ਇਥੋਂ ਕਰਾਓ 40000 ‘ਚ ਮਾਡਰਨ ਰਸੋਈ ਤਿਆਰ, ਸਾਰੀ ਉਮਰ ਦੀ ਗਰੰਟੀ, ਪੰਜਾਬ ਚ ਪਹਿਲੀ ਵਾਰ ਜਪਾਨੀ ਤਕਨੀਕ ਦੀ ਵਰਤੋ

ਦੋਸਤੋ ਜਿਵੇਂ ਜਿਵੇਂ ਮਹਿੰਗਾਈ ਵਧ ਰਹੀ ਹੈ ਮਕਾਨ ਬਣਾਉਣਾ ਉਨਾ ਹੀ ਮੁਸ਼ਕਿਲ ਤੇ ਮਹਿੰਗਾ ਹੋ ਰਿਹਾ ਹੈ ਆਮ ਬੰਦੇ ਦੀ ਬਜਟ ਤੋਂ ਬਾਹਰ ਹੋ ਰਿਹਾ ਹੈ ਪਰ ਅੱਜ ਦੇ ਟੈਕਨੋਲਜੀ ਦੇ ਟਾਈਮ ਵਿੱਚ ਜੋ ਲੋਕ ਸਮੇਂ ਦੇ ਅਨੁਸਾਰ ਚਲਦੇ ਹਨ ਉਹ ਘੱਟ ਬਜਟ ਵਿੱਚ ਵੀ ਵਧੀਆ ਚੀਜ਼ ਤਿਆਰ ਕਰ ਦਿੰਦੇ ਹਨ । ਪੰਜਾਬ ਚ ਪਹਿਲੀ ਵਾਰ ਜਪਾਨੀ ਤਕਨੀਕ ਦੀ ਵਰਤੋ ਨਾਲ ਇਹ ਰਸੋਈ ਤਿਆਰ ਕੀਤੀ ਗਈ ਹੈ।

ਅੱਜ ਤੁਹਾਨੂੰ ਇੱਕ ਅਜਿਹੀ ਹੀ ਚੀਜ਼ ਬਾਰੇ ਦੱਸਾਂਗੇ ਜੋ ਤੁਹਾਡੇ ਬਜਟ ਵਿੱਚ ਹੈ ਤੇ ਜਿਸ ਨਾਲ ਤੁਸੀਂ ਬਹੁਤ ਘੱਟ ਖਰਚੇ ਵਿੱਚ ਬਹੁਤ ਸ਼ਾਨਦਾਰ ਰਸੋਈ ਤਿਆਰ ਕਰ ਸਕਦੇ ਹੋ । ਇਸ ਰਸੋਈ ਨੂੰ ਤਿਆਰ ਕਰਨ ਦਾ ਖਰਚਾ 40 ਹਜਾਰ ਰੁਪਏ ਆਉਂਦਾ ਹੈ।ਦਰਅਸਲ 40 ਹਜ਼ਾਰ ਤੋਂ ਇਸ ਰਸੋਈ ਦੀ ਸ਼ੁਰੂਆਤ ਹੋ ਜਾਂਦੀ ਹੈ ਬਾਕੀ ਤੁਸੀਂ ਜਰੂਰਤ ਦੇ ਹਿਸਾਬ ਨਾਲ ਮਹਿੰਗੀ ਜਾ ਸਸਤੀ ਹੋ ਸਕਦੀ ਹੈ । ਇਹ ਰਸੋਈ ਮਿਸ਼ਾਲ ਡੋਰ ਫੈਕਟਰੀ ਦੁਆਰਾ ਤਿਆਰ ਕੀਤੀ ਗਈ ਹੈ

ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਆਪਾਂ ਅਕਸਰ ਦੇਖਦੇ ਹਾਂ ਕਿ ਜਿਆਦਾਤਰ ਆਪਾਂ ਰਸੋਈ ਮਿਸਤਰੀਆਂ ਦੁਆਰਾ ਤਿਆਰ ਕਰ ਲੈਂਦੇ ਹਾਂ ਤੇ ਕੁਝ ਸਮੇਂ ਬਾਅਦ ਸਿਓਖ ਲੱਗ ਜਾਣ ਨਾਲ ਜਾਂ ਕਿਸੇ ਹੋਰ ਕਾਰਨਾ ਕਰਕੇ ਉਹ ਖਰਾਬ ਹੋ ਜਾਂਦੀ ਹੈ ਪਰ ਇਹ ਫੈਕਟਰੀ ਰਸੋਈ ਦੀ ਗਰੰਟੀ ਸਾਰੀ ਉਮਰ ਦੀ ਦਿੱਤੀ ਜਾਂਦੀ ਹੈ ।

ਸਾਰੀ ਉਮਰ ਵਿੱਚ ਜੇਕਰ ਤੁਹਾਡੀ ਰਸੋਈ ਨੂੰ ਕੁਝ ਵੀ ਹੋ ਜਾਵੇ ਤਾਂ ਇਹ ਫੈਕਟਰੀ ਵਾਲੇ ਤੁਹਾਨੂੰ ਫਰੀ ਵਿੱਚ ਬਦਲ ਕੇ ਜਾਣਗੇ। ਇਹ ਰਸੋਈ ਦੇ ਵਿੱਚ ਕੀ ਕੁਝ ਮਿਲਦਾ ਹੈ ਕਿੰਨੇ ਦਾ ਮਿਲਦਾ ਹੈ ਤੇ ਕਿੱਥੋਂ ਮਿਲਦਾ ਹੈ ਇਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਜਾਣਕਾਰੀ ਦੇ ਲਈ ਦੇ ਲਈ ਹੇਠਾਂ ਦਿੱਤੀ ਹੋਈ ਵੀਡੀਓ ਦੇਖੋ ।

Disclaimer -ਉਪਰ ਦਿੱਤੀ ਗਈ ਜਾਣਕਾਰੀ ਅਤੇ ਵੀਡੀਓ Gurpreet Kotli youtube ਚੈਨਲ ਤੋਂ ਲਈ ਗਈ ਹੈ । ਅਸੀਂ ਇਸ ਵੀਡੀਓ ਵਿਚ ਦਿੱਤੀ ਹੋਈ ਕਿਸੀ ਵੀ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦੀ ਕੋਈ ਵੀ ਫੈਸਲਾ ਜਾ ਖਰੀਦਦਾਰੀ ਕਰਨ ਤੋਂ ਪਹਿਲਾਂ ਆਪਣੀ ਪੁਸ਼ਟੀ ਜਰੂਰ ਕਰ ਲਓ