ਇਹ ਹੈ ਖਿਡੌਣਿਆਂ ਦੀ ਸਭਤੋਂ ਸਸਤੀ ਦੁਕਾਨ, ਸਿਰਫ 7 ਰੁਪਏ ਤੋਂ ਸ਼ੁਰੂ

ਬੱਚੇ ਖਿਡੌਣਿਆਂ ਨਾਲ ਖੇਡਣਾ ਕਾਫ਼ੀ ਜ਼ਿਆਦਾ ਪਸੰਦ ਕਰਦੇ ਹਨ ਅਤੇ ਅੱਜ ਦੇ ਸਮੇਂ ਵਿੱਚ ਮਾਰਕਿਟ ਵਿੱਚ ਬਹੁਤ ਵਧੀਆ ਅਤੇ ਸਮਾਰਟ ਖਿਡੌਣੇ ਆ ਚੁੱਕੇ ਹਨ। ਪਰ ਸਾਡੀਆਂ ਲੋਕਲ ਮਾਰਕੇਟਸ ਵਿੱਚ ਇਨ੍ਹਾਂ ਸਮਾਰਟ ਖਿਡੌਣਿਆਂ ਨੂੰ ਬਹੁਤ ਜ਼ਿਆਦਾ ਮਹਿੰਗਾ ਵੇਚਿਆ ਜਾਂਦਾ ਹੈ ਅਤੇ ਹਰ ਕੋਈ ਇਨ੍ਹਾਂ ਨੂੰ ਨਹੀਂ ਖਰੀਦ ਸਕਦਾ। ਇਸ ਲਈ ਅੱਜ ਅਸੀ ਤੁਹਾਨੂੰ ਦਿੱਲੀ ਦੀ ਸਮਾਰਟ ਟੋਇਸ ਹੋਲਸੇਲ ਮਾਰਕਿਟ ਬਾਰੇ ਜਾਣਕਾਰੀ ਦੇਵਾਂਗੇ।

ਇਸ ਮਾਰਕਿਟ ਵਿੱਚੋਂ ਤੁਸੀ ਹਰ ਪ੍ਰਕਾਰ ਦੇ ਖਿਡੌਣੇ ਸਭਤੋਂ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ ਅਤੇ ਤੁਸੀ ਚਾਹੋ ਤਾਂ ਇਕੱਠਾ ਮਾਲ ਖਰੀਦ ਸਕਦੇ ਹੋ ਜਿਸ ਵਿੱਚ ਤੁਹਾਨੂੰ ਹੋਰ ਵੀ ਡਿਸਕਾਉਂਟ ਮਿਲੇਗਾ ਅਤੇ ਤੁਸੀ ਆਪਣੇ ਸ਼ਹਿਰ ਵਿੱਚ ਖਿਡੌਣਿਆਂ ਦਾ ਬਿਜਨੇਸ ਸ਼ੁਰੂ ਕਰਕੇ ਲੱਖਾਂ ਰੁਪਏ ਪ੍ਰਤੀ ਮਹੀਨਾ ਕਮਾ ਸਕਦੇ ਹੋ। ਇੱਥੋਂ ਤੁਸੀ ਹਰ ਵੈਰਾਇਟੀ ਦੇ ਖਿਡੌਣੇ ਬਹੁਤ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ।

ਦੋਸਤੋ ਇਸ ਦੁਕਾਨ ਦਾ ਨਾਮ Enfin homes ਹੈ ਅਤੇ ਇਹ ਦਿੱਲੀ ਦੇ ਸਦਰ ਬਾਜ਼ਾਰ ਵਿੱਚ ਸਥਿਤ ਹੈ। ਇੱਥੋਂ ਤੁਸੀ ਬਹੁਤ ਯੂਨਿਕ ਖਿਡੌਣੇ ਖਰੀਦ ਸਕਦੇ ਹੋ। ਇਹ ਸਾਰੇ ਸਮਾਰਟ ਖਿਡੌਣੇ ਹਨ ਅਤੇ ਇਨ੍ਹਾਂ ਨਾਲ ਖੇਡ ਕੇ ਬੱਚੇ ਬਹੁਤ ਖੁਸ਼ ਹੁੰਦੇ ਹਨ। ਇਹ ਸਾਰੇ ਖਿਡੌਣੇ ਬਹੁਤ ਜ਼ਿਆਦਾ ਟ੍ਰੇਂਡ ਵਿੱਚ ਹਨ ਅਤੇ ਇਨ੍ਹਾਂ ਵਿੱਚ ਬਹੁਤ ਸਾਰੇ ਵੱਖ ਵੱਖ ਪ੍ਰਕਾਰ ਦੇ ਸਾਉਂਡ ਚਲਦੇ ਹਨ।

ਜਿਵੇਂ ਕਿ ਬੋਲਣ ਵਾਲਾ ਕੈਕਟਸ, ਬਤਖ਼ ਅਤੇ ਕੈਟ, ਪਲੇਨ ਅਤੇ ਇਸ ਪ੍ਰਕਾਰ ਦੇ ਬਹੁਤ ਸਾਰੇ ਟਰੇਂਡਿੰਗ ਖਿਡੌਣੇ ਤੁਹਾਨੂੰ ਇੱਥੋਂ ਮਿਲ ਜਾਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਤੁਹਾਨੂੰ ਇੱਥੋਂ ਸਿਰਫ 7 ਰੁਪਏ ਦੀ ਸ਼ੁਰੁਆਤੀ ਕੀਮਤ ਉੱਤੇ ਖਿਡੌਣੇ ਮਿਲ ਜਾਣਗੇ। ਇਨ੍ਹਾਂ ਖਿਡੌਣਿਆਂ ਦੀ ਕੀਮਤ ਦੇ ਨਾਲ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ ….

Enfin homes private limited
C-7/68-69 sector 7 Rohini Delhi-110085
Contact – 9971612888 8377889967

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com