ਇਹ ਕਿਸਾਨ ਕਮਾਉਂਦਾ ਹੈ ਕਿੱਲੇ ਦਾ 2 ਕਰੋੜ, ਜਾਣੋ ਫਾਰਮੂਲਾ

ਸਾਡੇ ਦੇਸ਼ ਦੇ ਬਹੁਤ ਸਾਰੇ ਕਿਸਾਨ ਅੱਜ ਦੇ ਸਮੇਂ ਵਿੱਚ ਕਣਕ ਝੋਨੇ ਦੀ ਰਵਾਇਤੀ ਖੇਤੀ ਵਿੱਚ ਜ਼ਿਆਦਾ ਕਮਾਈ ਨਾ ਹੋਣ ਦੇ ਕਾਰਨ ਇਸਦਾ ਦਾ ਕੋਈ ਬਦਲ ਖੋਜ ਰਹੇ ਹਨ। ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂਨੂੰ ਕਿਸੇ ਅਜਿਹੀ ਫਸਲ ਬਾਰੇ ਜਾਣਕਾਰੀ ਮਿਲੇ ਜਿਸ ਨਾਲ ਉਹ ਘੱਟ ਤੋਂ ਘੱਟ ਲਾਗਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰ ਸਕਣ।

ਯਾਨੀ ਜਿਆਦਾਤਰ ਕਿਸਾਨ ਝੋਨੇ ਅਤੇ ਕਣਕ ਦੀ ਖੇਤੀ ਨੂੰ ਛੱਡ ਕੇ ਹੋਰ ਫਸਲਾਂ ਦੀ ਖੇਤੀ ਕਰ ਰਹੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਕਿੱਲਾ ਜ਼ਮੀਨ ਵਿੱਚੋਂ 2 ਕਰੋੜ ਰੁਪਏ ਕਮਾ ਰਿਹਾ ਹੈ। ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਇਸ ਕਿਸਾਨ ਕੋਲ ਅਜਿਹਾ ਕੇਹੜਾ ਫਾਰਮੂਲਾ ਹੈ ਜੋ ਇਹ ਕਿਸਾਨ ਇੰਨੀ ਜਿਆਦਾ ਕਮਾਈ ਕਰਦਾ ਹੈ।

ਬਾਕੀ ਸਾਰੇ ਕਿਸਾਨ ਵੀ ਇਸ ਫਾਰਮੂਲੇ ਨੂੰ ਅਪਣਾਕੇ ਆਪਣੀ ਆਮਦਨੀ ਨੂੰ ਵਧਾ ਸਕਣਗੇ। ਤੁਹਾਨੂੰ ਸੁਣਨ ਵਿੱਚ ਝੂਠ ਲੱਗੇਗਾ ਪਰ ਇਹ ਸੱਚ ਹੈ ਕਿ ਇਹ ਕਿਸਾਨ ਪ੍ਰਤੀ ਕਿੱਲਾ 2 ਕਰੋੜ ਕਮਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਦਾ ਨਾਮ ਹਰਬੰਸ ਸਿੰਘ ਹੈ ਅਤੇ ਇਹ ਕਿਸਾਨ ਵੱਖ ਵੱਖ ਪ੍ਰਕਾਰ ਦੀ ਖੇਤੀ ਕਰ ਰਿਹਾ ਹੈ।

ਦੱਸ ਦੇਈਏ ਕਿ ਇਹ ਕਿਸਾਨ ਡਰੈਗਨ ਫਰੂਟ, ਐਵੋਕਾਡੋ, ਚੰਦਨ ਅਤੇ ਇਸੇ ਤਰਾਂ ਹੋਰ ਵੀ ਕਈ ਪ੍ਰਕਾਰ ਦੀ ਖੇਤੀ ਕਰ ਰਿਹਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਇਹ ਕਿਸਾਨ ਚੰਦਨ ਦੀ ਖੇਤੀ ਕਿਸ ਤਰਾਂ ਕਰਦਾ ਹੈ ਅਤੇ ਬਾਕੀ ਕਿਸਾਨ ਵੀ ਆਪਣੇ ਖੇਤ ਵਿੱਚ ਚੰਦਨ ਦੀ ਖੇਤੀ ਕਰ ਕਿਵੇਂ ਆਪਣੀ ਆਮਦਨ ਨੂੰ ਕਈ ਗੁਣਾ ਤੱਕ ਵਧਾ ਸਕਦੇ ਹਨ।

ਇਸ ਕਿਸਾਨ ਨੇ ਸਾਬਿਤ ਕਰ ਦਿੱਤਾ ਹੈ ਕਿ ਕਿਸਾਨ ਚਾਹੁਣ ਤਾਂ ਖੇਤੀ ਵਿੱਚ ਵਿੱਚ ਕਰੋੜਾਂ ਰੁਪਏ ਦੀ ਕਮਾਈ ਕੀਤੀ ਜਾ ਸਕਦੀ ਹੈ ਅਤੇ ਸਰਕਾਰਾਂ ਉੱਤੇ ਆਪਣੀ ਨਿਰਭਰਤਾ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਕਿਸਾਨ ਦੇ ਖੇਤੀ ਮਾਡਲ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com