ਇੱਥੋਂ Online Sale ਨਾਲੋ ਵੀ ਸਸਤੇ ਖਰੀਦੋ ਹਰ ਕੰਪਨੀ ਦੇ ਫੋਨ, ਨਾਲ ਹੀ ਮਿਲੇਗਾ ਦੂਜਾ ਫੋਨ ਬਿਲਕੁੱਲ ਫਰੀ

ਅੱਜ ਦੇ ਸਮੇਂ ਵਿੱਚ ਹਰ ਕੋਈ ਵਿਅਕਤੀ ਸਮਾਰਟਫੋਨ ਖਰੀਦਣਾ ਚਾਹੁੰਦਾ ਹੈ ਅਤੇ ਲੋਕ ਮਹਿੰਗੇ ਤੋਂ ਮਹਿੰਗੇ ਫੋਨ ਖਰੀਦ ਰਹੇ ਹਨ। ਪਰ ਅੱਜ ਅਸੀਂ ਤੁਹਾਨੂੰ ਪੰਜਾਬ ਦਾ ਫਗਵਾੜਾ ਵਿੱਚ ਸਥਿਤ ਇੱਕ ਅਜਿਹੀ ਮੋਬਾਈਲ ਦੀ ਦੁਕਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੱਥੋਂ ਤੁਸੀਂ ਹਰ ਕੰਪਨੀ ਦੇ ਮੋਬਾਈਲ ਸਬਤੋਂ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ। ਇਥੋਂ ਫੋਨ ਖਰੀਦਣ ਤੇ ਤੁਹਾਨੂੰ ਨਾਲ ਕੋਈ ਨਾ ਕੋਈ ਗਿਫਟ ਵੀ ਜਰੂਰ ਦਿੱਤਾ ਜਾਵੇਗਾ।

ਫਗਵਾੜਾ ਦੇ Singhtronics ਨਾਮ ਦੀ ਦੁਕਾਨ ਦੇ ਮਲਿਕ ਦਾ ਕਹਿਣਾ ਹੈ ਕਿ ਉਹ ਛਾਤੀ ਠੋਕ ਚੈਲੰਜ ਕਰਦੇ ਹਨ ਕਿ ਉਨ੍ਹਾਂ ਕੋਲ Online Sale ਨਾਲੋ ਵੀ ਘੱਟ ਕੀਮਤ ਵਿੱਚ SAMSUNG,OPPO ਤੇ VIVO ਦੇ ਸਮਾਰਟਫੋਨ ਮਿਲਦੇ ਹਨ ਅਤੇ ਸਭਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਤੁਹਾਨੂੰ ਇੱਕ ਫੋਨ ਖਰੀਦਣ ਤੇ ਦੂਜਾ ਫੋਨ ਬਿਲਕੁੱਲ ਫ੍ਰੀ ਵਿੱਚ ਦਿੱਤਾ ਜਾਵੇਗਾ ਅਤੇ ਨਾਲ ਹੀ ਇੱਕ ਪਾਵਰ ਬੈਂਕ ਫ੍ਰੀ ਅਤੇ ਇੱਕ ਸਕ੍ਰੈਚ ਕਾਰਡ ਦਿੱਤਾ ਜਾਵੇਗਾ ਜਿਸ ਨਾਲ ਤੁਸੀਂ ਹੋਰ ਵੀ ਇਨਾਮ ਜਿੱਤ ਸਕਦੇ ਹੋ।

ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੇਲ ਬਹੁਤ ਜਿਆਦਾ ਹੁੰਦੀ ਹੈ ਅਤੇ ਉਹ ਸਿੱਧਾ ਕੰਪਨੀਆਂ ਤੋਂ ਮਾਲ ਲੈਂਦੇ ਹਨ। ਕੰਪਨੀਆਂ ਵੀ ਉਨ੍ਹਾਂ ਨੂੰ ਵੱਡੀ ਮਾਤਰਾ ਵਿੱਚ ਮਾਲ ਖਰੀਦਣ ਤੇ ਕਈ ਤਰਾਂ ਦੀਆਂ ਆਫਰਜ਼ ਅਤੇ ਬਹੁਤ ਘੱਟ ਕੀਮਤ ਤੇ ਫੋਨ ਦਿੰਦਿਆਂ ਹਨ ਅਤੇ ਉਹ ਇਹ ਸਾਰੀਆਂ ਆਫਰਜ਼ ਸਿੱਧਾ ਗਾਹਕਾਂ ਨੂੰ ਦੇ ਦਿੰਦੇ ਹਨ।

ਸਭਤੋਂ ਵੱਡੀ ਗੱਲ ਇਹ ਹੈ ਕਿ ਇਹ ਸਕੀਮਾਂ ਤੁਹਾਨੂੰ ਸਾਰੇ ਨਵੇਂ ਮਾਡਲਸ ਦੇ ਫੋਨਾਂ ਉੱਤੇ ਮਿਲਦੀਆਂ ਹਨ। ਨਾਲ ਹੀ ਤੁਸੀਂ ਇਥੋਂ ਕਿਸ਼ਤਾਂ ਤੇ ਵੀ ਫੋਨ ਲੈ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਪਹਿਲਾਂ ਸਿਰਫ ਇੱਕ ਰੁਪਿਆ ਦੇਣਾ ਪਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

https://www.facebook.com/367490127150651/videos/695123304753461

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com