ਇਸ ਦੇਸੀ ਸ਼ਰਬਤ ਦਾ ਇੱਕ ਗਿਲਾਸ ਦੂਰ ਕਰੇਗਾ ਕਮਜ਼ੋਰੀ ਅਤੇ ਥਕਾਨ, ਕਦੇ ਨਹੀਂ ਚੜ੍ਹੇਗਾ ਸਾਹ

ਅੱਜ ਦੇ ਸਮੇਂ ਵਿਚ ਅਸੀਂ ਸਾਰੇ ਆਪਣੀ ਸਿਹਤ ਨੂੰ ਲੈਕੇ ਕਾਫੀ ਚਿੰਤਿਤ ਰਹਿੰਦੇ ਹਾਂ ਕਿਉਂਕਿ ਸਾਡਾ ਲਾਈਫਸਟਾਈਲ ਅਤੇ ਸਾਡਾ ਖਾਣ ਪੀਣ ਇਸ ਤਰਾਂ ਦਾ ਹੋ ਗਿਆ ਹੈ ਕਿ ਸਾਡਾ ਸਰੀਰ ਬਿਮਾਰੀਆਂ ਦੀ ਗ੍ਰਿਫਤ ਵਿਚ ਆਉਂਦਾ ਜਾ ਰਿਹਾ ਹੈ। ਜਿਆਦਾਤਰ ਲੋਕਾਂ ਨੂੰ ਕੋਲੈਸਟ੍ਰਾਲ, ਸ਼ੂਗਰ, ਮੋਟਾਪਾ, ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ ਅਤੇ ਦਿਲ ਦੀਆਂ ਬਿਮਾਰੀਆਂ ਸਮੇਤ ਹੋਰ ਵੀ ਕਈ ਤਰਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ।

ਸਾਹ ਫੁੱਲਣਾ, ਕਮਜ਼ੋਰੀ, ਜੋੜਾਂ ਦਾ ਦਰਦ, ਲੀਵਰ ਦੀਆਂ ਸਮੱਸਿਆਵਾਂ, ਵਿਟਾਮਿਨਾਂ ਦੀ ਕਮੀ, ਬੀਪੀ ਅਤੇ ਕੈਲਸ਼ੀਅਮ ਦੀ ਘਾਟ ਤਾਂ ਅੱਜ ਦੇ ਸਮੇਂ ਵਿੱਚ ਸਭਤੋਂ ਆਮ ਬਿਮਾਰੀਆਂ ਬਣ ਚੁਕੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਇੱਕੋ ਘਰੇਲੂ ਇਲਾਜ ਦੱਸਾਂਗੇ ਅਤੇ ਇਸ ਨੁਸਖੇ ਦੀ ਵਰਤੋਂ ਦੇ ਕੁਝ ਦਿਨ ਦੇ ਅੰਦਰ ਹੀ ਤੁਹਾਨੂੰ ਫਰਕ ਨਜ਼ਰ ਆਉਣ ਲੱਗੇਗਾ।

ਦੋਸਤੋ ਅਸੀਂ ਤੁਹਾਨੂੰ ਅੱਜ ਇੱਕ ਅਜਿਹੇ ਦੇਸੀ ਸ਼ਰਬਤ ਬਾਰੇ ਜਾਣਕਾਰੀ ਦੇਵਾਂਗੇ ਜਿਸਨੂੰ ਤੁਸੀਂ ਘਰੇ ਆਸਾਨੀ ਨਾਲ ਬਣਾ ਸਕਦੇ ਹੋ ਅਤੇ ਇਸਦਾ ਇੱਕ ਗਿਲਾਸ ਰੋਜ਼ ਪੀਣ ਨਾਲ ਕਮਜ਼ੋਰੀ, ਥਕਾਨ, ਮੋਟਾਪਾ, ਖੂਨ ਦੀ ਕਮੀ ਅਤੇ ਸੁਸਤੀ ਸਮੇਤ ਕੁੱਲ 36 ਰੋਗ ਦੂਰ ਹੋ ਜਾਣਗੇ। ਨਾ ਤਾਂ ਤੁਹਾਨੂੰ ਵਾਰ ਵਾਰ ਡਾਕਟਰਾਂ ਕੋਲ ਜਾਣਾ ਪਵੇਗਾ ਅਤੇ ਨਾ ਹੀ ਮਹਿੰਗੀਆਂ ਦਵਾਈਆਂ ਖਾਣੀਆਂ ਪੈਣਗੀਆਂ।

ਦੋਸਤੋ ਅਸੀਂ ਜਿਸ ਡਰਿੰਕ ਦੀ ਗੱਲ ਕਰ ਰਹੇ ਹਾਂ ਉਹ ਹੈ ਸੱਤੂ ਦਾ ਸ਼ਰਬਤ। ਤੁਹਾਨੂੰ ਦੱਸ ਦੇਈਏ ਕਿ ਇਸ ਸ਼ਰਬਤ ਨੂੰ ਆਯੁਰਵੇਦ ਵਿਚ ਬਹੁਤ ਜਿਆਦਾ ਗੁਣਕਾਰੀ ਦੱਸਿਆ ਗਿਆ ਹੈ। ਬਹੁਤ ਸਾਰੇ ਲੋਕ ਗਰਮੀ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਕੋਲ੍ਡ ਡਰਿੰਕ ਵਗੈਰਾ ਪੀਂਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਜਿਆਦਾ ਹਾਨੀਕਾਰਕ ਹੁੰਦਾ ਹੈ।

ਇਸ ਲਈ ਤੁਸੀਂ ਕੋਲ੍ਡ ਡਰਿੰਕ ਦੀ ਜਗ੍ਹਾ ਸੱਤੂ ਦਾ ਸ਼ਰਬਤ ਪਿੰਡ ਹੋ ਤਾਂ ਗਰਮੀ ਵਿੱਚ ਇਹ ਤੁਹਾਡੇ ਸਰੀਰ ਨੂੰ ਵੀ ਠੰਡਾ ਰੱਖੇਗਾ ਅਤੇ ਇਸਦੇ ਨਾਲ ਹੀ ਇਹ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਬਹੁਤ ਜਿਆਦਾ ਅਸਰਦਾਰ ਵੀ ਸਾਬਿਤ ਹੁੰਦਾ ਹੈ। ਸੱਤੂ ਦੇ ਸ਼ਰਬਤ ਦੇ ਪੂਰੇ ਫਾਇਦੇ ਜਾਨਣ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com

Leave a Reply

Your email address will not be published. Required fields are marked *