ਇੱਥੋਂ ਅੱਧੀ ਤੋਂ ਵੀ ਘੱਟ ਕੀਮਤ ‘ਤੇ ਖਰੀਦੋ Mi ਦਾ 55 ਇੰਚ 4K LED ਟੀਵੀ

ਅੱਜ ਦੇਸ ਸਮੇਂ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਸਦੇ ਘਰ ਵਿੱਚ ਸਮਾਰਟ LED ਟੀਵੀ ਹੋਵੇ ਅਤੇ ਖਾਸਕਰ MI ਕੰਪਨੀ ਦੇ LED ਟੀਵੀ ਦੇ ਲੋਕ ਕਾਫ਼ੀ ਜ਼ਿਆਦਾ ਦੀਵਾਨੇ ਹਨ। ਪਰ ਸਾਡੀ ਲੋਕਲ ਮਾਰਕਿਟ ਵਿੱਚ ਬਰਾਂਡੇਡ ਸਮਾਰਟ LED ਟੀਵੀ ਕਾਫ਼ੀ ਜ਼ਿਆਦਾ ਮਹਿੰਗੇ ਮਿਲਦੇ ਹਨ ਜਿਸ ਕਾਰਨ ਹਰ ਕੋਈ ਇਸਨੂੰ ਨਹੀਂ ਖਰੀਦ ਸਕਦਾ। ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਦੁਕਾਨ ਬਾਰੇ ਜਾਣਕਾਰੀ ਦੇਵਾਂਗੇ ਜਿੱਥੋਂ ਤੁਸੀ ਸਭਤੋਂ ਘੱਟ ਕੀਮਤ ਵਿੱਚ MI Led ਟੀਵੀ ਖਰੀਦ ਸਕਦੇ ਹੋ।

ਦੋਸਤੋ ਅਸੀ ਗੱਲ ਕਰ ਰਹੇ ਹਾਂ ਦਿੱਲੀ ਵਿੱਚ ਸਥਿਤ THE CUSTOM SHOP ਨਾਮ ਦੀ ਦੁਕਾਨ ਬਾਰੇ। ਇਨ੍ਹਾਂ ਦੇ ਕੋਲ ਇਸ ਸਮੇਂ MI ਦੇ 55 ਇੰਚ led ਟੀਵੀ ਦਾ ਕਾਫ਼ੀ ਜ਼ਿਆਦਾ ਸਟਾਕ ਹੈ ਅਤੇ ਇਹ ਤੁਹਾਨੂੰ MI ਦਾ ਟੀਵੀ ਸਭਤੋਂ ਘੱਟ ਕੀਮਤ ਵਿੱਚ ਦੇਣਗੇ। ਤੁਸੀ ਚਾਹੋ ਤਾਂ ਇੱਥੋਂ ਇਕੱਠੇ LED ਟੀਵੀ ਖਰੀਦਕੇ ਆਪਣੇ ਸ਼ਹਿਰ ਵਿੱਚ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ ਅਤੇ ਬਹੁਤ ਵਧੀਆ ਮੁਨਾਫਾ ਲੈ ਸਕਦੇ ਹੋ।

ਇਸਦੇ ਨਾਲ ਹੀ ਇੱਥੋਂ ਤੁਸੀ Mi led ਟੀਵੀ ਦੇ ਮਦਰਬੋਰਡ ਵੀ ਸਭਤੋਂ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ। ਇਨ੍ਹਾਂ ਦੇ ਕੋਲ Mi led ਟੀਵੀ 4 ਅਤੇ 4 ਪ੍ਰੋ ਅਤੇ 4X ਪ੍ਰੋ ਦਾ ਕਾਫ਼ੀ ਜ਼ਿਆਦਾ ਸਟਾਕ ਮੌਜੂਦ ਹੈ। ਇਹ ਬਹੁਤ ਹੀ ਸ਼ਾਨਦਾਰ ਹਲਕੇ ਅਤੇ ਸਲਿਮ LED ਟੀਵੀ ਹਨ। ਮਾਰਕਿਟ ਵਿੱਚ ਇਹ ਤੁਹਾਨੂੰ ਵੈਸੇ ਤਾਂ ਮਿਲੇਗਾ ਹੀ ਨਹੀਂ, ਜੇਕਰ ਕਿਤੇ ਮਿਲ ਵੀ ਗਿਆ ਤਾਂ ਉਹ ਦੁਕਾਨਕਾਰ ਇਸਨੂੰ ਬਹੁਤ ਜ਼ਿਆਦਾ ਮਹਿੰਗਾ ਵੇਚੇਗਾ।

ਸਭਤੋਂ ਪਹਿਲਾਂ Mi led ਟੀਵੀ 4 ਦੀ ਗੱਲ ਕਰੀਏ ਤਾਂ ਇਸਦੀ ਮਾਰਕਿਟ ਵਿੱਚ ਕੀਮਤ ਘੱਟ ਤੋਂ ਘੱਟ 60 ਤੋਂ 65 ਹਜ਼ਾਰ ਰੁਪਏ ਹੈ। ਪਰ ਇੱਥੋਂ ਤੁਸੀ ਇਸ ਟੀਵੀ ਨੂੰ ਸਿਰਫ 35 ਤੋਂ 40 ਹਜ਼ਾਰ ਰੁਪਏ ਵਿੱਚ ਖਰੀਦ ਸਕਦੇ ਹੋ। ਯਾਨੀ ਤੁਸੀ ਸਿੱਧਾ 20 ਤੋਂ 25 ਹਜ਼ਾਰ ਰੁਪਏ ਬਚਾ ਸਕਦੇ ਹੋ। ਇਸੇ ਤਰ੍ਹਾਂ ਬਾਕੀ ਮਾਡਲਾਂ ਦੀ ਕੀਮਤ ਅਤੇ ਫੀਚਰਸ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

THE CUSTOM SHOP
ADDRESS – H.no – 2748 Sai Plaza 2nd Floor, Gali.no-22
Near Mahalaxmi Jewelers, Beadon pura karol bagh Delhi.
Contact – 9873764939, 9354446336, 7003743905

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com