OLA ਨੂੰ ਵੀ ਮਾਤ ਆਉਂਦਾ ਹੈ ਇਹ ਨਵਾਂ ਇਲੈਕਟ੍ਰਿਕ ਸਕੂਟਰ, ਕੀਮਤ ਸਿਰਫ..

ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਕਾਰਨ ਇਲੈਕਟ੍ਰਿਕ ਸਕੂਟਰਾਂ ਦੀ ਡਿਮਾਂਡ ਕਾਫੀ ਜਿਆਦਾ ਵੱਧ ਰਹੀ ਹੈ ਅਤੇ ਇਸਨੂੰ ਦੇਖਦੇ ਹੋਏ ਬਹੁਤ ਸਾਰੀਆਂ ਕੰਪਨੀਆਂ ਮਾਰਕੀਟ ਵਿੱਚ ਇਲੈਕਟ੍ਰਿਕ ਸਕੂਟਰ ਲਾਂਚ ਕਰ ਰਹੀਆਂ ਹਨ। ਪਰ ਕਈ ਕੰਪਨੀਆਂ ਬਹੁਤ ਘਟੀਆ ਕੁਆਲਿਟੀ ਦੇ ਸਕੂਟਰ ਵੀ ਵੇਚ ਰਹੀਆਂ ਹਨ। ਹੁਣ ਇਸ ਵਿਚਕਾਰ ਲੋਕਾਂ ਲਈ ਮੁਸੀਬਤ ਇਹ ਹੈ ਕਿ ਉਹ ਇਨ੍ਹਾਂ ਵਿੱਚੋਂ ਵਧੀਆ ਸਕੂਟਰ ਦੀ ਚੋਣ ਕਿਵੇਂ ਕਰਨ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਇਲੈਕਟ੍ਰਿਕ ਸਕੂਟਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਕਿ ਭਾਰਤ ਦਾ ਸਭਤੋਂ ਵਧੀਆ ਇਲੈਕਟਿਕ ਸਕੂਟਰ ਵੀ ਕਿਹਾ ਜਾ ਸਕਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ OLA ਦੇ ਇਲੈਕਟ੍ਰਿਕ ਸਕੂਟਰ ਨੂੰ ਕਾਫੀ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਉਸਦਾ ਡਿਜ਼ਾਈਨ ਅਤੇ ਕੁਆਲਿਟੀ ਬਹੁਤ ਵਧੀਆ ਹੈ।

ਪਰ OLA ਇਲੈਕਟ੍ਰਿਕ ਸਕੂਟਰ ਦੀ ਕੀਮਤ ਬਹੁਤ ਜਿਆਦਾ ਹੈ। ਇਸ ਲਈ ਅੱਜ ਅਸੀਂ ਜੋ ਤੁਹਾਨੂੰ ਸਕੂਟਰ ਦਿਖਾਉਣ ਜਾ ਰਹੇ ਹਾਂ ਇਹ OLA ਦੇ ਡਿਜ਼ਾਈਨ ਨੂੰ ਵੀ ਮਾਤ ਪਾਉਂਦਾ ਹੈ ਅਤੇ ਇਸ ਵਿੱਚ ਬਹੁਤ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇੰਨੀ ਘੱਟ ਕੀਮਤ ਵਿੱਚ ਇਸ ਤਰਾਂ ਦੇ ਐਡਵਾਂਸ ਫੀਚਰਸ ਅੱਜ ਤੱਕ ਕਿਸੇ ਵੀ ਇਲੈਕਟ੍ਰਿਕ ਸਕੂਟਰ ਵਿੱਚ ਨਹੀਂ ਦਿੱਤੇ ਗਏ ਹਨ।

ਇਸਨੂੰ ਇੱਕ ਸਪੈਸ਼ਲ ਲੁਕ ਦਿੱਤੀ ਗਈ ਹੈ ਅਤੇ ਇਸਦੀ ਬੈਕ ਲਾਈਟ ਵੀ ਬਿਲਕੁਲ ਗੱਡੀਆਂ ਨਾਲ ਦੀ ਹੈ। ਇਸ ਸਕੂਟਰ ਦਾ ਨਾਮ Raakit 100 ਹੈ ਅਤੇ ਇਸਦਾ ਡਿਜ਼ਾਈਨ ਬਹੁਤ ਸ਼ਾਨਦਾਰ ਹੈ। ਇਸ ਵਿੱਚ ਡਬਲ ਡਿਸਕ ਬ੍ਰੇਕ ਦਿਤੀ ਗਈ ਹੈ ਅਤੇ ਇਸਨੂੰ ਇਸ ਵਿੱਚ ਤਿੰਨ ਤਰਾਂ ਦੇ ਬੈਟਰੀ ਆਪਸ਼ਨ ਆਉਂਦੇ ਹਨ। ਇਸੇ ਤਰਾਂ ਇਸ ਸਕੂਟਰ ਵਿੱਚ ਹੋਰ ਵੀ ਕਈ ਤਰਾਂ ਦੇ ਅਡਵਾਂਸ ਫੀਚਰਸ ਦਿੱਤੇ ਗਏ ਹਨ।

ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਇਲੈਕਟ੍ਰਿਕ ਸਕੂਟਰ ਦੀ ਸ਼ੁਰੂਆਤੀ ਕੀਮਤ ਸਿਰਫ 58 ਹਜ਼ਾਰ ਰੁਪਏ ਹੈ। ਇਸ ਸਕੂਟਰ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com