ਨਵੀਂ ਕੰਡੀਸ਼ਨ ਦੀ Scorpio ਸਿਰਫ 88 ਹਜਾਰ ‘ਚ ਵਿਕਾਉ

ਦੋਸਤੋ ਹਰ ਕੋਈ ਅੱਜ ਦੇ ਸਮੇਂ ਵਿਚ ਆਪਣੇ ਪਰਿਵਾਰ ਲਈ ਇੱਕ ਕਾਰ ਖਰੀਦਣਾ ਚਾਹੁੰਦਾ ਹੈ। ਪਰ ਹਰ ਕੋਈ ਨਵੀਂ ਕਾਰ ਨਹੀਂ ਖਰੀਦ ਸਕਦਾ ਕਿਉਂਕਿ ਨਵੀਂ ਕਾਰ ਖਰੀਦਣ ਲਈ ਕਾਫੀ ਜਿਆਦਾ ਪੈਸਿਆਂ ਦੀ ਜਰੂਰਤ ਹੁੰਦੀ ਹੈ। ਇਸ ਲਈ ਜਿਆਦਾਤਰ ਲੋਕ ਪੁਰਾਣੀ ਕਾਰ ਖਰੀਦਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਪੁਰਾਣੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਵਿਕਾਊ ਗੱਡੀਆ ਬਾਰੇ ਜਾਣਕਾਰੀ ਦੇਵਾਂਗੇ।

ਸਭਤੋਂ ਪਹਿਲੀ ਵਿਕਾਊ ਗੱਡੀ ਬਾਰੇ ਗੱਲ ਕਰੀਏ ਤਾਂ ਇਹ ਸਵਿਫਟ Vdi ਗੱਡੀ ਹੈ ਅਤੇ ਬਹੁਤ ਚੰਗੀ ਕੰਡੀਸ਼ਨ ਵਿੱਚ ਇਹ ਗੱਡੀ ਹੈ। ਇਸ ਗੱਡੀ ਵਿੱਚ ਟੱਚ ਸਕਰੀਨ ਸਿਸਟਮ ਲੱਗਿਆ ਹੋਇਆ ਹੈ ਅਤੇ ਇਸ ਗੱਡੀ ਲਈ ਮਾਲਕ ਵੱਲੋਂ 3 ਲੱਖ 55 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਇਹ ਗੱਡੀ ਰਾਏਕੋਟ ਏਰੀਆ ਵਿੱਚ ਖੜੀ ਹੈ। ਇਸ ਗੱਡੀ ਨੂੰ ਖਰੀਦਣ ਲਈ ਤੁਸੀਂ 9914966380 ਨੰਬਰ ਉੱਤੇ ਸੰਪਰਕ ਕਰ ਸਕਦੇ ਹੋ।

ਇਸਤੋਂ ਬਾਅਦ ਦੂਸਰੇ ਨੰਬਰ ‘ਤੇ 2009 ਮਾਡਲ ਦੀ ਸਪਾਰਕ ਗੱਡੀ ਵਿਕਾਊ ਹੈ। ਇਸ ਗੱਡੀ ਦੀ ਪਾਸਿੰਗ 2024 ਤੱਕ ਪਈ ਹੈ। ਇਹ ਗੱਡੀ ਧੂਰੀ ਏਰੀਆ ਵਿੱਚ ਖੜੀ ਹੈ ਅਤੇ ਕੰਡੀਸ਼ਨ ਕਾਫੀ ਚੰਗੀ ਹੈ। ਕਿਸੇ ਪਾਸੋਂ ਲੱਗੀ ਨਹੀਂ ਹੈ ਅਤੇ AC ਅਤੇ ਹੀਟਰ ਵੀ ਚਲਦਾ ਹੈ। ਇਸ ਗੱਡੀ ਲਈ ਮਾਲਕ ਵੱਲੋਂ ਸਿਰਫ ਇੱਕ ਲੱਖ ਰੂਪਏ ਦੀ ਡਿਮਾਂਡ ਕੀਤੀ ਗਈ ਹੈ। ਇਸ ਗੱਡੀ ਨੂੰ ਖੇਡਣ ਦੇ ਚਾਹਵਾਨ ਵੀਰ 9872907382 ਨੰਬਰ ਉੱਤੇ ਗੱਡੀ ਦੇ ਮਾਲਕ ਨਾਲ ਗੱਲ ਕਰ ਸਕਦੇ ਹਨ।

ਅਗਲੀ ਵਿਕਾਊ ਗੱਡੀ ਹੈ 2003 ਮਾਡਲ ਦੀ ਸਕਾਰਪੀਓ ਗੱਡੀ ਜੋ ਕਿ ਬਟਾਲੇ ਖੜੀ ਹੈ। ਪੈਸਿਆਂ ਦੀ ਲੋੜ ਕਰਕੇ ਇਹ ਗੱਡੀ ਐਮਰਜੈਂਸੀ ਵਿੱਚ ਵਿਕਾਊ ਹੈ। ਗੱਡੀ ਕਾਫੀ ਚੰਗੀ ਕੰਡੀਸ਼ਨ ਵਿੱਚ ਹੈ ਅਤੇ ਇਸ ਗੱਡੀ ਲਈ ਸਿਰਫ 90 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਇਸ ਗੱਡੀ ਨੂੰ ਖਰੀਦਣ ਲਈ ਤੁਸੀਂ 9815638262 ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਇਸੇ ਤਰਾਂ ਹੋਰ ਵਿਕਾਊ ਗੱਡੀਆਂ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com