੀ।

ਖਾਸ ਗੱਲ ਇਹ ਹੈ ਕਿ ਤੁਸੀਂ ਘਰ ਬੈਠੇ ਵੀ ਇਨ੍ਹਾਂ ਦੀ ਦੁਕਾਨ ਤੋਂ ਆਰਡਰ ਕਰ ਸਕਦੇ ਹੋ ਅਤੇ ਤੁਹਾਨੂੰ ਪੂਰੇ ਭਾਰਤ ਵਿੱਚ ਹੋਮ ਡਿਲੀਵਰੀ ਦਿੱਤੀ ਜਾਵੇਗੀ। AC ਦੀ ਗੱਲ ਕਰੀਏ ਤਾਂ ਤੁਸੀਂ ਇੱਥੋਂ ਸਿਰਫ 22 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ 5 ਸਟਾਰ ਇਨਵਰਟਰ AC ਖਰੀਦ ਸਕਦੇ ਹੋ। ਜਦੋਂ ਕਿ ਇਹ AC ਬਾਜ਼ਾਰ ਵਿੱਚ ਘੱਟੋ-ਘੱਟ 30 ਹਜ਼ਾਰ ਰੁਪਏ ਵਿੱਚ ਮਿਲਦਾ ਹੈ। ਇਸੇ ਤਰ੍ਹਾਂ, ਸਾਰੇ ਸਾਮਾਨ ਦੀ ਕੀਮਤ ਅਤੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Balaji Electronics
Shop no. 27 Hudson lane near GTB Nagar Metro station gate no.4
opposite Nirankari Jewellers Delhi
Ph: 8287163779

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com