ਇੱਥੇ ਮਿਲਦੇ ਹਨ ਸਭਤੋਂ ਸਸਤੇ ਸੈਕੰਡ ਹੈਂਡ ਬੁਲਟ, ਸਿਰਫ 40 ਹਜ਼ਾਰ ਤੋਂ ਸ਼ੁਰੂ

ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਅੱਜ ਕੱਲ ਹਰ ਕੋਈ ਬੁਲਟ ਮੋਟਰਸਾਈਕਲ ਦਾ ਦੀਵਾਨਾ ਹੈ ਅਤੇ ਇਸਨੂੰ ਖਰੀਦਣਾ ਵੀ ਚਾਹੁੰਦਾ ਹੈ। ਪਰ ਨਵਾਂ ਬੁਲਟ ਕਾਫੀ ਮਹਿੰਗਾ ਹੈ ਅਤੇ ਇਸ ਕਾਰਨ ਹਰ ਕੋਈ ਇਸਨੂੰ ਖਰੀਦ ਨਹੀਂ ਪਾਉਂਦਾ ਅਤੇ ਲੋਨ ਕਰਵਾਉਣ ਤੋਂ ਬਾਅਦ ਤਾਂ ਇਹ ਹੋਰ ਵੀ ਮਹਿੰਗਾ ਹੋ ਜਾਂਦਾ ਹੈ।

ਪਰ ਜੇਕਰ ਤੁਸੀਂ ਬੁਲੇਟ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਖਾਸ ਜਾਣਕਾਰੀ ਲੈਕੇ ਆਏ ਹਾਂ। ਅੱਜ ਅਸੀ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਾਂਗੇ ਜਿੱਥੋਂ ਤੁਸੀ ਹਰ ਮਾਡਲ ਦਾ ਪੁਰਾਣਾ ਬੁਲਟ ਬਿਲਕੁਲ ਘੱਟ ਕੀਮਤ ਤੇ ਖਰੀਦ ਸਕਦੇ ਹੋ। ਬੁਲਟ ਦੇ ਨਾਲ ਨਾਲ ਤੁਸੀਂ ਇੱਥੋਂ ਘੱਟ ਕੀਮਤ ‘ਤੇ ਯਾਮਹਾ ਅਤੇ ਹੋਰ ਵੀ ਕਈ ਮੋਟਰਸਾਈਕਲ ਖਰੀਦ ਸਕਦੇ ਹੋ।

ਤੁਹਾਨੂੰ ਜਾਣਕੇ ਹੈਰਾਨੀ ਹੋਵਗੀ ਕਿ ਇਸ ਜਗ੍ਹਾ ਤੋਂ ਤੁਸੀਂ ਸੈਕੰਡ ਹੈੰਡ ਬੁਲਟ ਸਿਰਫ 40 ਹਜ਼ਾਰ ਰੁਪਏ ਦੀ ਸ਼ੁਰੁਆਤੀ ਕੀਮਤ ‘ਤੇ ਖਰੀਦ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਦੁਕਾਨ ਦਾ ਨਾਮ A-ONE CAR POINT ਹੈ ਜੋ ਕਿ ਭਾਟੀਆ ਨਕੋਦਰ ਵਿੱਚ ਜਲੰਧਰ ਰੋਡ ‘ਤੇ ਸਥਿਤ ਹੈ।

ਇੱਥੋਂ ਸਾਰੇ ਬੁਲਟ ਬਿਲਕੁਲ ਨਵੀਂ ਵਰਗੀ ਕੰਡੀਸ਼ਨ ਵਿੱਚ ਮਿਲਣਗੇ ਅਤੇ ਤੁਸੀਂ ਥੋੜਾ ਜਾ ਜਿਆਦਾ ਖਰਚਾ ਕਰਕੇ ਨੰਬਰ ਵੀ ਆਪਣੀ ਮਰਜੀ ਨਾਲ ਆਪਣੀ ਪਸੰਦ ਦਾ ਲੈ ਸਕਦੇ ਹੋ। ਇਸੇ ਤਰਾਂ ਯਾਮਹਾ ਵੀ ਤੁਸੀਂ ਬਹੁਤ ਹੀ ਸਸਤੇ ਵਿੱਚ ਖਰੀਦ ਸਕਦੇ ਹੋ। ਇਸੇ ਤਰਾਂ ਹੀਰੋ ਹੋਂਡਾ ਦੀ ਗੱਲ ਕਰੀਏ ਤਾਂ ਤੁਸੀਂ ਇੱਥੋਂ ਇਹ ਬਾਈਕ ਸਿਰਫ 25 ਤੋਂ 30 ਹਜ਼ਾਰ ਦੀ ਸ਼ੁਰੂਆਤੀ ਕੀਮਤ ਤੇ ਖਰੀਦ ਸਕਦੇ ਹੋ।

ਸਿਰਫ 40 ਹਜ਼ਾਰ ਦੀ ਕੀਮਤ ਦੇ ਬੁਲਟ ਦੀ ਗੱਲ ਕਰੀਏ ਤਾਂ ਇਸ ਵਿੱਚ ਤੁਹਾਨੂੰ ਵੱਡੇ ਹਾਰਨ, ਲਾਈਟ ਅਤੇ ਹੋਰ ਵੀ ਹਰ ਤਰਾਂ ਦੀ ਮੋਡਿਫਿਕੇਸ਼ਨ ਮਿਲੇਗੀ। ਸਾਰੀਆਂ ਬੀਕਸ ਦੀ ਕੀਮਤ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com