ਪੱਥਰ ਦੀਆਂ ਚੁਗਾਠਾਂ ਦੀ ਪੂਰੀ ਜਾਣਕਾਰੀ, ਜਾਣੋ ਕਿੰਨੀ ਸਸਤੀ ਅਤੇ ਮਜਬੂਤ

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦੇ ਸਮੇਂ ਵਿੱਚ ਸਟੀਲ ਅਤੇ ਪੱਥਰ ਦੀਆਂ ਚੁਗਾਠਾਂ ਕਾਫੀ ਜਿਆਦਾ ਚਲਦਿਆਂ ਹਨ ਅਤੇ ਜਿਆਦਾਤਰ ਲੋਕ ਲੱਕੜ ਦੀ ਜਗ੍ਹਾ ਪੱਥਰ ਦੀਆਂ ਚੁਗਾਠਾਂ ਲਗਾਉਂਦੇ ਹਨ। ਇਸਦਾ ਸਭਤੋਂ ਵੱਡਾ ਕਾਰਨ ਇਹ ਹੈ ਕਿ ਲੱਕੜ ਦੀਆਂ ਚੁਗਾਠਾਂ ਨੂੰ ਸਿਉਂਕ ਲੱਗ ਜਾਂਦੀ ਹੈ ਅਤੇ ਥੋੜੇ ਸਾਲਾਂ ਬਾਅਦ ਹੀ ਉਹ ਖਰਾਬ ਹੋ ਜਾਂਦੀਆਂ ਹਨ।

ਅਜੇ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਰਾਜਸਥਾਨ ਘੁੰਮਣ ਗਿਆ ਸੀ ਅਤੇ ਉਦੋਂ ਤੋਂ ਹੀ ਇਸ ਵੀਰ ਨੇ ਪੱਥਰ ਦੀਆਂ ਚੁਗਾਠਾਂ ਦਾ ਕੰਮ ਸ਼ੁਰੂ ਕੀਤਾ। ਇਸਤੋਂ ਬਾਅਦ ਇਸ ਵੀਰ ਦਾ ਕੰਮ ਇੰਨ੍ਹਾ ਜਿਆਦਾ ਚੱਲਿਆ ਅਤੇ ਅਜੇ ਪੂਰੇ ਪੰਜਾਬ ਵਿੱਚ ਇਨ੍ਹਾਂ ਦਾ ਨਾਮ ਚੱਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਬੋਹਰ ਸ਼ਹਿਰ ਤੋਂ ਅੱਗੇ ਇੱਕ ਪਿੰਡ ਵਿਚ ਵਿੱਚ ਇਸ ਵੀਰ ਦੀ ਸੋਖਲ ਸਟੋਨ ਇੰਡਸਟਰੀ ਹੈ।

ਇੱਥੇ ਇਨ੍ਹਾਂ ਵੱਲੋਂ ਪੱਥਰ ਦੀਆਂ ਚੁਗਾਠਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੁਸੀਂ ਜੇਕਰ ਘਰ ਬਣਾ ਰਹੇ ਹੋ ਅਤੇ ਪੱਥਰ ਦੀਆਂ ਚੁਗਾਠਾਂ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੂਰੇ ਪੰਜਾਬ ਵਿੱਚ ਇਨ੍ਹਾਂ ਤੋਂ ਸਸਤੀਆਂ ਅਤੇ ਵਧੀਆ ਕੁਆਲਿਟੀ ਦੀਆਂ ਚੁਗਾਠਾਂ ਕਿਤੋਂ ਵੀ ਨਹੀਂ ਮਿਲਣਗੀਆਂ। ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਹਰ ਸਾਈਜ਼ ਵਿੱਚ ਇਨ੍ਹਾਂ ਤੋਂ ਚੁਗਾਠਾਂ ਤਿਆਰ ਕਰਵਾ ਸਕਦੇ ਹੋ।

ਲੱਕੜ ਅਤੇ ਲੋਹੇ ਦੀਆਂ ਚੁਗਾਠਾਂ ਜਲਦੀ ਹੀ ਖਰਾਬ ਹੋ ਜਾਂਦੀਆਂ ਹਨ ਅਤੇ ਮਹਿੰਗੀਆਂ ਵੀ ਬਹੁਤ ਪੈਂਦੀਆਂ ਹਨ, ਪਰ ਪੱਥਰ ਦੀ ਚੁਗਾਠ ਕਦੇ ਵੀ ਖਰਾਬ ਨਹੀਂ ਹੁੰਦੀ ਅਤੇ ਸਸਤੀ ਵੀ ਪੈਂਦੀ ਹੈ। ਖਾਸ ਗੱਲ ਇਹ ਹੈ ਕਿ ਇਹ ਚੁਗਾਠਾਂ ਦੀ ਸਾਰੀ ਜ਼ਿੰਦਗੀ ਦੀ ਗਰੰਟੀ ਦੀ ਦਿੰਦੇ ਹਨ। ਪੱਥਰ ਦੀਆਂ ਚੁਗਾਠਾਂ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com