ਇਸ ਇਲਾਕੇ ਵਿੱਚ ਲੱਗੀਆਂ ਮੌਜਾਂ, ਸਿਰਫ 10 ਫੁੱਟ ‘ਤੇ ਆਇਆ ਮਿੱਠਾ ਪੀਣ ਵਾਲਾ ਪਾਣੀ

ਕਿਸਾਨ ਵੀਰੋ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਜੋ ਕਿ ਕਿਸਾਨਾਂ ਦੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਦਿਨ ਬ ਦਿਨ ਡਿੱਗਦੇ ਜਾ ਰਹੇ ਪਾਣੀ ਦੇ ਪੱਧਰ ਦੇ ਕਾਰਨ ਭਵਿੱਖ ਵਿੱਚ ਕਿਸਾਨਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੇਕਿਨ ਭਾਰਤ ਵਿੱਚ ਇੱਕ ਜਗ੍ਹਾ ਅਜਿਹੀ ਵੀ ਹੈ ਜਿੱਥੇ ਜ਼ਮੀਨ ਦੇ ਸਿਰਫ 10 ਫੁੱਟ ਹੇਠਾਂ ਮਿੱਠਾ ਪਾਣੀ ਹੈ।

ਜੀ ਹਾਂ, ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਿਲ੍ਹੇ ਵਿੱਚ ਵਾਟਰ ਲੈਵਲ ਸਿਰਫ 10 ਫੁੱਟ ਉੱਤੇ ਹੈ। ਇਸ ਜਿਲ੍ਹੇ ਵਿੱਚ ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿਥੋਂ ਦੇ ਕਿਸਾਨਾਂ ਨੇ ਸਬਮਰਸਿਬਲ ਬੋਰ ਨਹੀਂ ਕਰਵਾਏ ਅਤੇ ਨਾ ਹੀ ਖੂਹ ਪੁੱਟ ਕੇ ਉਨ੍ਹਾਂ ਵਿਚ ਮੋਟਰਾਂ ਲਗਾਈਆਂ ਹਨ। ਹਰ ਜਗ੍ਹਾ ਜ਼ਮੀਨ ਦੇ ਉੱਤੇ ਹੀ ਮੋਟਰਾਂ ਨੂੰ ਲਗਾਇਆ ਗਿਆ ਹੈ ਅਤੇ ਇਨ੍ਹਾਂ ਵਿਚ ਬਹੁਤ ਹੀ ਆਰਾਮ ਨਾਲ ਪਾਣੀ ਆਉਂਦਾ ਹੈ।

ਖਾਸ ਗੱਲ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਹੀ ਇਸ ਇਲਾਕੇ ਵਿੱਚ ਜਾਕੇ ਖੇਤੀਬਾੜੀ ਸ਼ੁਰੂ ਕੀਤੀ ਅਤੇ ਅੱਜ ਪੰਜਾਬ ਦੀ ਤਰ੍ਹਾਂ ਹੀ ਇੱਥੇ ਕਣਕ ਅਤੇ ਝੋਨੇ ਦੀ ਖੇਤੀ ਕੀਤੀ ਜਾ ਰਹੀ ਹੈ। ਅਖੀਰ ਇਸਦੇ ਪਿੱਛੇ ਕੀ ਵਜ੍ਹਾ ਹੈ ਜੋ ਇਸ ਇਲਾਕੇ ਵਿੱਚ ਪਾਣੀ ਦਾ ਪੱਧਰ ਇੰਨਾ ਉੱਤੇ ਹੈ? ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

water level 10 ਫ਼ੂਟ ਤੇ, ਜਮੀਨ ਤੇ ਹੀ ਪਈਆਂ ਮੋਟਰਾਂ, ਕਿਸਾਨਾਂ ਦੀ ਬੱਲੇ-ਬੱਲੇ

Water level 10 ਫ਼ੂਟ ਤੇ, ਜਮੀਨ ਤੇ ਹੀ ਪਈਆਂ ਮੋਟਰਾਂ, ਕਿਸਾਨਾਂ ਦੀ ਬੱਲੇ-ਬੱਲੇ#Punjab #WaterLevelInPunjab #Farmers #FarmersInPunjab #GovernmentOfPUnjab #GovernmentOfUP #YogiAdityaNath

Posted by JagBani on Thursday, February 6, 2020

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com