ਇੱਥੋਂ ਮਿਲਦੇ ਹਨ ਸਭਤੋਂ ਸਸਤੇ ਅਤੇ ਵਧੀਆ ਕੁਆਲਿਟੀ ਦੇ ਟ੍ਰੈਕਟਰ ਵਾਲੇ ਡੈੱਕ

ਬਹੁਤ ਸਾਰੇ ਵੀਰਾਂ ਨੂੰ ਟ੍ਰੈਕਟਰ ਉੱਤੇ ਕਾਫੀ ਵੱਡਾ ਡੈੱਕ ਯਾਨੀ ਕਿ ਮਿਊਜ਼ਿਕ ਸਿਸਟਮ ਲਗਵਾਉਣ ਦਾ ਸ਼ੌਂਕ ਹੁੰਦਾ ਹੈ। ਪਰ ਮਾਰਕੀਟ ਵਿੱਚ ਇੰਨ੍ਹਾਂ ਡੈੱਕਾਂ ਦਾ ਰੇਟ ਬਹੁਤ ਜਿਆਦਾ ਹੈ ਜਿਸ ਕਰਕੇ ਕਈ ਵੀਰ ਆਪਣਾ ਇਹ ਸ਼ੌਂਕ ਪੂਰਾ ਨਹੀਂ ਕਰ ਪਾਉਂਦੇ।

ਵਧੀਆ ਅਤੇ ਚੰਗੀ ਕੁਆਲਿਟੀ ਦੇ ਡੈੱਕ ਲਗਭਗ 30 ਤੋਂ 40 ਹਜ਼ਾਰ ਰੁਪਏ ਵਿੱਚ ਮਿਲਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਦੁਕਾਨ ਬਾਰੇ ਜਾਣਕਾਰੀ ਦੇਵਾਂਗੇ ਜਿੱਥੋਂ ਤੁਸੀਂ ਹਰ ਤਰਾਂ ਦੇ ਵਧੀਆ ਕੁਆਲਿਟੀ ਦੇ ਡੈੱਕ ਹੋਲ ਸੇਲ ਰੇਟਾਂ ਉੱਤੇ ਖਰੀਦ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਇਸ ਦੁਕਾਨ ਦਾ ਨਾਮ ਗਰਗ ਰੇਡੀਓ ਹੈ ਅਤੇ ਇਹ ਧੂਰੀ ਵਿੱਚ ਸਥਿਤ ਹੈ। ਇੱਥੋਂ ਤੁਸੀਂ ਹਰ ਤਰਾਂ ਦੇ ਟ੍ਰੈਕਟਰ ਤੇ ਲਾਉਣ ਵਾਲੇ ਮਿਊਜ਼ਿਕ ਸਿਸਟਮ ਬਹੁਤ ਘੱਟ ਰੇਟ ਤੇ ਖਰੀਦ ਸਕਦੇ ਹੋ। ਇਹ ਹਰ ਤਰਾਂ ਦੇ ਮਿਊਜ਼ਿਕ ਸਿਸਟਮ ਖੁਦ ਤਿਆਰ ਕਰਦੇ ਹਨ ਇਸੇ ਕਰਕੇ ਇੰਨੇ ਘੱਟ ਰੇਟਾਂ ਉੱਤੇ ਦੇ ਰਹੇ ਹਨ।

ਸਭਤੋਂ ਪਹਿਲਾਂ 8 ਇੰਚੀ ਸੈੱਟ ਦੀ ਗੱਲ ਕਰੀਏ ਤਾਂ ਇੱਥੋਂ ਤੁਹਾਨੂੰ ਇਹ ਸਿਰਫ 2400 ਰੁਪਏ ਵਿੱਚ ਮਿਲ ਜਾਵੇਗਾ। ਇਸੇ ਤਰਾਂ 10 ਇੰਚੀ ਸੈੱਟ ਸਿਰਫ 6200 ਰੁਪਏ ਅਤੇ 12 ਇੰਚੀ ਸਿਰਫ 8400 ਰੁਪਏ ਵਿੱਚ ਮਿਲ ਜਾਵੇਗਾ।

ਜੇਕਰ ਤੁਸੀਂ ਆਪਣੇ ਟ੍ਰੈਕਟਰ ਤੇ 15 ਇੰਚੀ ਸੈੱਟ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਇੱਥੋਂ ਸਿਰਫ 11500 ਰੁਪਏ ਵਿੱਚ ਖਰੀਦ ਸਕਦੇ ਹੋ। ਤੁਸੀਂ ਚਾਹੋਂ ਤਾਂ ਸਪੈਸ਼ਲ ਡਿਮਾਂਡ ‘ਤੇ ਵੱਡਾ ਮਿਊਜ਼ਿਕ ਸਿਸਟਮ ਵੀ ਇੱਥੋਂ ਤਿਆਰ ਕਰਵਾ ਸਕਦੇ ਹੋ। ਸਾਰੇ ਸਪੀਕਰਾਂ ਦੀ ਪੂਰੀ ਜਾਣਕਾਰੀ ਅਤੇ ਕੀਮਤ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Garg Radio +91 883-7596582

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com