ਇਹ ਹੈ ਦੁਨੀਆਂ ਦਾ ਸਭ ਤੋਂ ਛੋਟਾ ਦੇਸ਼, ਜਿਸ ‘ਚ ਰਹਿੰਦੇ ਹਨ ਸਿਰਫ 27 ਲੋਕ

ਕੀ ਤੁਹਾਨੂੰ ਪਤਾ ਹੈ ਦੁਨੀਆਂ ਦਾ ਸਭ ਤੋਂ ਛੋਟਾ ਦੇਸ਼ ਕਿਹੜਾ ਹੈ ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੁਨੀਆਂ ਦੇ ਸਭ ਤੋਂ ਛੋਟੇ ਦੇਸ਼ ਦੇ ਬਾਰੇ ਦੱਸਣ ਜਾ ਰਹੇ ਹਾਂ, ਕਿ ਦੁਨੀਆਂ ਵਿਚ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਜਨਸੰਖਿਆ ਕੇਵਲ 27 ਲੋਕਾਂ ਦੀ ਹੈ |ਜੀ ਹਾਂ ਤੁਹਾਨੂੰ ਇਹ ਸੁਣ ਕੇ ਹੈਰਾਨੀ ਤਾਂ ਜਰੂਰ ਹੋ ਰਹੀ ਹੋਵੇਗੀ ਪਰ ਇਹ ਗੱਲ ਬਿਲਕੁਲ ਸੱਚ ਹੈ |ਸੀਲੈਂਡ ਨੂੰ ਦੁਨੀਆਂ ਦਾ ਸਭ ਤੋਂ ਛੋਟਾ ਦੇਸ਼ ਮੰਨਿਆਂ ਗਿਆ ਹੈ |

ਸੀਲੈਂਡ ਇੰਗਲੈਂਡ ਦੇ ਕੋਲ ਸਥਿਤ ਦੇਸ਼ ਹੈ |ਇਹ ਦੇਸ਼ ਨੂੰ ਬਕਾਇਦਾ ਵਸਾਇਆ ਗਿਆ ਸੀ |ਇਸ ਦੇਸ਼ ਨੂੰ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਬ੍ਰਿਟੇਨ ਨੇ ਬਣਾਇਆ ਸੀ |ਇਹ ਸੀਲੈਂਡ ਦੇਸ਼ ਇੰਗਲੈਂਡ ਦੇ ਸਫੋਲਕ ਸਮੁੰਦਰੀ ਤੱਟ ਤੇ ਲਗਪਗ 10 ਕਿਲੋਮੀਟਰ ਦੀ ਦੁਰ ਸਥਿਤ ਸੀਲੈਂਡ ਖੰਡਰ ਬਣ ਚੁੱਕੇ ਸਮੁੰਦਰੀ ਕਿਲੇ ਤੇ ਸਥਿਤ ਹੈ  |ਜਿਸ ਤੇ ਅਲੱਗ-ਅਲੱਗ ਸਮੇਂ ਵਿਚ ਅਲੱਗ-ਅਲੱਗ ਲੋਕਾਂ ਦਾ ਸ਼ਾਸ਼ਨ ਰਿਹਾ |

9 ਅਕਤੂਬਰ 2012 ਨੂੰ ਰਾੱਯ ਬੇਟਸ ਨਾਮ ਦੇ ਵਿਅਕਤੀ ਨੇ ਖੁੱਦ ਨੂੰ ਸੀਲੈਂਡ ਦਾ ਰਾਜਾ ਦੱਸਿਆ ਸੀ ਅਤੇ ਉਸਦੀ ਮੌਤ ਤੋਂ ਬਾਅਦ ਇਸ ਉੱਪਰ ਹੁਣ ਉਸਦੇ ਬੇਟੇ ਮਾਈਕਲ ਦਾ ਸ਼ਾਸ਼ਨ ਹੈ |ਸੀਲੈਂਡ ਨੂੰ ਅੰਤਰਰਾਸ਼ਟਰੀ ਸਤਰ ਤੇ ਮਨਤਾ ਨਾ ਮਿਲਣ ਦੇ ਕਾਰਨ ਹੀ ਇਸਨੂੰ ਮਾਈਕਰੋਨੇਸ਼ਨ ਕਿਹਾ ਜਾਂਦਾ ਹੈ |

ਇਸ ਦੇਸ਼ ਦੇ ਲੋਕ ਵੀ ਆਮ ਲੋਕਾਂ ਵਾਂਗ ਹੀ ਗੁਜਾਰਾ ਕਰਦੇ ਹਨ ਅਤੇ ਆਪਣਾ ਰਹਿਣ -ਸਹਿਣ ਘਰਾਂ ਵਿਚ ਹੀ ਕਰਦੇ ਹਨ |ਇਹ ਦੇਸ਼ ਜਿਆਦਾ ਵੱਡਾ ਨਹੀਂ ਹੈ ਸਿਰਫ ਥੋੜੀ ਜਗ੍ਹਾ ਵਿਚ ਹੀ ਬਣਿਆਂ ਇਹ ਦੇਸ਼ ਪੂਰੇ ਵਿਸ਼ਵ ਵਿਚ ਆਪਣੇ ਨਾਮ ਤੋਂ ਮਸ਼ਹੂਰ ਹੈ |

ਇੱਥੇ ਰਹਿਣ ਵਾਲੇ ਲੋਕ ਏਕਤਾ ਨਾਲ ਰਹਿੰਦੇ ਹਨ ਅਤੇ ਇੱਥੋਂ ਦਾ ਹਰ ਕੰਮ ਸਭ ਦੀ ਸਲਾਹ ਨਾਲ ਕੀਤਾ ਜਾਂਦਾ ਹੈ ਅਤੇ ਦੇਸ਼ ਵਿਚ ਵਿਕਾਸ ਵੀ ਬਹੁਤ ਹੈ |ਇੱਥੋਂ ਦੇ ਲੋਕ ਵੀ ਦੂਸਰੇ ਲੋਕਾਂ ਵਾਂਗ ਹਰ ਰੋਜ ਕੰਮਾਂ ਕਾਰਾਂ ਤੇ ਜਾਂਦੇ ਹਨ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੇਸ਼ ਵਿਚ ਕਿਸੇ ਵੀ ਪ੍ਰਕਾਰ ਦੀ ਕੋਈ ਸਿਓਰਟੀ ਨਹੀਂ ਰਹਿੰਦੀ |

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੀਲੈਂਡ 27 ਲੋਕਾਂ ਦੇ ਹੋਣ ਤੋਂ ਬਾਵਜੂਦ ਵੀ ਇਸ ਦੇਸ਼ ਦੀ ਆਪਣੀ ਮੁਦਰਾ ਅਤੇ ਸਟੈਂਪ ਟਿਕਟ ਚਲਦੀ ਹੈ |ਸੀਲੈਂਡ ਦਾ ਖੇਤਰਫਲ ਕਾਫੀ ਘੱਟ ਹੈ ਅਤੇ ਇੱਥੇ ਰਹਿ ਰਹੇ ਲੋਕਾਂ ਦੇ ਲਈ ਆਜੀਵਿਕਾ ਦੇ ਕਈ ਪ੍ਰਕਾਰ ਦੇ ਸਾਧਨ ਉਪਲਬਧ ਨਹੀਂ ਹਨ |

ਲੋਕਾਂ ਨੂੰ ਇਸ ਛੋਟੇ ਦੇਸ਼ ਦੇ ਬਾਰੇ ਪਤਾ , ਚੱਲਿਆ ਤਾਂ ਲੋਕਾਂ ਨੇ ਅਲੱਗ-ਅਲੱਗ ਤਰੀਕਿਆਂ ਨਾਲ ਇੱਥੋਂ ਦੇ ਲੋਕਾਂ ਦੀ ਮੱਦਦ ਕੀਤੀ |ਅੰਤਰਰਾਸ਼ਟਰੀ ਸਤਰ ਤੇ ਮਨਾਵਤਾ ਪ੍ਰਾਪਤ ਦੇਸ਼ਾਂ ਵਿਚ ਵੇਟਿਕਨ ਸਿਟੀ ਨੂੰ ਦੁਨੀਆਂ ਦਾ ਸਭ ਤੋਂ ਛੋਟਾ ਦੇਸ਼ ਮੰਨਿਆਂ ਜਾਂਦਾ ਹੈ |ਵੇਟਿਕਨ ਸਿਟੀ ਦਾ ਖੇਤਰਫਲ 0.44 ਵਰਗ ਕਿਲੋਮੀਟਰ ਅਤੇ ਜਨਸੰਖਿਆ ਕੇਵਲ 800 ਲੋਕਾਂ ਦੀ ਹੀ ਹੈ |

ਇਸ ਦੇਸ਼ ਬਾਰੇ ਸੁਣ ਕੇ ਲੋਕ ਹੈਰਾਨ ਤਾਂ ਬਹੁਤ ਹੁੰਦੇ ਹਨ ਕਿ ਇਸ ਦੇਸ਼ ਵਿਚ ਇੰਨੀਂ ਜਨਸੰਖਿਆ ਕਿਉਂ ਘੱਟ ਹੈ ਪਰ ਇਸ ਦੂਜੇ ਵਿਸ਼ਵ ਯੁੱਧ ਦੇ ਕਾਰਨ ਜੋ ਲੋਕ ਇਸ ਦੇਸ਼ ਵਿਚ ਰਹਿ ਗਏ ਉਹਨਾਂ ਨੂੰ ਲੋਕਾਂ ਨੂੰ ਇੱਥੇ ਹੀ ਰਹਿਣਾ ਪਿਆ, ਜਿਸ ਕਾਰਨ ਉਹਨਾਂ ਵਿਚੋਂ ਬਹੁਤ ਲੋਕ ਮਾਰੇ ਵੀ ਗਏ ਜਿਨਾਂ ਵਿਚੋਂ ਬਚ ਬਚਾ ਕੇ ਸਿਰਫ 27 ਲੋਕ ਹੀ ਰਹਿ ਗਏ ਜੋ ਅੱਜ ਇਸ ਦੇਸ਼ ਵਿਚ ਵੱਸ ਰਹੇ ਹਨ |