ਸੜਕਾਂ ‘ਤੇ ਲਾਵਾਰਿਸ ਖੜੇ ਇਹ ਪੌਦੇ ਕਰਦੇ ਹਨ ਕਈ ਵੱਡੀਆਂ ਬਿਮਾਰੀਆਂ ਠੀਕ, ਜਾਣੋ ਵਰਤਣ ਦਾ ਤਰੀਕਾ

ਅੱਜ ਦੇ ਸਮੇਂ ਵਿਚ ਅਸੀਂ ਸਾਰੇ ਆਪਣੀ ਸਿਹਤ ਨੂੰ ਲੈਕੇ ਕਾਫੀ ਚਿੰਤਿਤ ਰਹਿੰਦੇ ਹਾਂ ਕਿਉਂਕਿ ਸਾਡਾ ਲਾਈਫਸਟਾਈਲ ਅਤੇ ਸਾਡਾ ਖਾਣ ਪੀਣ ਇਸ ਤਰਾਂ ਦਾ ਹੋ ਗਿਆ ਹੈ ਕਿ ਸਾਡਾ ਸਰੀਰ ਬਿਮਾਰੀਆਂ ਦੀ ਗ੍ਰਿਫਤ ਵਿਚ ਆਉਂਦਾ ਜਾ ਰਿਹਾ ਹੈ। ਜਿਆਦਾਤਰ ਲੋਕਾਂ ਨੂੰ ਕੋਲੈਸਟ੍ਰਾਲ, ਸ਼ੂਗਰ, ਮੋਟਾਪਾ, ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ ਅਤੇ ਦਿਲ ਦੀਆਂ ਬਿਮਾਰੀਆਂ ਸਮੇਤ ਹੋਰ ਵੀ ਕਈ ਤਰਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ।

ਜੋੜਾਂ ਦਾ ਦਰਦ, ਲੀਵਰ ਦੀਆਂ ਸਮੱਸਿਆਵਾਂ, ਪੈਰਾਂ ਚੋਂ ਸੇਕ ਨਿਕਲਣਾ, ਵਿਟਾਮਿਨਾਂ ਦੀ ਕਮੀ, ਬੀਪੀ ਅਤੇ ਕੈਲਸ਼ੀਅਮ ਦੀ ਘਾਟ ਤਾਂ ਅੱਜ ਦੇ ਸਮੇਂ ਵਿੱਚ ਸਭਤੋਂ ਆਮ ਬਿਮਾਰੀਆਂ ਬਣ ਚੁਕੀਆਂ ਹਨ। ਲੋਕ ਮਹਿੰਗੇ ਤੋਂ ਮਹਿੰਗੇ ਡਾਕਟਰਾਂ ਕੋਲ ਜਾਂਦੇ ਹਨ ਅਤੇ ਮਹਿੰਗੀਆਂ ਦਵਾਈਆਂ ਖਾਣ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਸਗੋਂ ਦਵਾਈਆਂ ਨਾਲ ਹੋਰ ਬਹੁਤ ਸਾਈਡ ਇਫੈਕਟ ਹੁੰਦੇ ਹਨ।

ਪਰ ਤੁਹਾਨੂੰ ਦੱਸ ਦੇਈਏ ਕਿ ਸੜਕਾਂ ‘ਤੇ ਖੜੇ ਲਵਾਰਿਸ ਬੂਟੇ ਹੀ ਕਈ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਨ। ਜਿਆਦਾਤਰ ਬਿਮਾਰੀਆਂ ਲਈ ਇਹ ਬੂਟੇ ਰਾਮਬਾਣ ਸਾਬਿਤ ਹੁੰਦੇ ਹਨ ਅਤੇ ਕੁਝ ਹੀ ਦਿਨਾਂ ਵਿੱਚ ਇਹ ਬਿਮਾਰੀਆਂ ਠੀਕ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਬੂਟੇ ਕਿਹੜੀਆਂ ਬਿਮਾਰੀਆਂ ਵਿੱਚ ਵਰਤੇ ਜਾ ਸਕਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਰਨ ਦਾ ਸਹੀ ਤਰੀਕਾ ਕੀ ਹੈ।

ਸਾਡੇ ਆਲੇ ਦੁਆਲੇ ਜਾਂ ਸੜਕਾਂ ਉੱਤੇ ਇਸ ਤਰਾਂ ਦੇ ਪੌਧੇ ਆਮ ਹੁੰਦੇ ਹਨ, ਪਹਿਲੇ ਪੌਧੇ ਦਾ ਨਾਮ ਹੈ ਅਸ਼ਵਗੰਧਾ। ਅਸ਼ਵਗੰਧਾ ਦਾ ਨਾਮ ਸਾਰੇ ਜਾਣਦੇ ਹਨ ਪਰ ਇਸਦੇ ਪੌਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੈ। ਇਹ ਪੌਦਾ ਮਾਨਸਿਕ ਰੋਗੀਆਂ ਲਈ ਬਹੁਤ ਲਾਹੇਵੰਦ ਹੈ, ਜਿਨ੍ਹਾਂ ਨੂੰ ਤਣਾਅ ਅਤੇ ਟੈਨਸ਼ਨ ਰਹਿੰਦੀ ਹੈ ਅਤੇ ਨੀਂਦ ਨਹੀਂ ਆਉਂਦੀ। ਇਸਦੇ ਨਾਲ ਹੀ ਇਹ ਹੋਰ ਵੀ ਕਈ ਸਰੀਰਕ ਕਮਜ਼ੋਰੀਆਂ ਨੂੰ ਦੂਰ ਕਰਦਾ ਹੈ।

ਇਸ ਪੌਦੇ ਦੇ ਦੋ ਦੋ ਪੱਤੇ ਹਰ ਰੋਜ਼ ਸਵੇਰੇ ਖਾਲੀ ਪੇਟ ਚਬਾ ਕੇ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਫਾਇਦੇ ਮਿਲਣਗੇ। ਸਾਡੇ ਸਰੀਰ ਨੂੰ ਐਨਰਜੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਕਈ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸੇ ਤਰਾਂ ਹੋਰ ਵੀ ਕਈ ਪੌਦੇ ਹਨ ਜਿਨ੍ਹਾਂ ਨੂੰ ਖਾਣ ਨਾਲ ਬਹੁਤ ਫਾਇਦੇ ਹੁੰਦੇ ਹਨ। ਸਾਰੇ ਪੌਦਿਆਂ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com