ਟ੍ਰੈਕਟਰ ਦਾ ਮਿਊਜ਼ਿਕ ਸਿਸਟਮ ਸਿਰਫ 2500 ਰੁਪਏ ਵਿੱਚ ਵਿਕਾਊ

ਬਹੁਤ ਸਾਰੇ ਵੀਰਾਂ ਨੂੰ ਟ੍ਰੈਕਟਰ ਉੱਤੇ ਕਾਫੀ ਵੱਡਾ ਡੈੱਕ ਯਾਨੀ ਕਿ ਮਿਊਜ਼ਿਕ ਸਿਸਟਮ ਲਗਵਾਉਣ ਦਾ ਸ਼ੌਂਕ ਹੁੰਦਾ ਹੈ। ਪਰ ਮਾਰਕੀਟ ਵਿੱਚ ਇੰਨ੍ਹਾਂ ਡੈੱਕਾਂ ਦਾ ਰੇਟ ਬਹੁਤ ਜਿਆਦਾ ਹੈ ਜਿਸ ਕਰਕੇ ਕਈ ਵੀਰ ਆਪਣਾ ਇਹ ਸ਼ੌਂਕ ਪੂਰਾ ਨਹੀਂ ਕਰ ਪਾਉਂਦੇ।

ਵਧੀਆ ਅਤੇ ਚੰਗੀ ਕੁਆਲਿਟੀ ਦੇ ਡੈੱਕ ਲਗਭਗ 30 ਤੋਂ 40 ਹਜ਼ਾਰ ਰੁਪਏ ਵਿੱਚ ਮਿਲਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਘੱਟ ਕੀਮਤ ਵਿੱਚ ਵਿਕਾਊ ਟ੍ਰੈਕਟਰ ਦੇ ਮਿਊਜ਼ਿਕ ਸਿਸਟਮ ਬਾਰੇ ਜਾਣਕਾਰੀ ਦੇਵਾਂਗੇ ਅਤੇ ਨਾਲ ਹੀ ਹੋਰ ਵੀ ਕਈ ਤਰਾਂ ਦੇ ਸੰਦ ਵਿਕਾਊ ਹਨ ਜਿਨ੍ਹਾਂ ਬਾਰੇ ਤੁਹਾਨੂੰ ਕੀਮਤ ਸਮੇਤ ਸਾਰੀ ਜਾਣਕਾਰੀ ਦਿੱਤੀ ਜਾਊਗੀ।

ਸਭਤੋਂ ਪਹਿਲੇ ਵਿਕਾਊ ਸੰਦ ਬਾਰੇ ਗੱਲ ਕਰੀਏ ਤਾਂ ਸਹਿਤ ਕੱਢਣ ਵਾਲੀ ਮਸ਼ੀਨ ਮਾਨਸਾ ਏਰੀਆ ਵਿਚ ਵਿਕਾਊ ਹੈ। ਇਸਦੀ ਕੀਮਤ 3000 ਰੁਪਏ ਮੰਗੀ ਗਈ ਹੈ। ਜੇਕਰ ਤੁਸੀਂ ਇਸਨੂੰ ਖਰੀਦਣਾ ਚਾਹੁੰਦੇ ਹੋ ਤਾਂ 9417363390 ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਜੇਕਰ ਕੋਈ ਕਿਸਾਨ ਖੇਤੀ ਲਈ ਟ੍ਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਇਕ ਟ੍ਰੈਕਟਰ ਵੀ ਬਹੁਤ ਹੀ ਘੱਟ ਕੀਮਤ ਵਿੱਚ ਵਿਕਾਊ ਹੈ।

ਤੁਹਾਨੂੰ ਦੱਸ ਦੇਈਏ ਕਿ ਇਕ ਜੌਨ ਡੀਅਰ 5050 d 2012 ਮਾਡਲ ਮੁਕਤਸਰ ਏਰੀਆ ਵਿੱਚ ਵਿਕਾਊ ਹੈ। ਮਾਲਕ ਵੱਲੋਂ ਇਸ ਟ੍ਰੈਕਟਰ ਲਈ 4 ਲੱਖ 20 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਇਸ ਟ੍ਰੈਕਟਰ ਨੂੰ ਖਰੀਦਣ ਦੇ ਚਾਹਵਾਨ ਵੀਰ 9041343505 ਨੰਬਰ ਉੱਤੇ ਸੰਪਰਕ ਕਰ ਸਕਦੇ ਹਨ।

ਇਸਤੋਂ ਬਾਅਦ ਮਿਊਜ਼ਿਕ ਸਿਸਟਮ ਦੀ ਗੱਲ ਕਰੀਏ ਤਾਂ ਜ਼ੀਰਾ ਏਰੀਆ ਵਿੱਚ ਟ੍ਰੈਕਟਰ ਦਾ ਇੱਕ ਮਿਊਜ਼ਿਕ ਸਿਸਟਮ ਵਿਕਾਊ ਹੈ ਜਿਸਦੀ ਕੀਮਤ ਸਿਰਫ 2500 ਰੁਪਏ ਹੈ। ਇਸ ਮਿਊਜ਼ਿਕ ਸਿਸਟਮ ਨੂੰ ਖਰੀਦਣ ਲਈ ਤੁਸੀਂ ਮਾਲਕ ਦੇ ਨੰਬਰ 9501218835 ‘ਤੇ ਸੰਪਰਕ ਕਰ ਸਕਦੇ ਹੋ। ਹੋਰ ਵੀ ਵਿਕਾਊ ਖੇਤੀ ਸੰਦਾ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com