ਇੱਥੋਂ ਸਿਰਫ ਸਿਰਫ 8 ਮਿੰਟਾਂ ਵਿੱਚ ਤਿਆਰ ਕਰਵਾਓ ਦਰਵਾਜ਼ਾ, ਖਰਾਬ ਹੋਣ ‘ਤੇ ਵਾਪਸੀ ਦੀ ਗਰੰਟੀ

ਅੱਜ ਦੇ ਸਮੇਂ ਵਿੱਚ ਹਰ ਕੋਈ ਇਹ ਚਾਹੁੰਦਾ ਹੈ ਕਿ ਉਸਦਾ ਘਰ ਸੋਹਣਾ ਬਣਿਆ ਹੋਵੇ ਅਤੇ ਹਰ ਚੀਜ ਵਧੀਆ ਡਿਜ਼ਾਈਨ ਅਤੇ ਚੰਗੀ ਕੁਆਲਿਟੀ ਦੀ ਲੱਗੀ ਹੋਵੇ। ਪਰ ਕਈ ਵਾਰ ਅਸੀਂ ਜਲਦੀ ਦੇ ਚੱਕਰ ਵਿੱਚ ਆਪਣਾ ਨੁਕਸਾਨ ਕਰਵਾ ਲੈਂਦੇ ਹਾਂ। ਅਸੀਂ ਆਪਣੇ ਘਰ ਵਿੱਚ ਲੱਗਣ ਵਾਲੇ ਦਰਵਾਜ਼ੇ ਬਣਵਾਉਣ ਸਮੇਂ ਬਹੁਤ ਜਿਆਦਾ ਪੈਸੇ ਖਰਚ ਕਰ ਦਿੰਦੇ ਹਾਂ।

ਪਰ ਅੱਜ ਅਸੀਂ ਤੁਹਾਨੂੰ ਘਰ ਵਿੱਚ ਲੱਗਣ ਵਾਲੇ ਦਰਵਾਜਿਆਂ ਦੀ ਸਭਤੋਂ ਸਸਤੀ ਫੈਕਟਰੀ ਬਾਰੇ ਜਾਣਕਾਰੀ ਦੇਵਾਂਗੇ। ਇੱਥੋਂ ਤੁਸੀਂ ਬਹੁਤ ਸਾਰੇ ਡਿਜ਼ਾਈਨਾਂ ਅਤੇ ਬਹੁਤ ਵਧੀਆ ਕੁਆਲਿਟੀ ਦੇ ਦਰਵਾਜ਼ੇ ਖਰੀਦ ਸਕਦੇ ਹੋ ਅਤੇ ਆਪਣੇ ਬਹੁਤ ਸਾਰੇ ਪੈਸੇ ਦੀ ਬੱਚਤ ਕਰ ਸਕਦੇ ਹੋ। ਜੇਕਰ ਤੁਸੀਂ ਇਸ ਤਰਾਂ ਦੇ ਦਰਵਾਜ਼ੇ ਘਰੇ ਬਣਵਾਉਂਦੇ ਹੋ ਤਾਂ ਲੇਬਰ ਹੀ ਬਹੁਤ ਜਿਆਦਾ ਪੈਂਦੀ ਹੈ।

ਦਰਵਾਜ਼ਿਆਂ ਦੀ ਇਸ ਫੈਕਟਰੀ ਵਿੱਚੋਂ ਤੁਸੀਂ ਜਾਪਾਨੀ ਤਕਨੀਕ ਨਾਲ ਸਿਰਫ 8 ਮਿੰਟਾਂ ਦੇ ਵਿੱਚ ਦਰਵਾਜ਼ਾ ਤਿਆਰ ਕਰਵਾ ਸਕਦੇ ਹੋ ਅਤੇ ਖਾਸ ਗੱਲ ਇਹ ਹੈ ਜੇਕਰ ਦਰਵਾਜ਼ਾ ਖਰਾਬ ਹੋ ਜਾਂਦਾ ਹੈ ਤਾਂ ਇਨ੍ਹਾਂ ਵੱਲੋਂ ਵਾਪਸੀ ਦੀ ਵੀ ਫੁਲ ਗਰੰਟੀ ਦਿੱਤੀ ਜਾਂਦੀ ਹੈ। ਯਾਨੀ ਦਰਵਾਜ਼ਾ ਖਰਾਬ ਹੋਣ ‘ਤੇ ਤੁਹਾਨੂੰ ਬਦਲ ਕੇ ਨਵਾਂ ਦਰਵਾਜ਼ਾ ਦੇ ਦਿੱਤਾ ਜਾਵੇਗਾ।

ਦੋਸਤੋ ਦਰਵਾਜ਼ਿਆਂ ਦੀ ਇਸ ਫੈਕਟਰੀ ਦਾ ਨਾਮ ਜਗਦੰਬਾ ਡੋਰ ਹਾਊਸ ਹੈ ਅਤੇ ਇਹ ਧਨੌਲਾ ਸ਼ਹਿਰ ਵਿਚ ਸਥਿਤ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਰਵਾਜ਼ੇ ਪਾਣੀ, ਮਿੱਟੀ ਅਤੇ ਧੁੱਪ ਵਿੱਚ ਕਦੇ ਵੀ ਖਰਾਬ ਨਹੀਂ ਹੋਣਗੇ। ਜੇਕਰ ਖਰਾਬ ਹੁੰਦਾ ਹੈ ਤਾਂ ਬਦਲ ਦੇ ਨਵਾਂ ਦਰਵਾਜ਼ਾ ਮਿਲ ਜਾਵੇਗਾ। ਇਨ੍ਹਾਂ ਕੋਲ ਜਪਾਨੀ ਮਸ਼ੀਨ ਨਾਲ ਇਹ ਦਰਵਾਜ਼ੇ ਤਿਆਰ ਕੀਤੇ ਜਾਂਦੇ ਹਨ ਅਤੇ ਤੁਹਾਨੂੰ ਕਿੰਨੀ ਵੀ ਜਲਦੀ ਹੋਵੇ ਇਹ ਤੁਹਾਨੂੰ ਦਰਵਾਜ਼ੇ ਤਿਆਰ ਕਰਕੇ ਦੇਣਗੇ।

ਤੁਸੀਂ ਸਿਰਫ 130 ਰੁਪਏ ਪ੍ਰਤੀ ਸਕੁਏਅਰ ਫੁੱਟ ਦੀ ਸ਼ੁਰੂਆਤੀ ਕੀਮਤ ‘ਤੇ ਇਨ੍ਹਾਂ ਤੋਂ ਸਨਮਾਇਕੇ ਵਾਲੇ ਸੋਹਣੇ ਤੋਂ ਸੋਹਣੇ ਡਿਜ਼ਾਈਨਾਂ ਦੇ ਦਰਵਾਜ਼ੇ ਖਰੀਦ ਸਕਦੇ ਹੋ । ਸਾਰੇ ਦਰਵਾਜ਼ਿਆਂ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com