ਗਰਮੀ ਪੈ ਗਈ? ਪੇਸ਼ਾਬ ਪੀਲਾ ਆਉਂਦੈ? ਵੈਦ ਸਾਬ੍ਹ ਦਾ ਇਹ ਨੁਸਖਾ ਕਰੇਗਾ ਦਿਨਾਂ ਵਿੱਚ ਠੀਕ

ਇਸ ਵਾਰ ਗਰਮੀ ਬਹੁਤ ਜਿਆਦਾ ਪੈ ਰਹੀ ਹੈ ਅਤੇ ਗਰਮੀ ਦੇ ਕਾਰਨ ਬਹੁਤ ਸਾਰੇ ਲੋਕ ਬਿਮਾਰ ਵੀ ਹੋ ਰਹੇ ਹਨ। ਗਰਮੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਆਉਂਦੀ ਹੈ ਕਿ ਸਰੀਰ ਵਿੱਚ ਗਰਮੀ ਪੈ ਜਾਂਦੀ ਹੈ, ਪੇਸ਼ਾਬ ਵੀ ਪੀਲਾ ਆਉਣ ਲੱਗ ਜਾਂਦਾ ਹੈ ਅਤੇ ਇਸੇ ਤਰਾਂ ਗਰਮੀ ਕਾਰਨ ਸਰੀਰ ਵਿੱਚ ਹੋਰ ਵੀ ਕਈ ਤਰਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ।

ਲੋਕ ਇਨ੍ਹਾਂ ਸਮੱਸਿਆਵਾਂ ਦੇ ਇਲਾਜ ਲਈ ਮਹਿੰਗੇ ਮਹਿੰਗੇ ਡਾਕਟਰਾਂ ਕੋਲ ਜਾਂਦੇ ਹਨ ਅਤੇ ਮਹਿੰਗੀਆਂ ਦਵਾਈਆਂ ਖਾਂਦੇ ਹਨ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਸਗੋਂ ਗਰਮ ਦਵਾਈਆਂ ਨਾਲ ਹੋਰ ਜਿਆਦਾ ਦਿੱਕਤ ਆਉਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਵੈਦ ਜੀ ਵੱਲੋਂ ਦੱਸਿਆ ਗਿਆ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸ ਨਾਲ ਇਹ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ।

ਇਸ ਨੁਸਖੇ ਦੀ ਵਰਤੋਂ ਨਾਲ ਨਾ ਤਾਂ ਤੁਹਾਡੇ ਸਰੀਰ ਵਿੱਚ ਗਰਮੀ, ਨਾ ਪੇਸ਼ਾਬ ਪੀਲਾ ਆਵੇਗਾ ਅਤੇ ਨਾ ਹੀ ਗਰਮੀ ਕਾਰਨ ਤੇਜ਼ਾਬ ਬਣੇਗਾ। ਤੁਹਾਨੂੰ ਨਾ ਤਾਂ ਕੋਈ ਮਹਿੰਗੀ ਦਵਾਈ ਖਾਣੀ ਪਵੇਗੀ ਅਤੇ ਨਾ ਹੀ ਕੋਈ ਹੋਰ ਖਰਚਾ ਕਰਨਾ ਪਵੇਗਾ। ਤੁਸੀਂ ਬਹੁਤ ਆਸਾਨੀ ਨਾਲ ਅਤੇ ਬਹੁਤ ਘੱਟ ਖਰਚੇ ਵਿੱਚ ਇਸ ਨੁਸਖੇ ਦੀ ਵਰਤੋਂ ਕਰ ਸਕਦੇ ਹੋ ਅਤੇ ਗਰਮੀ ਤੋਂ ਰਾਹਤ ਪਾ ਸਕਦੇ ਹੋ।

ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ 10 ਗ੍ਰਾਮ ਰੇਵੰਦ ਚੀਨੀ, ਹਰੀਆਂ ਇਲੈਚੀਆਂ 10 ਗ੍ਰਾਮ, 10 ਗ੍ਰਾਮ ਜ਼ੀਰਾ ਅਤੇ ਕਲਮੀ ਸ਼ੋਰਾ ਲੈ ਲੈਣਾ ਹੈ। ਇਹ ਸਾਰਾ ਸਾਮਾਨ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ। ਇਸ ਸਮਾਨ ਨੂੰ ਵਰਤਣ ਦਾ ਪੂਰਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com