ਮਜਬੂਰੀ ਕਰਕੇ ਬਹੁਤ ਸੋਹਣੀ ਕੋਠੀ ਘੱਟ ਰੇਟ ਵਿੱਚ ਵਿਕਾਊ, ਜਾਣੋ ਕੀਮਤ ਅਤੇ ਲੋਕੇਸ਼ਨ

ਦੋਸਤੋ ਜੇਕਰ ਤੁਸੀ ਥੋੜ੍ਹੇ ਘੱਟ ਬਜਟ ਵਿੱਚ ਇੱਕ ਵਧੀਆ ਅਤੇ ਸੁੰਦਰ ਘਰ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਅਸੀ ਤੁਹਾਨੂੰ 1 ਅਜਿਹੀ ਟਾਪ ਦੀ ਕੋਠੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਘੱਟ ਰੇਟ ‘ਤੇ ਵਿਕਾਊ ਹੈ। ਇਹ ਕੋਠੀ ਜਵਾ ਨਵੀ ਹੈ ਅਤੇ ਸਾਰੀ ਤਿਆਰ ਹੈ। ਥੋੜਾ ਸਮਾਂ ਪਹਿਲਾਂ ਹੀ ਇਹ ਕੋਠੀ ਤਿਆਰ ਹੋਈ ਹੈ ਅਤੇ ਬਹੁਤ ਸੋਹਣੀ ਅਤੇ ਘੱਟ ਰੇਟ ‘ਤੇ ਵਿਕਾਊ ਹੈ।

ਘਰ ਦੀ ਮਜਬੂਰੀ ਹੋਣ ਦੇ ਕਾਰਨ ਇਹ ਕੋਠੀ ਬਹੁਤ ਹੀ ਘੱਟ ਰੇਟ ‘ਤੇ ਵਿਕਾਊ ਹੈ। ਇਸ ਕੋਠੀ ਦੇ ਮੇਨ ਗੇਟ ਤੋਂ ਐਂਟਰ ਹੋਣ ਸਾਰ ਹੀ ਇੱਕ ਪਾਸੇ ਸਭਤੋਂ ਪਹਿਲਾਂ ਬਾਥਰੂਮ ਅਤੇ ਟਾਇਲਟ ਬਣੇ ਹੋਏ ਹਨ। ਇਹ ਕੋਠੀ ਪੂਰੀ ਪੇਂਟ ਹੋਈ ਹੈ ਅਤੇ ਛੱਤਾਂ ‘ਤੇ ਵੀ POP ਨਾਮ ਬਹੁਤ ਸੋਹਣੇ ਡਿਜ਼ਾਈਨ ਪਵਾਏ ਹੋਏ ਹਨ। ਕੋਠੀ ਦੇ ਗੇਟ ਵੀ ਸਾਰੇ ਲੱਗੇ ਹੋਏ ਹਨ ਅਤੇ ਬਹੁਤ ਸੋਹਣੇ ਬਣੇ ਹਨ।

ਫਰਸ਼ ਦੀ ਗੱਲ ਕਰੀਏ ਤਾਂ ਇਸ ਵਿੱਚ ਕਾਲਾ ਫਰਸ਼ ਲੱਗਿਆ ਹੋਇਆ ਹੈ ਅਤੇ ਤੁਸੀਂ ਆਪਣੀ ਪਸੰਦ ਅਨੁਸਾਰ ਪੱਥਰ ਜਾਂ ਟਾਈਲਾਂ ਵਗੈਰਾ ਲਗਵਾ ਸਕਦੇ ਹੋ। ਇਲਾਕੇ ਦੀ ਗੱਲ ਕਰੀਏ ਤਾਂ ਇਹ ਕੋਠੀ ਮਲੋਟ ਸ਼ਹਿਰ ਵਿੱਚ ਸਥਿਤ ਹੈ ਅਤੇ ਇਹ ਰੇਲਵੇ ਸਟੇਸ਼ਨ ਦੇ ਕਾਫੀ ਨੇੜੇ ਹੈ। ਕੋਠੀ ਦਾ ਏਰੀਆ ਵੀ ਬਹੁਤ ਸੋਹਣਾ ਹੈ ਅਤੇ ਸਾਰੀ ਕੋਠੀ ਬਹੁਤ ਸੋਹਣੀ ਤਿਆਰ ਹੈ।

ਕੀਮਤ ਦੀ ਗੱਲ ਕਰੀਏ ਤਾਂ ਇਸ ਕੋਠੀ ਦੇ ਮਾਲਕ ਵੱਲੋਂ ਕੋਠੀ ਲਈ ਸਿਰਫ 32 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਇਸ ਕੋਠੀ ਨੂੰ ਖਰੀਦਣ ਦੇ ਚਾਹਵਾਨ ਵੀਰ ਕੋਠੀ ਦੇ ਮਾਲਕ ਨਾਲ 9478218885 ਨੰਬਰ ਉੱਤੇ ਸੰਪਰਕ ਕਰ ਸਕਦੇ ਹਨ। ਪੂਰੀ ਕੋਠੀ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com