ਦੁੱਧ ਤੇ ਪਾਣੀ ਪੀਣ ਵਾਲੇ ਸਾਵਧਾਨ, ਬੀਬੀਆਂ ਰਸੋਈ ‘ਚ ਨਾ ਕਰਨ ਇਹ ਕੰਮ

ਦੋਸਤੋ ਪਾਣੀ ਹਰ ਕੋਈ ਪੀਂਦਾ ਹੈ ਅਤੇ ਇਸੇ ਤਰਾਂ ਅਸੀਂ ਸਾਰੇ ਦੁੱਧ ਵੀ ਪੀਂਦੇ ਹਾਂ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਦੋਵੇਂ ਚੀਜਾਂ ਸਾਨੂੰ ਨੁਕਸਾਨ ਵੀ ਪਹੁੰਚ ਸਕਦੀਆਂ, ਇੱਥੋਂ ਤੱਕ ਕੇ ਇਨ੍ਹਾਂ ਦੋਨਾਂ ਚੀਜਾਂ ਦੇ ਕਾਰਨ ਕਿਸੇ ਦੀ ਮੌਤ ਵੀ ਹੋ ਸਕਦੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਸ਼ੂਆਂ ਵਿੱਚ ਇੱਕ ਬਹੁਤ ਭਿਆਨਕ ਬਿਮਾਰੀ ਫੈਲ ਰਹੀ ਹੈ ਅਤੇ ਇਸ ਬਿਮਾਰੀ ਦੇ ਕਾਰਨ ਬਹੁਤ ਸਾਰੇ ਪਸ਼ੂਆਂ ਦੀ ਮੌਤ ਵੀ ਹੋ ਰਹੀ ਹੈ।

ਜੇਕਰ ਪਸ਼ੂ ਨੂੰ ਜਲਦੀ ਇਲਾਜ ਨਾਲ ਮਿਲੇ ਤਾਂ ਪਸ਼ੂ ਸਿਰਫ 12 ਘੰਟੇ ਵਿੱਚ ਮਰ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਬਿਮਾਰੀ ਦਾ ਨਾਮ ਲੰਪੀ ਚਮੜੀ ਰੋਗ ਹੈ ਅਤੇ ਇਹ ਪਸ਼ੂਆਂ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਇਸ ਬਿਮਾਰੀ ਬਾਰੇ ਜਿਆਦਾਤਰ ਕਿਸਾਨਾਂ ਨੂੰ ਜਾਣਕਾਰੀ ਨਹੀਂ ਹੈ।

ਫਿਲਹਾਲ ਇਸ ਬਿਮਾਰੀ ਦਾ ਕੋਈ ਪੱਕਾ ਹੱਲ ਸਾਹਮਣੇ ਨਹੀਂ ਆਇਆ ਹੈ ਅਤੇ ਲੋਕ ਆਪਣੇ ਪਸ਼ੂਆਂ ਨੂੰ ਠੀਕ ਕਰਨ ਲਈ ਆਪਣੇ ਆਪਣੇ ਤਰੀਕੇ ਵਰਤ ਰਹੇ ਹਨ। ਪਰ ਹੁਣ ਕਿਹਾ ਇਹ ਜਾ ਰਿਹਾ ਹੈ ਕਿ ਇਹ ਬਿਮਾਰੀ ਦੁੱਧ ਰਹਿਣ ਇਨਸਾਨ ਵਿੱਚ ਵੀ ਆ ਰਹੀ ਹੈ ਅਤੇ ਇਸ ਬਿਮਾਰੀ ਦੇ ਕਾਰਨ ਬਹੁਤ ਸਾਰੇ ਲੋਕ ਬਿਮਾਰ ਹੋ ਰਹੇ ਹਨ। ਡੇਅਰੀ ਦਾ ਕੰਮ ਕਰਨ ਵਾਲੇ ਵੀ ਇਸ ਚੀਜ ਦਾ ਧਿਆਨ ਨਹੀਂ ਦੇ ਰਹੇ।

ਉਹ ਉਸੇ ਤਰਾਂ ਹੀ ਆਪਣੀ ਕਮਾਈ ਲਈ ਸਾਰੇ ਪਸ਼ੂਆਂ ਦਾ ਦੁੱਧ ਵੇਚ ਰਹੇ ਹਨ ਅਤੇ ਪਸ਼ੂਆਂ ਵਿੱਚ ਇਸ ਬਿਮਾਰੀ ਦਾ ਜਿਆਦਾਤਰ ਡੇਅਰੀ ਵਾਲਿਆਂ ਵੱਲੋਂ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੂੰ ਇਹ ਜਾਣਕਾਰੀ ਹੀ ਨਹੀਂ ਹੈ ਕਿ ਇਹ ਬਿਮਾਰੀ ਇਨਸਾਨ ਵਿੱਚ ਵੀ ਫੈਲ ਸਕਦੀ ਹੈ ਅਤੇ ਪਹਿਲਾਂ ਵਰਗੇ ਮਹਾਮਾਰੀ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ।

ਇਸ ਕਰਕੇ ਤੁਸੀਂ ਵੀ ਧਿਆਨ ਦਿਓ ਕਿ ਤੁਸੀਂ ਕਿੱਥੋਂ ਦੁੱਧ ਲੈ ਰਹੇ ਹੋ ਉੱਥੇ ਸਾਰੇ ਪਸ਼ੂ ਠੀਕ ਹਨ ਜਾਂ ਫਿਰ ਕਿਸੇ ਨੂੰ ਇਹ ਬਿਮਾਰੀ ਤਾਂ ਨਹੀਂ ਇਸਦੀ ਜਾਂਚ ਜਰੂਰ ਕਰ ਲਓ ਅਤੇ ਹੋ ਸਕੇ ਤਾਂ ਜਦੋਂ ਤੱਕ ਇਹ ਬਿਮਾਰੀ ਚਲ ਰਹੀ ਹੈ ਦੁੱਧ ਦਾ ਸੇਵਨ ਨਾ ਕਰੋ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com