14 ਕਿੱਲੇ ਝੋਨੇ ਵਾਲੀ ਸ਼ਹਿਰ ਦੇ ਨਾਲ ਲੱਗਦੀ ਜਮੀਨ ਵਿਕਾਊ

ਕਿਸਾਨ ਵੀਰੋ ਜੇਕਰ ਤੁਸੀ ਖੇਤੀ ਲਈ ਜ਼ਮੀਨ ਜਾਂ ਟਰੈਕਟਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀ ਤੁਹਾਨੂੰ ਪੰਜਾਬ ਵਿੱਚ ਵਿਕਾਊ ਟਰੈਕਟਰ ਅਤੇ ਜ਼ਮੀਨ ਬਾਰੇ ਪੂਰੀ ਜਾਣਕਾਰੀ ਅਤੇ ਉਨ੍ਹਾਂ ਦੀ ਕੀਮਤ ਬਾਰੇ ਵੀ ਦੱਸਾਂਗੇ। ਨਾਲ ਹੀ ਕਾਰਾਂ, ਮੋਟਰਸਾਈਕਲ, ਪਲਾਟ ਅਤੇ ਹੋਰ ਸੰਦ ਜੋ ਕਿ ਵਿਕਾਊ ਹਨ ਉਨ੍ਹਾਂ ਬਾਰੇ ਜਾਣਕਾਰੀ ਦੇਵਾਂਗੇ।ਦੋਸਤੋ ਅੱਜ ਅਸੀਂ ਤਹਾਨੂੰ ਦੱਸਾਂਗੇ 14 ਕਿੱਲੇ ਝੋਨੇ ਵਾਲੀ  ਸ਼ਹਿਰ ਦੇ ਨਾਲ ਲੱਗਦੀ ਜਮੀਨ ਬਾਰੇ, ਇਹ ਜਮੀਨ ਹੈ ਕੋਟਕਪੂਰੇ ਦੇ ਬਿਲਕੁਲ ਨਾਲ ਲੱਗਦੇ ਪਿੰਡ ਢਿਲਵਾਂ ਕਲਾਂ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਹੋਈ ਵੀਡੀਓ ਦੇਖੋ

ਦੋਸਤੋ ਅੱਜ ਜੋ ਜਾਣਕਾਰੀ ਅਸੀਂ ਤਹਾਨੂੰ ਦੱਸ ਰਹੇ ਹਨ ਉਹ ਟਰੈਕਟਰ ਮੇਲਾ youtube ਚੈਨਲ ਤੋਂ ਲਈ ਗਈ ਹੈ। ਇਸ ਚੈਂਨਲ ਉਪਰ ਟਰੈਕਟਰ,ਕਾਰ,ਜੀਪ,ਖੇਤੀਬਾੜੀ ਸੰਦ,ਪਸ਼ੂ,ਮੋਟਰਸਾਈਕਲ,ਖੇਤੀਬਾੜੀ ਜਮੀਨ,ਪਲਾਟ ਆਦਿ ਦੀ ਵੇਚ ਖਰੀਦ ਦੀ ਜਾਣਕਾਰੀ ਦਿੱਤੀ ਜਾਂਦੀ ਹੈ । ਜੇਕਰ ਤੁਸੀਂ ਵੀ ਇਸ ਤਰਾਂ ਦੀ ਕੋਈ ਚੀਜ ਵੇਚਣਾ ਚਾਹੁੰਦੇ ਹੋਣ ਤਾਂ ਟਰੈਕਟਰ ਮੇਲਾ ਚੈਨਲ ਨੂੰ 9877988446 ਨੰਬਰ ਤੇ whatsapp ਕਰ ਸਕਦੇ ਹੋ ।

ਜੇਕਰ ਤੁਸੀਂ ਵੀ ਕੋਈ ਜਾਣਕਾਰੀ ਇਸ ਨੰਬਰ ਤੇ ਭੇਜਣਾ ਚਾਹੁੰਦੇ ਹੋ ਤਾਂ ਉਸ ਜਗਾਹ,ਵਹੀਕਲ ਜਾ ਸੰਦ ਆਦਿ ਦੀਆਂ 5-7 ਫੋਟੋ ਜਾਂ ਇਕ ਮਿੰਟ ਦੀ ਵੀਡੀਓ ਬਣਾ ਕੇ ਭੇਜੋ । ਤੁਹਾਡੀ ਜਾਣਕਾਰੀ ਚੈਨਲ ਤੇ ਵੀਡੀਓ ਵਿਚ ਦਿਖਾਈ ਜਾਵੇਗੀ ।

ਦੋਸਤੋ ਕਿਸੇ ਵੀ ਤਰਾਂ ਦੀ ਸਟੀਕ ਜਾਣਕਾਰੀ ਲਈ ਤੁਸੀਂ ਵੀਡੀਓ ਵਿਚ ਦਿੱਤੇ ਗਏ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਸਾਡਾ ਕੰਮ ਸਿਰਫ ਤੁਹਾਨੂੰ ਜਾਣਕਾਰੀ ਦੇਣਾ ਹੈ, ਉੱਪਰ ਦੱਸੀ ਗਈ ਕਿਸੇ ਵੀ ਚੀਜ ਦੀ ਸਾਡੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਇਹ ਜਾਣਕਾਰੀ Youtube ਵੀਡੀਓ ਤੋਂ ਲਈ ਗਈ ਹੈ ਇਸ ਲਈ ਚੈੱਕ ਜਰੂਰ ਕਰੋ.ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com