ਇਸ ਨਲ ਨੂੰ ਲਗਾਉਣ ਨਾਲ ਸਿਰਫ 15 ਸਕਿੰਟਾਂ ਵਿੱਚ ਆਉਣ ਲੱਗੇਗਾ ਗਰਮ ਪਾਣੀ

ਸਰਦੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕੜਾਕੇ ਦੀ ਠੰਡ ਪੈ ਰਹੀ ਹੈ, ਸਰਦੀ ਵਿੱਚ ਸਾਨੂੰ ਪਾਣੀ ਗਰਮ ਕਰਨ ਲਈ ਘਰ ਵਿੱਚ ਗੀਜਰ ਅਤੇ ਹੀਟਰ ਦੀ ਜ਼ਰੂਰਤ ਪੈਂਦੀ ਹੈ। ਪਰ ਇਹ ਬਹੁਤ ਮਹਿੰਗੇ ਹੁੰਦੇ ਹਨ ਅਤੇ ਬਿਜਲੀ ਦੀ ਵੀ ਕਾਫ਼ੀ ਖਪਤ ਹੁੰਦੀ ਹੈ। ਇਸ ਲਈ ਅਸੀ ਤੁਹਾਨੂੰ ਅੱਜ ਇੱਕ ਅਜਿਹੇ ਇੰਸਟੈਂਟ ਵਾਟਰ ਹੀਟਰ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਸਸਤਾ ਹੈ ਅਤੇ ਇਹ ਸਿਰਫ 15 ਸਕਿੰਟਾਂ ਵਿੱਚ ਗਰਮ ਪਾਣੀ ਦੇਣਾ ਸ਼ੁਰੂ ਕਰ ਦਿੰਦਾ ਹੈ।

ਖਾਸ ਗੱਲ ਇਹ ਹੈ ਕਿ ਤੁਸੀ ਇਸਨੂੰ ਕਿਚਨ, ਬਾਥਰੂਮ ਜਾਂ ਫਿਰ ਘਰ ਵਿੱਚ ਕਿਤੇ ਵੀ ਲਗਾ ਸਕਦੇ ਹੋ। ਇਸਨੂੰ ਫਿੱਟ ਕਰਣਾ ਵੀ ਕਾਫ਼ੀ ਆਸਾਨ ਹੈ। ਇਸਦੇ ਉੱਤੇ ਇੱਕ ਛੋਟੀ ਜਿਹੀ ਡਿਸਪਲੇ ਵੀ ਦਿੱਤੀ ਗਈ ਹੈ ਜਿਸ ਉੱਤੇ ਤੁਹਾਨੂੰ ਪਾਣੀ ਦਾ ਤਾਪਮਾਨ ਪਤਾ ਲਗਦਾ ਰਹੇਗਾ ਅਤੇ ਤੁਸੀਂ ਤਾਪਮਾਨ ਨੂੰ ਘੱਟ ਜਾਂ ਵੱਧ ਵੀ ਕਰ ਸਕਦੇ ਹੋ।

ਇਸਨੂੰ ਲਗਾਉਣ ਤੋਂ ਬਾਅਦ ਤੁਹਾਨੂੰ ਵਾਰ ਵਾਰ ਸਵਿਚ ਨੂੰ ਆਨ – ਆਫ ਕਰਨ ਦੀ ਜ਼ਰੂਰਤ ਵੀ ਨਹੀਂ ਪਵੇਗੀ ਕਿਉਂਕਿ ਇਸਨ੍ਹੂੰ ਸੈਂਟਰ ਵਿੱਚ ਕਰਨ ਨਾਲ ਇਹ ਆਪਣੇ ਆਪ ਬੰਦ ਹੋ ਜਾਂਦਾ ਹੈ। ਸੱਜੇ ਪਾਸੇ ਘੁਮਾਉਣ ਉੱਤੇ ਇਸ ਵਿਚੋਂ ਨਾਰਮਲ ਪਾਣੀ ਆਉਂਦਾ ਹੈ ਅਤੇ ਖੱਬੇ ਪਾਸੇ ਘੁਮਾਉਣ ਉੱਤੇ ਗਰਮ ਪਾਣੀ ਆਉਣ ਲੱਗੇਗਾ। ਇਸਨੂੰ ਫਿਟ ਕਰਨ ਲਈ ਤੁਹਾਨੂੰ ਪਲੰਬਰ ਨੂੰ ਬੁਲਾਉਣ ਦੀ ਜ਼ਰੂਰਤ ਵੀ ਨਹੀਂ ਪਵੇਗੀ, ਇਸਨੂੰ ਕੋਈ ਵੀ ਵਿਅਕਤੀ ਆਸਾਨੀ ਨਾਲ ਫਿਟ ਕਰ ਸਕਦਾ ਹੈ।

ਆਮ ਗੀਜ਼ਰ ਵਿੱਚ ਪਾਣੀ ਗਰਮ ਹੋਣ ਲਈ ਲਗਭਗ ਅੱਧੇ ਘੰਟੇ ਦਾ ਸਮਾਂ ਲੱਗਦਾ ਹੈ ਪਰ ਇਸ ਇੰਸਟੇਂਟ ਵਾਟਰ ਹੀਟਰ ਵਿੱਚ ਤੁਸੀ ਸਿਰਫ ਡੇਢ ਤੋਂ ਦੋ ਮਿੰਟ ਵਿੱਚ ਨਹਾਉਣ ਜਿਨ੍ਹਾਂ ਗਰਮ ਪਾਣੀ ਲੈ ਸਕਦੇ ਹੋ। ਯਾਨੀ ਕਿ ਬਿਜਲੀ ਦੀ ਵੀ ਕਾਫ਼ੀ ਬਚਤ ਹੋਵੇਗੀ। ਸਾਇਜ਼ ਵਿੱਚ ਕਾਫ਼ੀ ਛੋਟਾ ਹੋਣ ਕਾਰਨ ਤੁਸੀ ਇਸਨੂੰ ਉਨ੍ਹਾਂ ਥਾਵਾਂ ਉੱਤੇ ਵੀ ਲਗਾ ਸਕਦੇ ਹੋ ਜਿੱਥੇ ਗੀਜ਼ਰ ਨਹੀਂ ਲੱਗ ਸਕਦਾ।

ਕੀਮਤ ਦੀ ਗੱਲ ਕਰੀਏ ਤਾਂ ਇਹ ਆਨਲਾਇਨ ਮਾਰਕਿਟ ਵਿੱਚ ਕਰੀਬ 1700 ਰੁਪਏ ਤੋਂ ਲੈ ਕੇ 2200 ਰੁਪਏ ਤੱਕ ਮਿਲਦਾ ਹੈ ਪਰ ਤੁਸੀ ਸਿੱਧਾ ਇੰਪੋਰਟਰ ਤੋਂ ਇਸਨੂੰ ਸਿਰਫ 1300 ਤੋਂ 1500 ਰੁਪਏ ਵਿੱਚ ਖਰੀਦ ਸਕਦੇ ਹੋ। ਇਸਨੂੰ ਖਰੀਦਣ ਲਈ 9999728733 ਇਸ ਨੰਬਰ ਉੱਤੇ ਸੰਪਰਕ ਕਰੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

ਨੋਟ: ਇਸ ਪ੍ਰੋਡਕਟ ਨੂੰ ਤੁਸੀਂ ਆਪਣੀ ਮਰਜੀ ਨਾਲ ਖਰੀਦ ਸਕਦੇ ਹੋ। ਇਸ ਵਿੱਚ ਘਾਟਾ ਹੋਵੇ ਜਾਂ ਫਿਰ ਫਾਇਦਾ, ਇਹ ਦੇਖਣਾ ਤੁਹਾਡੀ ਜਿੰਮੇਦਾਰੀ ਹੈ। ਇਸ ਲਈ ਸਾਡੀ ਕੋਈ ਜਿੰਮੇਦਾਰੀ ਨਹੀਂ ਹੋਵੇਗੀ। ਸਾਡਾ ਕੰਮ ਸਿਰਫ ਤੁਹਾਨੂੰ ਕੰਮ ਦੀ ਜਾਣਕਾਰੀ ਦੇਣਾ ਹੈ।