ਇਹ ਹੈ ਟਾਈਲਾਂ ਦੀ ਸਭਤੋਂ ਸਸਤੀ ਦੁਕਾਨ, ਸਿਰਫ 20 ਹਜ਼ਾਰ ਵਿੱਚ ਲਗੇਗਾ ਪੂਰੇ ਘਰ ਦਾ ਫਰਸ਼

ਦੋਸਤੋ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਤੁਸੀ ਹੋਲਸੇਲ ਤੋਂ ਵੀ ਸਸਤੇ ਰੇਟ ਵਿੱਚ ਟਾਇਲਾਂ ਖਰੀਦ ਸਕਦੇ ਹੋ। ਜੇਕਰ ਤੁਸੀ ਘਰ ਲਈ ਟਾਇਲਾਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀ ਕਾਫ਼ੀ ਪੈਸੇ ਬਚਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਪੂਰੇ ਘਰ ਦੀਆਂ ਟਾਈਲਾਂ ਦੀ ਖਰੀਦਦਾਰੀ ਕਰਨ ਤੇ ਤੁਹਾਨੂੰ ਹੋਰ ਵੀ ਡਿਸਕਾਉਂਟ ਮਿਲੇਗਾ।

ਇਹ ਸਭਤੋਂ ਸਸਤਾ ਟਾਈਲਾਂ ਦਾ ਸਟੋਰ ਹੈ ਅਤੇ ਇੱਥੇ ਤੁਹਾਨੂੰ ਹਰ ਸਾਈਜ਼ ਅਤੇ ਹਰ ਇੱਕ ਕਵਾਲਿਟੀ ਅਤੇ ਡਿਜ਼ਾਈਨ ਦੀਆਂ ਟਾਈਲਾਂ ਮਿਲ ਜਾਣਗੀਆਂ। ਅੱਜ ਅਸੀ ਤੁਹਾਨੂੰ ਇਨ੍ਹਾਂ ਕੋਲ ਮੌਜੂਦ ਵੱਖ ਵੱਖ ਰੰਗ ਅਤੇ ਵੱਖ ਵੱਖ ਡਿਜ਼ਾਈਨਾਂ ਵਿੱਚ ਬਰਾਂਡਿਡ ਅਤੇ ਸਭਤੋਂ ਸਸਤੀਆਂ ਟਾਇਲਸ ਦਿਖਾਵਾਂਗੇ। ਤੁਹਾਨੂੰ ਦੱਸ ਦੇਈਏ ਕਿ ਇੱਥੋਂ ਤੁਸੀਂ ਘਰ ਲਈ ਬਾਥਰੂਮ ਜਾਂ ਕਿਚਨ ਜਾਂ ਹੋਰ ਕਿਸੇ ਵੀ ਜਗ੍ਹਾ ਲਗਾਉਣ ਲਈ ਹੋਲਸੇਲ ਕੀਮਤ ਤੇ ਟਾਈਲਾਂ ਖਰੀਦ ਸਕਦੇ ਹੋ।

ਜਿਆਦਾਤਰ ਦੁਕਾਨਾਂ ਵਾਲੇ ਵੀ ਇੱਥੋਂ ਹੀ ਮਾਲ ਲੈਂਦੇ ਹਨ ਅਤੇ ਆਪਣੇ ਸ਼ਹਿਰਾਂ ਵਿੱਚ ਡਬਲ ਰੇਟਾਂ ਊਤੇ ਵੇਚਦੇ ਹਨ। ਇੱਥੋਂ ਤੁਸੀਂ ਸਿਰਫ 20 ਹਜ਼ਾਰ ਰੁਪਏ ਦੇ ਖਰਚੇ ਵਿੱਚ ਪੂਰੇ ਘਰ ਦੀਆਂ ਟਾਈਲਾਂ ਖਰੀਦ ਸਕਦੇ ਹੋ ਅਤੇ ਉਹ ਵੀ ਬਹੁਤ ਵਧੀਆ ਕਵਾਲਿਟੀ ਅਤੇ ਸੋਹਣੇ ਤੋਂ ਸੋਹਣੇ ਡਿਜ਼ਾਈਨ ਦੀਆਂ ਟਾਈਲਾਂ ਤੁਹਾਨੂੰ ਇੱਥੋਂ ਮਿਲਣਗੀਆਂ।

ਜਾਣਕਾਰੀ ਦੇ ਅਨੁਸਾਰ ਇਹ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਸਭਤੋਂ ਸਸਤੀ ਟਾਈਲਾਂ ਦੀ ਦੁਕਾਨ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫੈਕਟਰੀ ਦਾ ਨਾਮ ਪੰਜਾਬ ਟਾਇਲਸ ਹੈ ਅਤੇ ਇਹ ਰਾਜਸਥਾਨ ਦੇ ਬਹਾਦਰਾ ਸ਼ਹਿਰ ਵਿੱਚ ਸਥਿਤ ਹੈ। ਇਸ ਫੈਕਟਰੀ ਦੀਆਂ ਸਾਰੀਆਂ ਟਾਈਲਾਂ ਦੀ ਰੇਟ ਸਮੇਤ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com