ਇੱਥੋਂ ਸਭਤੋਂ ਸਸਤੇ ਰੇਟਾਂ ਤੇ ਲਓ Royal Class ਫਰਨੀਚਰ, ਵੱਡੀ ਅਲਮਾਰੀ ਨਾਲ ਛੋਟੀ ਅਲਮਾਰੀ ਫ੍ਰੀ

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਹਰ ਇਕ ਚੀਜ ਦੀਆਂ ਕੀਮਤਾਂ ਦਿਨੋਂ ਦਿਨ ਅਸਮਾਨ ਛੁਹ ਰਹੀਆਂ ਹਨ । ਇਸੇ ਤਰਾਂ ਫਰਨੀਚਰ ਦੀ ਗੱਲ ਕਰੀਏ ਤਾਂ ਇਸਦੀਆਂ ਕੀਮਤਾਂ ਵੀ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਲਕਜ਼ਰੀ ਫਰਨੀਚਰ ਦੇ ਸਭਤੋਂ ਸਸਤੇ ਸ਼ੋਰੂਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਅਤੇ ਇਸ ਰੇਟ ‘ਤੇ ਤੁਹਾਨੂੰ ਪੂਰੇ ਪੰਜਾਂਬ ਵਿੱਚ ਕਿਤੇ ਵੀ ਫਰਨੀਚਰ ਨਹੀਂ ਮਿਲੇਗਾ।

ਇਸ ਸ਼ੋਅਰੂਮ ਦਾ ਨਾਮ Phagwara Furniture House ਹੈ ਅਤੇ ਇਹ ਫਗਵਾੜਾ ਵਿੱਚ ਸਥਿਤ ਹੈ। ਇਥੋਂ ਹਰ ਤਰਾਂ ਦਾ ਲਗਜ਼ਰੀ ਫਰਨੀਚਰ ਏਨਾ ਸਸਤਾ ਮਿਲ ਰਿਹਾ ਹੈ ਜੋ ਕਿ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ। ਇਥੋਂ ਤੁਸੀਂ ਹਰ ਪ੍ਰਕਾਰ ਦਾ ਫਰਨੀਚਰ ਜਿਵੇਂ ਟੇਬਲ, ਕੁਰਸੀ, ਬੈਡ, ਅਲਮਾਰੀ, ਸੋਫਾ, ਡਾਈਨਿੰਗ ਟੇਬਲ ਅਤੇ ਗੱਦੇ ਵਗੈਰਾ ਖਰੀਦ ਸਕਦੇ ਹੋ।

ਇੱਥੋਂ ਤੁਸੀਂ ਲਗਜ਼ਰੀ ਫਰਨੀਚਰ ਖਰੀਦਕੇ ਆਪਣੇ ਘਰ ਨੂੰ ਸਜ਼ਾ ਕੇ ਬਿਲਕੁਲ ਰਾਜਿਆਂ ਵਾਲੀ ਫੀਲਿੰਗ ਲੈ ਸਕਦੇ ਹੋ ਅਤੇ ਇਸ ਤਰਾਂ ਦਾ ਲਗਜ਼ਰੀ ਫਰਨੀਚਰ ਤੁਸੀਂ ਪਹਿਲਾਂ ਕਦੇ ਦੇਖਿਆ ਵੀ ਨਹੀਂ ਹੋਵੇਗਾ। ਬਜਾਰ ਵਿੱਚੋਂ ਲਗਭਗ 20 ਤੋਂ 25 ਹਜ਼ਾਰ ਰੁਪਏ ਦੀ ਕੀਮਤ ਵਿੱਚ ਮਿਲਣ ਵਾਲਾ ਸੋਫਾ ਸੈੱਟ ਇਥੋਂ ਤੁਹਾਨੂੰ ਸਿਰਫ 14 ਹਜ਼ਾਰ ਰੁਪਏ ਦੀ ਕੀਮਤ ਵਿੱਚ ਮਿਲ ਜਾਵੇਗਾ।

ਸਸਤੇ ਦੇ ਨਾਲ ਨਾਲ ਤੁਹਾਨੂੰ ਇੱਥੋਂ ਕਾਫੀ ਵਰਾਇਟੀ ਦਾ ਫਰਨੀਚਰ ਮਿਲੇਗਾ। ਇਨ੍ਹਾਂ ਤੋਂ ਮਿਲਣ ਵਾਲੇ ਡਿਜ਼ਾਈਨਰ ਬੈਡ ਤੁਸੀਂ ਪਹਿਲਾਂ ਕਦੇ ਨਹੀਂ ਦੇਖੇ ਹੋਣਗੇ ਅਤੇ ਇਨ੍ਹਾਂ ਦੀ ਕੀਮਤ ਜਾਣਕੇ ਵੀ ਤੁਸੀਂ ਹੈਰਾਨ ਰਹਿ ਜਾਓਗੇ। ਸਾਰੇ ਫਰਨੀਚਰ ਦੀ ਕੀਮਤ ਸਮੇਤ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Phagwara Furniture House
Banga Chowk, Sarai Road, PHAGWARA
70092-76487

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com