ਮਣਕਿਆਂ ਦਾ ਗੈਪ, ਕਮਰ ਦਰਦ, Disc Problem, ਸਰਵਾਈਕਲ ਅਤੇ ਜੋੜਾਂ ਦੇ ਦਰਦ ਦਾ ਸਭ ਤੋਂ ਅਸਰਦਾਰ ਇਲਾਜ

ਅੱਜ ਦੇ ਸਮੇਂ ਵਿਚ ਅਸੀਂ ਸਾਰੇ ਆਪਣੀ ਸਿਹਤ ਨੂੰ ਲੈਕੇ ਕਾਫੀ ਚਿੰਤਿਤ ਰਹਿੰਦੇ ਹਾਂ ਕਿਉਂਕਿ ਸਾਡਾ ਲਾਈਫਸਟਾਈਲ ਅਤੇ ਸਾਡਾ ਖਾਣ ਪੀਣ ਇਸ ਤਰਾਂ ਦਾ ਹੋ ਗਿਆ ਹੈ ਕਿ ਸਾਡਾ ਸਰੀਰ ਬਿਮਾਰੀਆਂ ਦੀ ਗ੍ਰਿਫਤ ਵਿਚ ਆਉਂਦਾ ਜਾ ਰਿਹਾ ਹੈ। ਜਿਆਦਾਤਰ ਲੋਕਾਂ ਨੂੰ ਰੀੜ੍ਹ ਦੀ ਹੱਡੀ ਨਾਲ ਸਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਮਣਕਿਆਂ ਦਾ ਗੈਪ, ਸਰਵਾਈਕਲ, ਕਮਰ ਦਰਦ, ਹੱਥ ਪੈਰ ਸੁੰਨ ਹੋਣਾ ਅਤੇ ਜੋੜਾਂ ਦਾ ਦਰਦ ਆਦਿ।

ਇਹ ਸਮੱਸਿਆਵਾਂ ਬਹੁਤ ਗੰਭੀਰ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਇਲਾਜ ਲਈ ਅਸੀਂ ਬਹੁਤ ਮਹਿੰਗੇ ਡਾਕਟਰਾਂ ਕੋਲ ਜਾਂਦੇ ਹਾਂ ਅਤੇ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਖਾਣ ਤੋਂ ਬਾਅਦ ਵੀ ਇਹ ਸਮੱਸਿਆ ਠੀਕ ਨਹੀਂ ਹੁੰਦੀ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸਨੂੰ ਸਿਰਫ 20 ਦਿਨ ਲਗਾਤਾਰ ਵਰਤਣ ਨਾਲ ਤੁਹਾਨੂੰ ਰੀੜ੍ਹ ਦੀ ਹੱਡੀ ਦੀ ਹਰ ਇੱਕ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਵਾਤ ਸਮੱਸਿਆ ਕਰਕੇ ਸਾਨੂੰ ਰੀੜ੍ਹ ਦੀ ਹੱਡੀ ਨਾਲ ਸਬੰਧਿਤ ਸਮੱਸਿਆਵਾਂ ਹੁੰਦੀਆਂ ਹਨ ਅਤੇ ਅੱਜ ਦੇ ਸਮੇਂ ਵਿੱਚ ਬਹੁਗਿਣਤੀ ਲੋਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ। ਪਰ ਤੁਸੀਂ ਘਰ ਦੇ ਵਿੱਚ ਹੀ ਦਵਾਈ ਬਣਾ ਕੇ ਸਿਰਫ ਇੱਕ ਚਮਚ ਇਸ ਦਵਾਈ ਦਾ ਹਰ ਰੋਜ ਦੁੱਧ ਵਿੱਚ ਪਾਕੇ ਪੀਣ ਨਾਲ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਹਮੇਸ਼ਾ ਦੇ ਲਈ ਛੁਟਕਾਰਾ ਪਾ ਸਕਦੇ ਹੋ।

ਇਸ ਦਵਾਈ ਨੂੰ ਬਣਾਉਣ ਲਈ ਤੁਸੀਂ 25 ਗ੍ਰਾਮ ਸਾਲਮ ਪੰਜਾ, 25 ਗ੍ਰਾਮ ਪਿੱਪਲਾ ਲਾਖ, 25 ਗ੍ਰਾਮ ਅਸ਼ਵਗੰਧਾ ਅਤੇ 25 ਗ੍ਰਾਮ ਸਫੇਦ ਮੁਸਲੀ ਲੈ ਲੈਣੀ ਹੈ। ਇਸ ਸਾਰੇ ਸਮਾਨ ਨੂੰ ਪੀਸ ਕੇ ਤੁਸੀਂ ਪਾਊਡਰ ਬਣਾ ਲੈਣਾ ਹੈ। ਇਸ ਪਾਊਡਰ ਦਾ ਅੱਧਾ ਚਮਚ ਤੁਸੀਂ ਇੱਕ ਚਮਚ ਦੇਸੀ ਘਿਓ ਦੇ ਵਿੱਚ ਮਿਲਾ ਕੇ ਤੁਸੀਂ ਇਸਨੂੰ ਇੱਕ ਗਿਲਾਸ ਗਰਮ ਦੁੱਧ ਨਾਲ ਰਾਤਨੂੰ ਸੌਣ ਤੋਂ ਪਹਿਲਾਂ ਲੈਣਾ ਹੈ। ਇਸ ਦਵਾਈ ਦੇ ਨਾਲ ਪ੍ਰਹੇਜਾਂ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com