ਲਗਜ਼ਰੀ ਫਰਨੀਚਰ ਦੀ ਸਭਤੋਂ ਵੱਡੀ ਸੇਲ, ਆਪਣੇ ਘਰਾਂ ਨੂੰ ਮਹਿਲਾਂ ਵਾਂਗ ਸਜਾਓ

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਹਰ ਇਕ ਚੀਜ ਦੀਆਂ ਕੀਮਤਾਂ ਦਿਨੋਂ ਦਿਨ ਅਸਮਾਨ ਛੁਹ ਰਹੀਆਂ ਹਨ । ਇਸੇ ਤਰਾਂ ਫਰਨੀਚਰ ਦੀ ਗੱਲ ਕਰੀਏ ਤਾਂ ਇਸਦੀਆਂ ਕੀਮਤਾਂ ਵੀ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਲਕਜ਼ਰੀ ਫਰਨੀਚਰ ਦੀ ਸਭਤੋਂ ਵੱਡੀ ਸੇਲ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਅਤੇ ਇਸ ਰੇਟ ‘ਤੇ ਤੁਹਾਨੂੰ ਪੂਰੇ ਪੰਜਾਂਬ ਵਿੱਚ ਕਿਤੇ ਵੀ ਫਰਨੀਚਰ ਨਹੀਂ ਮਿਲੇਗਾ।

ਇਸ ਸ਼ੋਅਰੂਮ ਦਾ ਨਾਮ SAJAN KITCHEN & FURNITURES (STUDIO) ਹੈ ਅਤੇ ਇਹ ਲੁਧਿਆਣਾ ਵਿੱਚ ਸਥਿਤ ਹੈ। ਇਥੋਂ ਹਰ ਤਰਾਂ ਦਾ ਲਗਜ਼ਰੀ ਫਰਨੀਚਰ ਏਨਾ ਸਸਤਾ ਮਿਲ ਰਿਹਾ ਹੈ ਜੋ ਕਿ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ।

ਇਥੋਂ ਤੁਸੀਂ ਹਰ ਪ੍ਰਕਾਰ ਦਾ ਫਰਨੀਚਰ ਜਿਵੇਂ ਟੇਬਲ, ਕੁਰਸੀ, ਬੈਡ, ਅਲਮਾਰੀ, ਸੋਫਾ, ਡਾਈਨਿੰਗ ਟੇਬਲ ਅਤੇ ਗੱਦੇ ਵਗੈਰਾ ਖਰੀਦ ਸਕਦੇ ਹੋ। ਇੱਥੋਂ ਤੁਸੀਂ ਲਗਜ਼ਰੀ ਫਰਨੀਚਰ ਖਰੀਦਕੇ ਆਪਣੇ ਘਰ ਨੂੰ ਸਜ਼ਾ ਕੇ ਬਿਲਕੁਲ ਰਾਜਿਆਂ ਵਾਲੀ ਫੀਲਿੰਗ ਲੈ ਸਕਦੇ ਹੋ ਅਤੇ ਇਸ ਤਰਾਂ ਦਾ ਲਗਜ਼ਰੀ ਫਰਨੀਚਰ ਤੁਸੀਂ ਪਹਿਲਾਂ ਕਦੇ ਦੇਖਿਆ ਵੀ ਨਹੀਂ ਹੋਵੇਗਾ।

ਇੰਨੀ ਘੱਟ ਕੀਮਤ ‘ਤੇ ਇੰਨਾ ਵਧੀਆ ਤੇ ਲਗਜ਼ਰੀ ਫਰਨੀਚਰ ਤੁਹਾਨੂੰ ਕਿਸੇ ਵੀ ਸ਼ਹਿਰ ਤੋਂ ਨਹੀਂ ਮਿਲੇਗਾ। ਸਸਤੇ ਦੇ ਨਾਲ ਨਾਲ ਤੁਹਾਨੂੰ ਇੱਥੋਂ ਕਾਫੀ ਵਰਾਇਟੀ ਦਾ ਫਰਨੀਚਰ ਮਿਲੇਗਾ। ਇਨ੍ਹਾਂ ਕੋਲ ਸੋਫਾ ਸੈੱਟ ਵੀ ਬਹੁਤ ਸੋਹਣੇ ਅਤੇ ਲਗਜ਼ਰੀ ਮਿਲਦੇ ਹਨ ਅਤੇ ਕੀਮਤ ਵੀ ਇਨੀ ਘੱਟ ਹੁੰਦੀ ਹੈ ਕਿ ਹਰ ਕੋਈ ਇੰਨ੍ਹਾ ਤੋਂ ਫਰਨੀਚਰ ਖਰੀਦ ਸਕਦਾ ਹੈ। ਸਾਰੇ ਫਰਨੀਚਰ ਦੀ ਕੀਮਤ ਸਮੇਤ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com