ਸਿਰਫ 62 ਹਜ਼ਾਰ ਰੁਪਏ ਵਿੱਚ ਨਵੀਂ ਕੰਡੀਸ਼ਨ ਦੀ ਗੱਡੀ ਵਿਕਾਊ, ਜਾਣੋ ਲੋਕੇਸ਼ਨ

ਦੋਸਤੋ ਹਰ ਕੋਈ ਅੱਜ ਦੇ ਸਮੇਂ ਵਿਚ ਆਪਣੇ ਪਰਿਵਾਰ ਲਈ ਇੱਕ ਕਾਰ ਖਰੀਦਣਾ ਚਾਹੁੰਦਾ ਹੈ। ਪਰ ਹਰ ਕੋਈ ਨਵੀਂ ਕਾਰ ਨਹੀਂ ਖਰੀਦ ਸਕਦਾ ਕਿਉਂਕਿ ਨਵੀਂ ਕਾਰ ਖਰੀਦਣ ਲਈ ਕਾਫੀ ਜਿਆਦਾ ਪੈਸਿਆਂ ਦੀ ਜਰੂਰਤ ਹੁੰਦੀ ਹੈ। ਇਸ ਲਈ ਜਿਆਦਾਤਰ ਲੋਕ ਪੁਰਾਣੀ ਕਾਰ ਖਰੀਦਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਪੁਰਾਣੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਬਹੁਤ ਹੀ ਵਾਜ਼ਿਬ ਕੀਮਤ ਦੀਆਂ ਕੁਝ ਵਿਕਾਊ ਗੱਡੀਆ ਬਾਰੇ ਜਾਣਕਾਰੀ ਦੇਵਾਂਗੇ।

ਸਭਤੋਂ ਪਹਿਲੀ ਵਿਕਾਊ ਗੱਡੀ ਬਾਰੇ ਗੱਲ ਕਰੀਏ ਤਾਂ ਇਹ ਗੱਡੀ ਹੈ Hyundai i20 ਗੱਡੀ। ਇਹ 2013 ਮਾਡਲ ਗੱਡੀ ਹੈ ਅਤੇ ਬਟਾਲੇ ਖੜੀ ਹੈ। ਗੱਡੀ ਦੀ ਕੰਡੀਸ਼ਨ ਬਿਲਕੁਲ ਨਵੀਂ ਹੈ ਅਤੇ ਇਹ ਗੱਡੀ ਸਿਰਫ 70 ਹਜ਼ਾਰ ਕਿਲੋਮੀਟਰ ਚੱਲੀ ਹੈ। ਇਸ ਗੱਡੀ ਲਈ ਮਾਲਕ ਵੱਲੋਂ 4 ਲੱਖ 15 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਇਸ ਗੱਡੀ ਨੂੰ ਜੋ ਵੀਰ ਖਰੀਦਣਾ ਚਾਹੁੰਦੇ ਹਨ ਉਹ ਮਾਲਕ ਦੇ ਨੰਬਰ 8007007094 ‘ਤੇ ਸੰਪਰਕ ਕਰ ਸਕਦੇ ਹਨ।

ਜੇਕਰ ਤੁਹਾਡਾ ਬਜਟ ਜਿਆਦਾ ਹੈ ਤੇ ਤੁਸੀਂ ਵੱਡੀ ਗੱਡੀ ਖਰੀਦਣਾ ਚਾਹੁੰਦੇ ਹੋ ਤਾਂ ਇੱਕ ਫਾਰਚੂਨਰ ਗੱਡੀ ਵੀ ਵਿਕਾਊ ਹੈ। ਇਹ 2010 ਮਾਡਲ ਡੀਜ਼ਲ ਗੱਡੀ ਹੈ ਅਤੇ ਸੰਗਰੂਰ ਖੜੀ ਹੈ। ਇਹ ਚੰਡੀਗੜ੍ਹ ਨੰਬਰ ਦੀ ਗੱਡੀ ਹੈ ਅਤੇ ਕੰਡੀਸ਼ਨ ਵੀ ਬਿਲਕੁਲ ਸਾਫ ਹੈ। ਇਸ ਗੱਡੀ ਲਈ ਮਾਲਕ ਵੱਲੋਂ ਸਾਢੇ ਸੱਤ ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਜੇਕਰ ਤੁਸੀਂ ਇਸ ਗੱਡੀ ਨੂੰ ਖਰੀਦਣ ਦੇ ਚਾਹਵਾਨ ਹੋ ਤਾਂ ਤੁਸੀਂ 9872143977 ਨੰਬਰ ਉੱਤੇ ਇਸ ਗੱਡੀ ਦੇ ਮਾਲਕ ਨਾਲ ਗੱਲ ਕਰ ਸਕਦੇ ਹੋ।

ਇਸਤੋਂ ਬਾਅਦ ਬਹੁਤ ਹੀ ਘੱਟ ਕੀਮਤ ਵਿੱਚ ਫੋਰਡ ikon ਗੱਡੀ ਵਿਕਾਊ ਹੈ। ਇਹ 2010 ਮਾਡਲ ਗੱਡੀ ਹੈ ਅਤੇ ਇਸਦੀ ਕੰਡੀਸ਼ਨ ਵੀ ਚੰਗੀ ਹੈ। ਇਹ ਗੱਡੀ ਪਟਿਆਲਾ ਏਰੀਆ ਵਿੱਚ ਖੜੀ ਹੈ ਅਤੇ ਇਸ ਗੱਡੀ ਦੇ ਮਾਲਕ ਵੱਲੋਂ ਇਸ ਗੱਡੀ ਲਈ ਸਿਰਫ 62 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਇਸ ਗੱਡੀ ਨੂੰ ਖਰੀਦਣ ਲਈ ਤੁਸੀਂ ਮਾਲਕ ਦੇ ਨੰਬਰ 9914030790 ਉੱਤੇ ਸੰਪਰਕ ਕਰ ਸਕਦੇ ਹੋ। ਇਸੇ ਤਰਾਂ ਹੋਰ ਵਿਕਾਊ ਗੱਡੀਆਂ ਬਾਰੇ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com