ਇਹ ਹਨ ਦੁਨੀਆ ਦੇ ਉਹ ਦੇਸ਼ ਜਿਥੋਂ ਦੇ ਲੋਕਾਂ ਨੂੰ ਨਹੀਂ ਦੇਣਾ ਪੈਂਦਾ ਕੋਈ ਵੀ TAX

ਭਾਰਤੀ ਨਾਗਰਿਕਾ ਨੂੰ ਭਾਰਤ ਵਿੱਚ ਕਈ ਤਰ੍ਹਾਂ ਦੇ ਟੈਕਸ ਦੇਣੇ ਪੈਂਦੇ ਹਨ. ਅਜਿਹੇ ਵਿੱਚ ਕਈ ਵਾਰ ਲੋਕ ਸੋਚਦੇ ਹਨ ਕਿ ਇਸ TAX ਤੋਂ ਕਿਵੇਂ ਬਚਿਆਂ ਜਾਵੇ . ਫਰਵਰੀ – ਅਪ੍ਰੈਲ ਤੋਂ ਪਹਿਲਾਂ ਜੇਕਰ ਤੁਸੀ ਬਜਟ ਬਚਾਉਣ ਦੇ ਉਪਾਅ ਖੋਜਦੇ ਹੋ ਤਾਂ ਜਾਣ ਲਓ ਦੁਨੀਆ ਵਿੱਚ ਕਈ ਦੇਸ਼ ਅਜਿਹੇ ਹਨ ,ਜਿੱਥੇ ਜਨਤਾ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ . ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੇਸ਼ਾ ਦੇ ਬਾਰੇ ਵਿੱਚ ਕੀ ਉਹ ਕਿਹੜੇ ਹਨ ਮੁਲਕ ? ਜਿੱਥੋ ਦੀ ਜਨਤਾ ਰਹਿੰਦੀ ਹੈ TAX ਫਰੀ.

ਓਮਾਨ

ਓਮਾਨ ਇੱਕ ਅਜਿਹਾ ਦੇਸ਼ ਹੈ ਜਿੱਥੇ ਨਾਗਰਿਕਾਂ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ .ਉੱਥੇ ਦੀ ਸਰਕਾਰ ਨਿਰਿਯਾਤ ਤੋਂ ਕਮਾਏ ਹੋਏ ਪੈਸੇ ਨੂੰ ਵਿਕਾਸ ਕੰਮਾਂ ਵਿੱਚ ਲਗਾਉਂਦੀ ਹੈ .

ਬਰਮੁੰਡਾ

ਬਰਮੁੰਡਾ ਇੱਕ ਟਾਪੂ ਹੈ ਜੋ ਬ੍ਰਿਟਿਸ਼ ਸ਼ਾਸਨ ਦੇ ਅਧੀਨ ਅਟਲਾਂਟਿਕਾ ਮਹਾਸਾਗਰ ਵਿੱਚ ਮੌਜੂਦ ਹੈ. ਇੱਥੇ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਲਗਦਾ ਹੈ .

ਬਹਾਮਾਸ

ਬਹਾਮਾਸ ਇਹ ਇੱਕ ਬਹੁਤ ਹੀ ਸੁੰਦਰ ਦੇਸ਼ ਹੈ .ਉੱਥੇ ਲੋਕ ਘੁੰਮਣ ਲਈ ਜਾਦੇ ਹਨ .ਇਥੋਂ ਦੇ ਨਾਗਰਿਕ ਟੈਕਸ ਨਹੀਂ ਦਿੰਦੇ .ਸੈਰ ਤੋਂ ਹੀ ਸਰਕਾਰ ਖੂਬ ਪੈਸਾ ਕਮਾ ਲੈਂਦੀ ਹੈ .ਇਥੇ ਬੀਏਸ ਇੰਪੋਰਟ ਡਿਊਟੀ ,INSURANCE ਅਤੇ ਪ੍ਰਾਪਰਟੀ ਟੈਕਸ ਲਗਦਾ ਹੈ .

ਕਤਰ
ਕਤਰ ਦੁਨੀਆ ਦੇ ਅਮੀਰ ਮੁਲਕਾਂ ਵਿੱਚੋਂ ਇੱਕ ਹੈ .ਇੱਥੇ ਤੇਲ ਅਤੇ ਗੈਸ ਦਾ ਚੰਗਾ ਵਪਾਰ ਹੋਣ ਦੇ ਕਾਰਨ ਨਿਰਿਯਾਤ ਚੰਗੇ ਹੋ ਜਾਂਦਾ ਹੈ . ਇਹ ਦੇਸ਼ ਨਿਰਿਯਾਤ ਤੋਂ ਕਾਫ਼ੀ ਪੈਸਾ ਕਮਾ ਲੈਂਦਾ ਹੈ.ਦੱਸ ਦੇਈਏ ਕਿ ਇੱਥੇ ਤੇਲ ਅਤੇ ਗੈਸ ਦੇ ਭੰਡਾਰ ਹਨ .

ਬਹਿਰੀਨ

ਬਹਿਰੀਨ ਵਿੱਚ ਵੀ ਨਾਗਰਿਕਾਂ ਤੋਂ ਟੈਕਸ ਨਹੀਂ ਲਿਆ ਜਾਂਦਾ ਹੈ .ਪਰ ਇਥੇ ਟਰਾਂਸਫਰ ਡਿਊਟੀ ,ਰਿਅਲ ਸਟੇਟ ਟਰਾਂਸਫਰ ਉੱਤੇ ਟੈਕਸ ਹੈ .

ਮੋਨਾਕੋ

ਇਹ ਦੁਨੀਆ ਦੇ ਛੋਟੇ ਦੇਸ਼ਾ ਵਿੱਚੋ ਇਕ ਹੈ. ਮੁਨਾਕੋ ਦੇ ਲੋਕ ਕੋਈ ਟੈਕਸ ਨਹੀਂ ਦਿੰਦੇ .ਇੱਥੇ ਆਇਕਰ ਅਤੇ CAPITAL ਟੈਕਸ ਵੀ ਨਹੀਂ ਦੇਣਾ ਪੈਂਦਾ.

ਕੈਮੇਨ

ਬ੍ਰਿਟਿਸ਼ ਸ਼ਾਸਨ ਦੇ ਅਧੀਨ ਇੱਕ ਛੋਟਾ ਜਿਹਾ ਟਾਪੂ ਕੈਮੇਨ ਆਇਲੈਂਡ ਮੌਜੂਦ ਹੈ . ਇੱਥੋ ਦੇ ਨਾਗਰਿਕ ਚਾਹੁਣ ਤਾਂ ਸੋਸ਼ਲ ਸਿਕਓਰਿਟੀ ਦੇ ਸਕਦੇ ਹਨ . ਇਸਦੇ ਇਲਾਵਾ ਨਾਗਰਿਕਾਂ ਨੂੰ ਇੱਥੇ ਕੋਈ ਟੈਕਸ ਨਹੀਂ ਦੇਣਾ ਪੈਂਦਾ .