ਬਹੁਤ ਘੱਟ ਖਰਚੇ ਵਿੱਚ ਘਰ ਨੂੰ ਦਿਓ ਲਗਜ਼ਰੀ ਲੁਕ, ਵਾਰ ਵਾਰ ਨਹੀਂ ਕਰਵਾਉਣਾ ਪਵੇਗਾ ਰੰਗ

ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕੀਤੇ ਜਾਕੇ ਸਾਡਾ ਘਰ ਤਿਆਰ ਹੁੰਦਾ ਹੈ। ਪਰ ਕਈ ਵਾਰ ਅਸੀਂ ਜਲਦੀ ਵਿੱਚ ਕੁਝ ਅਜਿਹੇ ਕੰਮ ਵੀ ਕਰ ਦਿੰਦੇ ਹਾਂ ਜਿਸ ਕਾਰਨ ਘਰ ਬਣਾਉਣ ਸਮੇਂ ਸਾਡਾ ਫਾਲਤੂ ਖਰਚਾ ਕਾਫੀ ਜਿਆਦਾ ਹੋ ਜਾਂਦਾ ਹੈ।

ਅੱਜ ਕੱਲ੍ਹ ਬਹੁਤ ਸਾਰੇ ਲੋਕ ਘਰ ਵਿੱਚ ਸਲਾਭ ਤੋਂ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਘਰ ਬਣਾਉਣ ਤੇ ਕਾਫ਼ੀ ਸਾਰਾ ਪੈਸਾ ਖਰਚ ਕਰਨ ਤੋਂ ਬਾਅਦ ਵੀ ਕੁੱਝ ਹੀ ਸਮੇਂ ਵਿੱਚ ਸਲਾਭ ਆ ਜਾਂਦੀ ਹੈ ਅਤੇ ਉਸ ਤੋਂ ਬਾਅਦ ਅਸੀ ਇਸਦਾ ਹੱਲ ਲੱਭਣ ਵਿੱਚ ਲੱਗ ਜਾਂਦੇ ਹਾਂ। ਸਲਾਭ ਨੂੰ ਲੁਕਾਉਣ ਲਈ ਅਸੀ ਬਹੁਤ ਸਾਰੇ ਤਰੀਕੇ ਅਪਣਾਉਂਦੇ ਹਾਂ। ਕਦੇ ਟਾਈਲਾਂ ਲਗਵਾਉਂਦੇ ਹਾਂ, ਵਾਲਪੱਟੀ ਅਤੇ ਪੇਂਟ ਕਰਵਾਉਂਦੇ ਹਾਂ, ਜਾਂ ਫਿਰ ਅੱਜਕਲ ਕਈ ਲੋਕ ਫਲੈਕਸ ਅਤੇ PVC ਸ਼ੀਟਾਂ ਵੀ ਲਗਵਾਉਂਦੇ ਹਨ।

ਪਰ ਫਿਰ ਵੀ ਕੁੱਝ ਸਮੇਂ ਬਾਅਦ ਘਰ ਦੀਆਂ ਕੰਧਾਂ ‘ਤੇ ਸਲਾਭ ਆ ਜਾਂਦੀ ਹੈ ਅਤੇ ਖਰਚਾ ਵੀ ਬਹੁਤ ਜਿਆਦਾ ਹੁੰਦਾ ਹੈ। ਇਸ ਲਈ ਅੱਜ ਅਸੀ ਤੁਹਾਨੂੰ ਘਰ ਦੀਆਂ ਕੰਧਾਂ ਤੋਂ ਸਲਾਭ ਨੂੰ ਦੂਰ ਕਰਨ ਦਾ ਇੱਕ ਕਾਫੀ ਆਸਾਨ ਅਤੇ ਅਸਰਦਾਰ ਤਰੀਕਾ ਦੱਸਾਂਗੇ। ਅਸੀਂ ਅੱਜ ਤੁਹਾਨੂੰ ਇਕ ਅਜਿਹਾ ਪ੍ਰੋਡਕਟ ਦਿਖਾਵਾਂਗੇ ਜਿਸ ਨੂੰ ਤੁਸੀਂ ਸਲਾਭ ਵਾਲਿਆਂ ਕੰਧਾਂ ਉੱਤੇ ਲਗਾ ਸਕਦੇ ਹੋ ਅਤੇ ਇਸ ਨੂੰ ਲਗਾਉਣ ਤੋਂ ਬਾਅਦ ਕੰਧਾਂ ਉੱਤੇ ਬਿਲਕੁਲ ਵੀ ਸਲਾਭ ਨਹੀਂ ਦਿਖੇਗੀ ਅਤੇ ਵਾਰ ਵਾਰ ਰੰਗ ਕਰਵਾਉਣ ਦੀ ਲੋੜ ਨਹੀਂ ਪਵੇਗੀ।

ਤੁਹਾਨੂੰ ਦੱਸ ਦੇਈਏ ਕਿ Maya Interior ਜੋ ਕਿ ਮੋਗਾ ਵਿੱਚ ਸਥਿਤ ਹੈ, ਇਨ੍ਹਾਂ ਤੋਂ ਤੁਸੀਂ ਬਹੁਤ ਘੱਟ ਪੈਸਿਆਂ ਵਿੱਚ ਘਰ ਦਾ ਇੰਟੀਰੀਅਰ ਤਿਆਰ ਕਰਵਾ ਸਕਦੇ ਹੋ। ਇੱਥੋਂ ਤੁਸੀਂ ਹਰ ਤਰਾਂ ਦੇ ਵਾਲਪੇਪਰ ਖਰੀਦ ਸਕਦੇ ਹੋ ਅਤੇ ਆਪਣੇ ਘਰ ਵਿੱਚ ਲਗਾ ਸਕਦੇ ਹੋ। ਇਹ ਵਾਲਪੇਪਰ ਲਗਾਉਣ ਤੋਂ ਬਾਅਦ ਤੁਹਾਨੂੰ ਲਗਜ਼ਰੀ 5 ਸਟਾਰ ਵਾਲੀ ਫੀਲ ਆਵੇਗੀ।

ਸਭਤੋਂ ਖਾਸ ਗੱਲ ਇਹ ਹੈ ਕਿ ਤੁਹਾਨੂੰ ਘਰ ਨੂੰ ਵਾਰ ਵਾਰ ਰੰਗ ਨਹੀਂ ਕਰਵਾਉਣਾ ਪਵੇਗਾ। ਇੱਥੋਂ ਤੁਹਾਨੂੰ ਵਾਲਪੇਪਰ ਇੰਨਾ ਸਸਤਾ ਮਿਲ ਜਾਵੇਗਾ ਕਿ ਤੁਸਾਂ ਸਿਰਫ 20 ਹਜ਼ਾਰ ਰੁਪਏ ਦੇ ਖਰਚੇ ਵਿੱਚ ਇੱਕ ਲੱਖ ਰੁਪਏ ਵਾਲਾ ਕੰਮ ਕਰ ਸਕਦੇ ਹੋ। ਵਾਲਪੇਪਰ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

The Maya Intrior Moga
99141-45000

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com