ਇੱਥੋਂ ਦਿੱਲੀ ਨਾਲ਼ੋਂ ਵੀ 70% ਸਸਤੇ ਖਰੀਦੋ ਵਾਲਪੇਪਰ

ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕੀਤੇ ਜਾਕੇ ਸਾਡਾ ਘਰ ਤਿਆਰ ਹੁੰਦਾ ਹੈ। ਪਰ ਕਈ ਵਾਰ ਅਸੀਂ ਜਲਦੀ ਵਿੱਚ ਕੁਝ ਅਜਿਹੇ ਕੰਮ ਵੀ ਕਰ ਦਿੰਦੇ ਹਾਂ ਜਿਸ ਕਾਰਨ ਘਰ ਬਣਾਉਣ ਸਮੇਂ ਸਾਡਾ ਫਾਲਤੂ ਖਰਚਾ ਕਾਫੀ ਜਿਆਦਾ ਹੋ ਜਾਂਦਾ ਹੈ।

ਅੱਜ ਕੱਲ੍ਹ ਬਹੁਤ ਸਾਰੇ ਲੋਕ ਘਰ ਵਿੱਚ ਸਲਾਭ ਤੋਂ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਘਰ ਬਣਾਉਣ ਤੇ ਕਾਫ਼ੀ ਸਾਰਾ ਪੈਸਾ ਖਰਚ ਕਰਨ ਤੋਂ ਬਾਅਦ ਵੀ ਕੁੱਝ ਹੀ ਸਮੇਂ ਵਿੱਚ ਸਲਾਭ ਆ ਜਾਂਦੀ ਹੈ ਅਤੇ ਉਸ ਤੋਂ ਬਾਅਦ ਅਸੀ ਇਸਦਾ ਹੱਲ ਲੱਭਣ ਵਿੱਚ ਲੱਗ ਜਾਂਦੇ ਹਾਂ। ਸਲਾਭ ਨੂੰ ਲੁਕਾਉਣ ਲਈ ਅਸੀ ਬਹੁਤ ਸਾਰੇ ਤਰੀਕੇ ਅਪਣਾਉਂਦੇ ਹਾਂ। ਕਦੇ ਟਾਈਲਾਂ ਲਗਵਾਉਂਦੇ ਹਾਂ, ਵਾਲਪੱਟੀ ਅਤੇ ਪੇਂਟ ਕਰਵਾਉਂਦੇ ਹਾਂ।

ਪਰ ਫਿਰ ਵੀ ਕੁੱਝ ਸਮੇਂ ਬਾਅਦ ਘਰ ਦੀਆਂ ਕੰਧਾਂ ‘ਤੇ ਸਲਾਭ ਆ ਜਾਂਦੀ ਹੈ। ਦੋਸਤੋ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਇੱਕ ਹੀ ਹੱਲ ਹੈ ਉਹ ਹੈ ਵਾਲਪੇਪਰ। ਅੱਜ ਅਸੀਂ ਤੁਹਾਨੂੰ ਵਾਲਪੇਪਰ ਦੀ ਸਭਤੋਂ ਸਸਤੀ ਦੁਕਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੱਥੋਂ ਤੁਸੀਂ ਦਿੱਲੀ ਨਾਲੋਂ ਵੀ 70 ਪ੍ਰਤੀਸ਼ਤ ਸਸਤਾ ਵਾਲਪੇਪਰ ਖਰੀਦ ਸਕਦੇ ਹੋ। ਇਹ ਤੁਹਾਨੂੰ ਰੰਗ ਨਾਲੋਂ ਵੀ ਸਸਤਾ ਪਵੇਗਾ ਅਤੇ 15 ਸਾਲਾਂ ਤੱਕ ਬਿਲਕੁਲ ਖਰਾਬ ਨਹੀਂ ਹੋਵੇਗਾ।

ਸਭਤੋਂ ਖਾਸ ਗੱਲ ਇਹ ਹੈ ਕਿ ਇਸਨੂੰ ਲਗਾਉਣ ‘ਤੇ ਬਿਲਕੁਲ ਵੀ ਸਮਾਂ ਨਹੀਂ ਲੱਗੇਗਾ ਅਤੇ ਤੁਸੀਂ ਸਿਰਫ 4 ਘੰਟਿਆਂ ਵਿੱਚ ਕਮਰਾ ਤਿਆਰ ਕਰ ਸਕਦੇ ਹੋ। ਇਸ ਦੁਕਾਨ ਦਾ ਨਾਮ ਨਬੀਲ ਡੇਕੋਰ ਹੈ ਅਤੇ ਇੱਥੋਂ ਤੁਸੀਂ ਦਿੱਲੀ ਵਿੱਚ 1500 ਰੁਪਏ ਮਿਲਣ ਵਾਲੇ ਵਾਲਪੇਪਰ ਸਿਰਫ 600 ਰੁਪਏ ਦੀ ਕੀਮਤ ਵਿੱਚ ਮਿਲ ਜਾਣਗੇ। ਇਨ੍ਹਾਂ ਕੋਲ ਸਾਰੇ ਵਾਲਪੇਪਰਾਂ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com